Breaking News
Home / 2016 / January

Monthly Archives: January 2016

IS ਨੇ ਵਰਤਿਆ ‘ਸ਼ਹੀਦ ਭਗਤ ਸਿੰਘ’ ਦਾ ਨਾਮ

ਨਵੀਂ ਦਿੱਲੀ: ਖ਼ਤਰਨਾਕ ਅੱਤਵਾਦੀ ਜਥੇਬੰਦੀ IS ਨੇ ਹੁਣ ਭਾਰਤ ਦੇ ਨੌਜਵਾਨਾਂ ਨੂੰ ਵਰਗਲਾਉਣ ਲਈ ਸ਼ਹੀਦ ਭਗਤ ਸਿੰਘ ਦੇ ਨਾਮ ਦਾ ਇਸਤੇਮਾਲ ਕੀਤਾ ਹੈ। IS ਲਈ ਨੌਜਵਾਨਾਂ ਦੀ ਭਰਤੀ ਕਰਨ ਦੇ ਇਲਜ਼ਾਮਾਂ ‘ਚ ਗ੍ਰਿਫ਼ਤਾਰ ਕੀਤੇ ਗਏ ਮੁਦਬੀਰ ਸ਼ੇਖ਼ ਤੋਂ ਕੀਤੀ ਪੁੱਛਗਿੱਛ ਮਗਰੋਂ ਇਹ ਖ਼ੁਲਾਸਾ ਹੋਇਆ ਹੈ। ਸ਼ੇਖ਼ ਨੂੰ ਮੁੰਬਈ ਨੇੜਿਓਂ ਗ੍ਰਿਫ਼ਤਾਰ …

Read More »

ਨਸ਼ੇ ਦੀ ਦਲਦਲ, ਭ੍ਰਿਸ਼ਟ ਰਾਜਨੀਤੀ ਤੇ ਪੰਜਾਬ ਦਾ ਦੁਖਾਂਤ

ਪਾਕਿਸਤਾਨ ਤੋਂ ਪੰਜਾਬ ਵਿੱਚ ਹਰ ਸਾਲ ਤਕਰੀਬਨ 7500 ਕਰੋੜ ਰੁਪਏ ਦੀਆਂ ਨਸ਼ੀਲੇ ਪਦਾਰਥ ਸਮੱਗਲਿੰਗ ਰਾਹੀਂ ਆਉਂਦੇ ਹਨ। ਏਮਸ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਦੇ ਸਰਵੇ ਵਿੱਚ ਇਹ ਤੱਥ ਸਾਹਮਣੇ ਆਇਆ ਹੈ। ਭਾਰਤ ਦੀਆਂ ਖੁਫੀਆ ਏਜੰਸੀਆਂ ਦੀ ਕੋਈ ਗੱਲ ਸੱਚੀ ਨਹੀਂ ਨਿਕਲਦੀ। ਸਭ ਕਿਆਸਰਾਈਆਂ ਹੁੰਦੀਆਂ ਹਨ। ਜਦੋਂ ਹਾਦਸਾ ਵਾਪਰ ਜਾਂਦਾ …

Read More »

ਕਿਓਂ ਅਸੀਂ ਬਾਰ ਬਾਰ ਜਿੱਤਦੇ ਜਿੱਤਦੇ ਹਾਰਦੇ ਚਲੇ ਆ ਰਹੇ ਹਾਂ?

ਦੋ ਤਿੰਨ ਕੂ ਮਹੀਨੇ ਪਹਿਲਾਂ ਸਾਰਾ ਪੰਜਾਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਉਠ ਖੜ੍ਹਾ ਹੋਇਆ ਪਿਆ ਸੀ । ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸੜ੍ਹਕਾਂ ਬੰਦ ਸਨ, ਹਰ ਪਾਸੇ ਖਾਲਿਸਤਾਨ ਜ਼ਿੰਦਾਬਾਦ ਗੂੰਜਦੀ ਸੀ । ਹਰੀਕੇ ਪੱਤਣ ਉਤੇ ਝੂਲਦਾ ਖਾਲਿਸਤਾਨੀ ਝੰਡਾ ਸਾਡੀ ਯਾਦ ਵਿੱਚ ਹਾਲੇ ਵੀ ਝੂਲਦਾ …

Read More »

ਸਿੱਖ ਧਰਮ ’ਤੇ ਭਾਰੂ ਹੋ ਰਹੀ ਰਾਜਨੀਤੀ ਚਿੰਤਾਜਨਕ : ਨਾਪਾ

ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਪੰਜਾਬ ਫੇਰੀ ਤੇ ਆਏ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਸਿਖ ਧਰਮ ਉਪਰ ਹੋ ਰਹੀ ਭਾਰੂ ਰਾਜਨੀਤੀ ਬਾਰੇ ਆਪਣੀ ਡੂੰਘੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਧਰਮ ਉਤੇ ਭਾਰੂ ਹੋਣ ਨਾਲ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਦੇ ਕਾਰਣ ਦੁਨੀਆਂ ਭਰ ਵਿਚ ਵਸਦੇ …

Read More »

…ਤੇ ਪ੍ਰੇਮੀ ਜੋੜੇ ਨੇ ਕਿਹਾ-ਵਿਆਹ ਕਰਵਾ ਦਿਓ ਨਹੀਂ ਤਾਂ ਖੁਦਕੁਸ਼ੀ ਕਰ ਲਵਾਂਗੇ’

ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ, ਜੋ ਜਾਤ, ਰੰਗ, ਦੇਸ਼ ਜਾਂ ਉਮਰ ਨਹੀਂ ਵੇਖਦਾ। ਪਿਆਰ ‘ਚ ਪਿਆ ਵਿਅਕਤੀ ਆਪਣੇ ਪਿਆਰ ਨੂੰ ਪਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅਜਿਹਾ ਹੀ ਹੋਇਆ ਬਰਨਾਲਾ ਵਿਖੇ, ਜਿਥੇ ਘਰੋਂ ਭੱਜੇ ਇਕ ਪ੍ਰੇਮੀ ਜੋੜੇ ਨੇ ਬੀਤੇ ਦਿਨ ਰੇਲਗੱਡੀ ਅੱਗੇ ਛਾਲ ਮਾਰ ਕੇ …

Read More »

ਦਸਤਾਰ ਦੇ ਮੁੱਦੇ ਸ਼੍ਰੋਮਣੀ ਕਮੇਟੀ ਨੇ ਫਰਾਂਸ ਦੇ ਰਾਸ਼ਟਰਪਤੀ ਤੱਕ ਨਹੀਂ ਕੀਤੀ ਪਹੁੰਚ, ਯੂਨਾਈਟਿਡ ਸਿੱਖਸ ਜੱਥੇਬੰਦੀ ਦੇ ਦਿੱਤਾ ਪੱਤਰ

ਫਰਾਂਸ ਵਿੱਚ ਸਿੱਖ ਕੌਮ ਦਸਤਾਰ ਸਜ਼ਾਉਣ ਦੇ ਹੱਕ ਦੀ ਬਹਾਲੀ ਲਈ ਪਿਛਲੇ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਜਦ ਫਰਾਂਸ ਦੇ ਰਾਸ਼ਟਰਪਤੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਉਦੇ ਹਨ ਤਾਂ ਆਪਣੇ ਆਪ ਨੂੰ ਸਿੱਖਾਂ ਦੀ ਸਿਰਮੌਰ ਅਤੇ ਸਿੱਖ ਹਿੱਤਾਂ ਦੀ ਪੈਰਵੀ ਕਰਨ ਵਾਲੀ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਰਾਂਸ਼ੀਸ਼ੀ ਰਾਸ਼ਟਰਪਤੀ …

Read More »

ਗਰਮ ਖਿਆਲੀ ਸਿੱਖ ਜਥੇਬੰਦੀਆਂ ਵਲੋਂ ਖਡੂਰ ਸਾਹਿਬ ਜ਼ਿਮਨੀ ਚੋਣਾਂ ਦੇ ਬਾਈਕਾਟ ਦਾ ਐਲਾਨ

ਗਰਮ ਖਿਆਲੀ ਸਿੱਖ ਜਥੇਬੰਦੀਆਂ ਨੇ 13 ਫਰਵਰੀ ਨੂੰ ਹੋਣ ਜਾ ਰਹੀਆਂ ਖਡੂਰ ਸਾਹਿਬ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।   ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 10 ਨਵੰਬਰ ਨੂੰ ਚੱਬਾ ਵਿਚ ਹੋਏ ਸਰਬੱਤ ਖਾਲਸਾ ‘ਚ ਸ਼ਾਮਲ ਹੋਈਆਂ …

Read More »

ਸਿੱਖਾਂ ਦੀ ਅਣਖ ਅਤੇ ਗੈਰਤ ਦੀ ਮਿਸਾਲ ਜੈਤੋ ਦਾ ਮੋਰਚਾ

ਸਿੱਖੀ ਅਣਖ ਅਤੇ ਗੈਰਤ ਦਾ ਮਾਰ੍ਗ ਹੈ ਜਿਸ ਉਤੇ ਚਲਦਿਆਂ ਸਿੱਖਾਂ ਨੇ ਅਨੇਕਾਂ ਹੀ ਕੁਰਬਾਨੀਆਂ ਦਿਤੀਆਂ ਨੇ ਸਂਘਰਸ਼ ਦੇ ਇਸ੍ ਮਾਰ੍ਗ ਵਿਚ ਅਨੇਕਾਂ ਉਤਰਾਅ ਚੜਾਅ ਆਏ ਅਤੇ ਅਨੇਕਾਂ ਹੀ ਵਾਰ ਇਸ੍ ਨੂਂ ਦਬਾਉਣ ਅਤੇ ਖਤਮ ਕਰਨ ਦੇ ਯਤਨ ਹੁਂਦੇ ਰਹੇ ਪਰ ਸਮੇਂ ਦੀਆਂ ਸਰਕਾਰਾਂ ਨੂਂ ਇਸ੍ ਕਂਮ ਵਿਚ ਅਸਫਲਤਾ ਹੀ …

Read More »

ਹੈਦਰਾਬਾਦ ‘ਚ ਵਿਦਿਆਰਥੀ ਦੀ ਖੁਦਕੁਸ਼ੀ ਦਾ ਮਾਮਲਾ : ਕੇਜਰੀਵਾਲ ਨੇ ਮੋਦੀ ਨੂੰ ਮੁਆਫੀ ਮੰਗਣ ਲਈ ਕਿਹਾ

ਨਵੀਂ ਦਿੱਲੀ, 19 ਜਨਵਰੀ (ਏਜੰਸੀ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ‘ਚ ਦਲਿਤ ਵਿਦਿਆਰਥੀ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਅ ‘ਤੇ ਦੋਸ਼ ਲੱਗਣ ਤੋਂ ਬਾਅਦ ਇਸ ਮਾਮਲੇ ਨੇ ਸਿਆਸੀ ਰੂਪ ਧਾਰਨ ਕਰ ਲਿਆ …

Read More »

ਸੁੱਖਾ ਕਾਹਲਵਾਂ ਕਤਲ ਕਾਂਡ ਦੀ ਇਕ ਤਾਰ ਜਗਰਾਓਂ ਨਾਲ ਵੀ ਜੁੜੀ

ਪੰਜਾਬ ਦੇ ਬਹੁਚਰਚਿਤ ਸੁੱਖਾ ਕਾਹਲਵਾਂ ਹੱਤਿਆ ਕਾਂਡ ਦੀ ਇਕ ਤਾਰ ਹੁਣ ਸਾਲ ਬਾਅਦ ਜਾ ਕੇ ਜਗਰਾਓਂ ਨਾਲ ਵੀ ਜੁੜ ਗਈ ਹੈ। ਜਾਣਕਾਰੀ ਅਨੁਸਾਰ ਗੌਂਡਰ ਗੈਂਗ ਨੇ ਇਸ ਹੱਤਿਆ ਕਾਂਡ ਲਈ ਜਿਸ ਫਾਰਚੂਨਰ ਗੱਡੀ ਦੀ ਵਰਤੋਂ ਕੀਤੀ ਸੀ, ਉਹ ਹੱਤਿਆ ਤੋਂ ਪਹਿਲਾਂ ਜਗਰਾਓਂ ਤੋਂ ਹੀ ਖੋਹੀ ਗਈ ਸੀ। ਪਿਛਲੇ ਸਾਲ ਜਨਵਰੀ …

Read More »