Breaking News
Home / ਲੇਖ

ਲੇਖ

ਉਡੀਸ਼ਾ ‘ਚ 75 ਸਾਲਾਂ ਬਾਬੇ ਨੇ ਕੀਤਾ 10 ਸਾਲਾਂ ਬੱਚੀ ਦਾ ਸਰੀਰਕ ਸ਼ੋਸ਼ਣ

ਉਡੀਸ਼ਾ ‘ਚ ਨਾਬਾਲਗ ਦਾ ਸਰੀਰਕ ਸ਼ੋਸ਼ਣ ਕਰਨ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ। ਇਹ ਘਟਨਾ ਬਲਾਸੋਰ ਜ਼ਿਲੇ ‘ਚ ਵਾਪਰੀ ਤੇ ਇਸ ਨੂੰ ਅੰਜਾਮ ਇਕ 75 ਸਾਲਾਂ ਬਾਬੇ ਨੇ ਦਿੱਤਾ। ਘਟਨਾ ਤੋਂ ਬਾਅਦ ਬਜ਼ੁਰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਇਹ ਘਟਨਾ ਬੀਤੇ …

Read More »

ਸ਼੍ਰੋਮਣੀ ਕਮੇਟੀ ਦਾ ਛੇ ਦਹਾਕੇ ਪਹਿਲਾਂ ਵੀ ਇਹ ਹਾਲ ਸੀ ,ਪਰ ਵਿਦਵਾਨ ਉਂਦੋਂ ਵੀ ਜਾਗਦੇ ਸਨ

ਨਾਨਕ ਸ਼ਾਹ ਫਕੀਰ  ਫਿਲਮ ਦੇ ਰਲੀਜ ਹੋਣ ਨੂੰ ਲੈਕੇ ਚੱਲੀ ਰਸਾਕਸ਼ੀ ਤੋਂ ਬਾਅਦ ਸਿਖਾਂ ਵਿਚ ਜਾਗਿ੍ਰਤੀ ਦੀ ਇੱਕ ਲਹਿਰ ਉਭਰੀ ਹੈ। ਜਿਸ ਕਰਕੇ ਹਰ ਸਿੱਖ ਸੋਚ ਵੀ ਰਿਹਾ ਹੈ,ਸੁਚੇਤ ਵੀ ਹੋ ਰਿਹਾ ਹੈ ਅਤੇ ਬੀਤੇ ਵਿਚ ਵਾਪਰੀਆਂ ਘਟਨਾਵਾਂ ਦਾ ਅਧਿਐਨ ਕਰਕੇ, ਉਸ ਵਿਚੋਂ,ਸਮੇਂ ਦੇ ਆਗੂਆਂ ਵਿਚ ਰਹੀਆਂ ਕਮਜ਼ੋਰੀਆਂ ਜਾਂ ਸਿੱਖ …

Read More »

ਵਿਸਾਖੀ ਦਾ ਸੁਨੇਹਾ…ਜਸਪਾਲ ਸਿੰਘ ਹੇਰਾਂ

ਵਿਸਾਖੀ, ਖਾਲਸੇ ਦੀ ਸਿਰਜਣਾ ਦਾ ਦਿਹਾੜਾ ਹੈ, ਇਹ ਉਸ ਇਨਕਲਾਬ ਦੀ ਆਰੰਭਤਾ ਹੈ, ਜਿਸ ਇਨਕਲਾਬ ਨੇ ਧਰਤੀ ਦੀ ‘ਸਿਰਦਾਰੀ’ ਧਰਤੀ ਦੇ ਮਨੁੱਖ ਨੂੰ ਸੌਂਪੀ ਅਤੇ ਬਰਾਬਰੀ ਵਾਲੇ ਸਮਾਜ ਦੀ ਨੀਂਹ ਰੱਖੀ ਗਈ। ਪ੍ਰਮਾਤਮਾ ਕੀ ਮੌਜ, ਉਪਜਿਆ ਖਾਲਸਾ ਸੂਰਮਿਆਂ ਦਾ ਪੰਥ ਹੈ, ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਂਦੇ ਹਨ, …

Read More »

ਖਾਲਸਾ ਸਾਜਨਾ ਦਿਵਸ, ਕੌਮ ਦਾ ਕੌਮੀ ਤਿਉਹਾਰ ਕਦੋਂ ਬਣੇਗਾ:ਜਸਪਾਲ ਸਿੰਘ ਹੇਰਾਂ….?

ਵਿਸਾਖੀ ਖਾਲਸੇ ਦਾ ਸਾਜਨਾ ਦਿਵਸ ਹੈ। ਦੁਨੀਆਂ ਦੀ ਨਿਆਰੀ ਕੌਮ ਦਾ ਜਨਮ-ਦਿਹਾੜਾ ਇਸ ਲਈ ਇਸ ਦਿਹਾੜੇ ਦੀ ਮਹੱਤਤਾ ਵੀ ਨਿਆਰੀ ਹੈ ਅਤੇ ਇਸ ਨੂੰ ਮਨਾਇਆ ਵੀ ਨਿਰਾਲੇ ਰੂਪ ‘ਚ ਜਾਣਾ ਚਾਹੀਦਾ ਹੈ, ਜਿਸ ਤੋਂ ਪੂਰੇ ਵਿਸ਼ਵ ਨੂੰ ਇਸ ਦਿਹਾੜੇ ਦੀ ਮਹਾਨਤਾ ਦਾ ਗਿਆਨ ਹੋਵੇ ਅਤੇ ਸਿੱਖ ਪੰਥ ‘ਚ ਆਪਣੇ ਕੌਮੀ …

Read More »

ਸ਼ਹੀਦ ਭਾਈ ਸੁਬੇਗ ਸਿੰਘ ਜੀ ਅਤੇ ਸ਼ਹੀਦ ਭਾਈ ਸ਼ਾਹਬਾਜ਼ ਸਿੰਘ

‘ਸ਼ਹੀਦ’ ਅਰਬੀ ਭਾਸ਼ਾ ਦੇ ਸ਼ਬਦ ‘ਸ਼ਹਾਦਤ’ ਤੋਂ ਬਣਿਆਂ ਹੈ। ਇਸ ਦੇ ਅਰਥ ਹਨ – ਗਵਾਹੀ ਦੇਣਾ, ਸਾਖੀ ਭਰਨਾ। ਸੋ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸ਼ਹੀਦ ਉਸ ਨੂੰ ਕਹਿੰਦੇ ਹਨ ਜੋ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇ ਕੇ ਅਜੇਹੀ ਨਿਵੇਕਲੀ ਗਵਾਹੀ ਦੇਂਦਾ ਹੈ, ਜਿਸ ਨਾਲ ਕੌਮਾਂ ਦੀ ਰੂਪ-ਰੇਖਾ ਬਣਦੀ ਹੈ। …

Read More »

ਜੁਆਨੀ ਨੂੰ ਸਾਂਭਣ ਦੀ ਲੋੜ:ਜਸਪਾਲ ਸਿੰਘ ਹੇਰਾਂ…

ਸ਼ਹੀਦ-ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਨੌਜਵਾਨ ਵਰਗ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਹੈ। ਇਸ ਸਮੇਂ ਜਦੋਂ ਨੌਜਵਾਨ ਪੀੜ•ੀ ਦੇ ਦਿਸ਼ਾਹੀਣ ਹੋਣ ਦੀ ਚਿੰਤਾ ਬਜ਼ੁਰਗ ਪੀੜ•ੀ ‘ਚ ਗੂੜ•ੀ ਹੋ ਰਹੀ ਹੈ, ਉਸ ਸਮੇਂ ਨੌਜਵਾਨ ਵਰਗ ‘ ਚੇਤੰਨਤਾ ਦੀ ਲਹਿਰ, ਜੁੰਮੇਵਾਰੀ ਦਾ ਅਹਿਸਾਸ ਅਤੇ ਨੌਜਵਾਨ ਸ਼ਕਤੀ ਦੀ ਮਹੱਤਤਾ ਦਾ …

Read More »

ਸਿੱਖ ਕੌਮ ਦੀ ਬਦਨਸੀਬੀ

ਬਲਜੀਤ ਸਿੰਘ ਬਰਾੜ…ਇਕ ਪਾਸੇ ਸਿੱਖ ਨੌਜਵਾਨ ਦਹਾਕਿਆਂ ਤੋਂ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਹਨ, ਸਰਕਾਰ ਉਨ੍ਹਾਂ ਦੀ ਰਿਹਾਈ ਲਈ ਤਿਆਰ ਨਹੀਂ ਹੈ। ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਕਈ ਨੌਜਵਾਨਾਂ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਨਹੀਂ …

Read More »

…………ਸੋਚ………….

ਗੁਰਪ੍ਰੀਤ ‘ਗੁਰੀ ਬਾਸੀਅਾਂ’ – ਕਿਰਨ ਦੇ ਵਿਆਹ ਦੀਅਾਂ ਤਿਆਰੀਅਾਂ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਅਾਂ ਸੀ। ਘਰ ਦੇ ਪਰਿਵਾਰ ਵਾਲੇ ਬਹੁਤ ਖੁਸ਼ ਸਨ। ੳੁਹਨਾਂ ਦੀ ਪਸੰਦ ਦਾ ਪਰਿਵਾਰ ਜੋ ਮਿਲ ਗਿਆ ਸੀ। ਪ੍ਰਮਾਤਮਾ ਦੇ ਸ਼ੁਕਰਾਨੇ ਲੲੀ ਘਰ ਵਿੱਚ ਗੁਰੂ ਸਾਹਿਬ ਦੇ ਚਰਨ ਪਵਾੲੇ ਗੲੇ। ਘਰ ਵਿੱਚ ਖੁਸ਼ੀਅਾਂ-ਖੇੜਿਅਾਂ ਨੇ ਥਾਂ ਮੱਲੀ …

Read More »

ਸਿੱਖ ਵਿਦਵਾਨਾਂ ਦੀ ਜਿੰਮੇਵਾਰੀ

ਕਿਸੇ ਵੀ ਕੌਮ ਦੇ ਵਿਦਵਾਨ ਅਜਿਹੇ ਸੱਜਣ ਹੋਇਆ ਕਰਦੇ ਹਨ ਜੋ ਕੌਮ ਦੇ ਇਤਿਹਾਸ ਦੇ ਅਤੀਤ ਦੀ ਲੋਅ ਨੂੰ ਕੌਮ ਦਾ ਭੀਵੱਖ ਰੁਸ਼ਨਾਉਣ ਲਈ ਵਰਤਣ। ਕੌਮ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਪਹਿਲਾ ਅਤੇ ਇਕੋ ਇੱਕ ਫਰਜ਼ ਹੀ ਇਹ ਹੁੰਦਾ ਹੈ ਕਿ ਉਹ ਕੌਮ ਦੇ ਰੌਸ਼ਨ ਭਵਿੱਖ ਲਈ ਹਮੇਸ਼ਾ ਹੀ ਕੰਮ …

Read More »

ਜਿਸ ਦਾ ਦਿਲ ਹੀ ਪੰਥ ਦੁਸ਼ਮਣ ਹੋਵੇ, ਉਸਤੋਂ ਸਿੱਖ ਕੀ ਆਸ ਕਰਨ…? ਜਸਪਾਲ ਸਿੰਘ ਹੇਰਾਂ

ਸ਼੍ਰੋਮਣੀ ਅਕਾਲੀ ਦਲ ਅਖਵਾਉਂਦੀ ਪਾਰਟੀ ਦੇ ਪ੍ਰਧਾਨ ਜਲੰਧਰ ‘ਚ ਭਾਜਪਾ ਨੂੰ ਆਪਣੀ ਪਾਰਟੀ ਦਾ ਦਿਲ ਆਖਦੇ ਹਨ। ਜਿਸ ਦਾ ਅਰਥ ਹੈ ਕਿ ਜਦੋਂ ਤੱਕ ਭਾਜਪਾ ਹੈ, ਭਾਵ ਦਿਲ ਧੜਕਦਾ ਹੈ, ਉਦੋਂ ਤੱਕ ਹੀ ਅਕਾਲੀ ਦਲ ਹੈ। ਜੇ ਭਾਜਪਾ ਦਾ ਭੋਗ ਪੈ ਗਿਆ, ਅਕਾਲੀ ਦਲ ਦਾ ਵੀ ਭੋਗ ਪੈ ਜਾਵੇਗਾ। ਇਸ …

Read More »