Breaking News
Home / ਦੇਸ਼ ਵਿਦੇਸ਼ / ਮੋਦੀ ਨੇ ਮੈਨੂੰ ਮਰਵਾਉਣ ਦੀ ਕੀਤੀ ਕੋਸ਼ਿਸ਼ – ਮਮਤਾ ਬੈਨਰਜੀ
1627113__mamta

ਮੋਦੀ ਨੇ ਮੈਨੂੰ ਮਰਵਾਉਣ ਦੀ ਕੀਤੀ ਕੋਸ਼ਿਸ਼ – ਮਮਤਾ ਬੈਨਰਜੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਇਕ ਤਰ੍ਹਾਂ ਨਾਲ ਰਾਵਨ ਨਾਲ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਮੋਦੀ ‘ਤੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੋਦੀ ਦਾ ਵਿਰੋਧ ਕਰਨ ‘ਤੇ ਉਨ੍ਹਾਂ (ਮਮਤਾ) ਨੂੰ ਜਹਾਜ਼ ਹਾਦਸਾ ਕਰਵਾ ਕੇ ਜਾਨੋਂ ਮਾਰਨ ਦੀ ਸਾਜਿਸ਼ ਰਚੀ ਗਈ ਸੀ। 

Check Also

2017_3image_05_05_0115100001-ll

ਸਭ ਤੋਂ ਉੱਚੇ ਤਿਰੰਗੇ ਤੋਂ ਚਿੜ੍ਹਿਆ ਪਾਕਿਸਤਾਨ, ਕੀਤਾ ਇਤਰਾਜ਼

ਬੀ. ਐੱਸ. ਐੱਫ ਨੇ ਐੱਲ. ਓ. ਸੀ ਕੋਲ ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਨੂੰ …

Leave a Reply

Your email address will not be published. Required fields are marked *