Breaking News

ਗ਼ਜ਼ਲ

 

ਜ਼ਮਾਨਾ ਹੈ ਬੁਰਾ ਕੋੲੀ , ਕਿਸੇ ਦਾ ਮਿੱਤ ਨਾਂ ਹੁੰਦਾ
ਬਿਨਾ ਕੋਸ਼ਿਸ਼ ਕਰੇ ਅਪਣਾ, ਮੁਕੱਦਰ ਜਿੱਤ ਨਾਂ ਹੁੰਦਾ
 

 

ਬਹਾਨੇ ਟੋਲ਼ਦੇ ਲੋਕੀਂ ਚੁਰਾੳੁਂਦੇ ਜੀ ਮੁਸ਼ੱਕਤ ਤੋਂ
ਅਗਰ ਨਿਸ਼ਚਾ ਪਕੇਰਾ ਫਿਰ ,ਹਰਾਮੀਂ ਚਿੱਤ ਨਾ ਹੁੰਦਾ

 

ਕਰੋ ਜੇ ਮਿਹਨਤਾਂ ਡਟ ਕੇ ਕਮਾੲੀ ਫੇਰ ਹੋਣੀ ੲੇ
ਕਿਸੇ ਝਾੜੀ ਲਗਾੲਿਅਾ ਅਾਪਣੇ ਤੇ ਵਿੱਤ ਨਾਂ ਹੁੰਦਾ

 

ਦਿਖਾਵੇ ਮੋਹ ਜਦੋਂ, ਨੇਤਾ ਜਤਾਵੇ ਲੋਭ ਕੁਰਸੀ ਲੲੀ
ਗਰੀਬਾਂ ਦੀ ਭਲਾੲੀ ਵਾਸਤੇ ੳੁਂਝ ,ਹਿੱਤ ਨਾਂ ਹੁੰਦਾ
 

 

ਮਗਨ ਹੋੋ ਕੇ ਜਦੋਂ ਲਿੱਖੀੲੇ ,ਤਦੇ ਜਾ ਗੱਲ ਬਣਦੀ ੲੇ
ਤੁਕਾਂ ਨੂੰ ਜੋੜ ਕੇ ਬਣਦਾ ਕਦੀ ਕੱਬਿੱਤ ਨਾਂ ਹੁੰਦਾ
 

 

ਰਾਜਵਿੰਦਰ ‘ ਜਟਾਣਾ

 

Attachments area

Leave a Reply

Your email address will not be published. Required fields are marked *