Breaking News
Home / 2016 / September

Monthly Archives: September 2016

ਨਾਬਾਲਗ ਲੜਕੀ ਨਾਲ ਜਬਰ-ਜਿਨਾਹ ਕਰਨ ਵਾਲੇ ਨੂੰ 23 ਸਾਲ ਕੈਦ

ਫ਼ਿਰੋਜ਼ਪੁਰ, 27 ਸਤੰਬਰ – ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ-ਜਿਨਾਹ ਕਰਨ ਵਾਲੇ ਮਾਮਲੇ ਵਿਚ ਫੈਸਲਾ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਐੱਸ.ਕੇ ਅਗਰਵਾਲ ਨੇ ਇਕ ਵਿਅਕਤੀ ਨੂੰ ਵੱਖ-ਵੱਖ ਜੁਰਮਾਂ ਅਧੀਨ 23 ਸਾਲ ਕੈਦ ਦੀ ਸਖ਼ਤ ਸਜਾ ਦਾ ਹੁਕਮ ਸੁਣਾਇਆ ਹੈ, ਜਦਕਿ ਸਬੂਤਾਂ ਦੀ ਘਾਟ ਕਰਕੇ ਇਕ ਹੋਰ ਨਾਮਜ਼ਦ ਨੂੰ …

Read More »

ਕਾਂਗਰਸ ਪਾਰਟੀ ਵੱਲੋਂ ਰੈਲੀਆਂ

ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਕਾਂਗਰਸ ਲਿਆਓ, ਪੰਜਾਬ ਬਚਾਓ ਮੁਹਿੰਮ ਦੇ ਪਹਿਲੇ ਗੇੜ ਤਹਿਤ ਅੱਜ ਸੰਗਰੂਰ ਜਿਲ੍ਹੇ ਦੇ ਵੱਡੇ ਪਿੰਡਾਂ ਢੱਡਰੀਆਂ ਅਤੇ ਸ਼ੇਰੋਂ ਵਿਖੇ ਰੈਲੀਆਂ ਕੀਤੀਆਂ ਗਈਆਂ। ਇਹਨਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਅਤੇ ਬੈਂਸ ਭਰਵਾਂ …

Read More »

ਦੋਸ਼ੀ ਨਾ ਫੜੇ ਤਾਂ ਸੰਸਦ ‘ਚ ਪਏਗੀ ਗੂੰਜ : ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੇ ਖ਼ੁਦਕੁਸ਼ੀ ਕਰ ਗਏ ਪਰਵਾਰ ਦੇ ਘਰ ਦੁੱਖ ਸਾਂਝਾ ਕਰਨ ਤੋਂ ਬਾਅਦ ਹਾਕਮ ਧਿਰ ਨੂੰ ਸਪੱਸ਼ਟ ਕੀਤਾ ਕਿ ਜੇ ਖ਼ੁਦਕੁਸ਼ੀ ਕਾਂਡ ਦੇ ਜ਼ਿੰਮੇਵਾਰ ਅਕਾਲੀ ਆਗੂਆਂ ਵਿਰੁਧ ਪਰਚਾ ਦਰਜ ਨਾ ਕੀਤਾ ਤਾਂ ਉਹ ਸੰਸਦ ਵਿਚ ਇਹ ਮਾਮਲਾ ਉਠਾਉਣਗੇ।ਉਨ੍ਹਾਂ ਕਿਹਾ …

Read More »

ਖ਼ਤਰਨਾਕ ਹੋ ਸਕਦੇ ਹਨ ਸਿੰਧ ਜਲ ਸਮਝੌਤੇ ਦੀ ਮਨਸੂਖ਼ੀ ਦੇ ਸਿੱਟੇ ਖ਼ਤਰਨਾਕ ਹੋ ਸਕਦੇ ਹਨ ਸਿੰਧ ਜਲ ਸਮਝੌਤੇ ਦੀ ਮਨਸੂਖ਼ੀ ਦੇ ਸਿੱਟੇ

ਜਿਸ ਦਿਨ ਤੋਂ ਪਾਕਿਸਤਾਨ ਦੇ ਫਿਦਾਈਨ ਅਤਿਵਾਦੀਆਂ ਨੇ ਭਾਰਤੀ ਕਸ਼ਮੀਰ ਦੇ ਉੜੀ ਖੇਤਰ ਵਿੱਚ ਬ੍ਰਿਗੇਡ ਹੈੱਡਕੁਆਟਰ ’ਤੇ ਹਮਲਾ ਕਰਕੇ ਭਾਰਤੀ ਸੈਨਾ ਦੇ 18 ਫ਼ੌਜੀ ਜਵਾਨਾਂ ਨੂੰ ਸ਼ਹੀਦ ਕੀਤਾ ਹੈ, ਉਸ ਦਿਨ ਤੋਂ ਹੀ ਭਾਰਤ ਅਤੇ ਪਾਕਿਸਤਾਨ ਦੇ ਨਾਖ਼ੁਸ਼ਗਵਾਰ ਰਿਸ਼ਤਿਆਂ ਵਿੱਚ ਹੱਦੋਂ ਵੱਧ ਕੁੜੱਤਣ ਅਤੇ ਨਫ਼ਰਤ ਦਾ ਆਲਮ ਪਸਰਿਆ ਹੋਇਆ ਹੈ।  …

Read More »

ਮੁੱਖ ਮੰਤਰੀ ਬਾਦਲ ਵੱਲ ਨੌਜਵਾਨ ਨੇ ਸੁੱਟੀ ਕੰਮ ਵਾਲੀ ਦਰਖਾਸਤ, ਗ੍ਰਿਫਤਾਰ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਜਦੋਂ ਆਪਣੇ ਘਰ ‘ਚੋਂ ਤਿਆਰ ਹੋ ਕੇ ਸੰਗਤ ਦਰਸ਼ਨ ਲਈ ਅਜੇ ਬਾਹਰ ਜਾਣ ਹੀ ਲੱਗੇ ਸਨ ਤਾਂ ਇਕ ਨੌਜਵਾਨ ਨੇ ਆਪਣੀ ਦਰਖਾਸਤ ਬਾਰੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਪਰ ਜਦੋਂ ਉਸ ਦੀ ਗੱਲ ਨਹੀਂ ਸੁਣੀ ਗਈ ਤਾਂ ਉਸ ਨੇ ਕੰਮ ਵਾਲੀ ਦਰਖਾਸਤ ਮੁੱਖ …

Read More »

ਸਿੰਘ ਸਭਾ ਸਥਾਪਨਾ ਦਿਵਸ 1 ਅਕਤੂਬਰ ਨੂੰ; ਪੰਥਕ ਤਾਲਮੇਲ ਸੰਗਠਨ ਵਲੋਂ ਸੰਮੇਲਨ

ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਵਿਰੁੱਧ ਜਥੇਬੰਦਕ ਸਰੂਪ ਨੂੰ ਮਜ਼ਬੂਤ ਕਰਨ ਲਈ ਅਤੇ ਸਾਜ਼ਗਾਰ ਭਵਿੱਖ ਸਿਰਜਣ ਲਈ 1 ਅਕਤੂਬਰ 1873 ਨੂੰ ਸਿੰਘ ਸਭਾ ਦੀ ਹੋਈ ਸਥਾਪਨਾ ਦੇ ਸਬੰਧ ਵਿਚ ਇਸ ਵਾਰ ਦਾ ਸੰਮੇਲਨ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ 1 ਅਕਤੂਬਰ ਨੂੰ ਹੋਵੇਗਾ। ਜਿਸ ਵਿਚ ਸਿੰਘ ਸਭਾ ਲਹਿਰ ਦੇ ਮੋਢੀਆਂ …

Read More »

ਜਿੰਨਾਂ ਚਿਰ ਅਕਾਲੀ ਆਗੂਆਂ ਖਿਲਾਫ ਪਰਚਾ ਦਰਜ਼ ਨਹੀਂ ਹੁੰਦਾ, ਖੁਦਕੁਸ਼ੀ ਕਰਨ ਵਾਲਿਆਂ ਦਾ ਨਹੀਂ ਹੋਵੇਗਾ ਸਸਕਾਰ

ਅਕਾਲੀ ਆਗੂਆਂ ਅਤੇ ਗਵਾਂਢੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਖੁਦਕੁਸ਼ੀ ਕਰਨ ਵਾਲੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਉਨ੍ਹਾਂ ਚਿਰ ਸਸਕਾਰ ਨਹੀਂ ਕੀਤਾ ਜਾਵੇਗਾ, ਜਿੰਨਾ ਚਿਰ ਦੋਸ਼ੀ ਅਕਾਲੀ ਆਗੂਆਂ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ਼ ਨਹੀਂ ਕੀਤਾ ਜਾਂਦਾ।ਪੀੜਤ ਪਰਿਵਾਰ ਨੇ ਅੱਜ ਐਲਾਨ ਕੀਤਾ ਕਿ ਜਿੰਨਾ ਚਿਰ ਇਨ੍ਹਾਂ ਵਿਅਕਤੀਆਂ ਖਿਲਾਫ਼ ਪਰਚਾ ਦਰਜ …

Read More »

ਸਟੇਜ ‘ਤੇ ਭਾਸ਼ਣ ਦੇ ਰਹੇ ਸੀ ਸੁਖਬੀਰ ਬਾਦਲ, ਅਚਾਨਕ ਜੋ ਹੋਇਆ ਦੇਖ ਹੱਕੇ-ਬੱਕੇ ਰਹਿ ਗਏ ਅਕਾਲੀ ਆਗੂ

ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਰ ਦੂਜੇ ਪਾਸੇ ਖਾਲੀ ਪਈਆਂ ਕੁਰਸੀਆਂ ਦਾ ਇਹ ਨਜ਼ਾਰਾ ਹੈ ਲੁਧਿਆਣਾ ਦੇ ਲਾਡੋਵਾਲ ‘ਚ ਫੂਡ ਪਾਰਕ ਦੇ ਉਦਘਾਟਨ ਸਮਾਗਮ ਦਾ। ਇਸ ਮੌਕੇ ‘ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਪਹੁੰਚੇ ਹੋਏ ਸਨ ਪਰ …

Read More »

ਸਿੱਧੂ ਨਾਲੋਂ ਵੱਖ ਹੋਣ ‘ਤੇ ਹੀ ਬੈਂਸ ਭਰਾਵਾਂ ਨਾਲ ਹੋਵੇਗਾ ਤਾਲਮੇਲ : ਛੋਟੇਪੁਰ

ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਲੋਂ ਗਠਿਤ ਕੀਤੀ ਜਾ ਰਹੀ ਸਿਆਸੀ ਪਾਰਟੀ ‘ਆਮ ਲੋਕ ਪਾਰਟੀ’ ਦੀ  ਰਜਿਸਟ੍ਰੇਸ਼ਨ ਕਰਵਾਉਣ ਲਈ 29 ਸਤੰਬਰ ਤੋਂ ਪਹਿਲਾਂ ਕੇਂਦਰੀ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਜਾਵੇਗੀ। ਛੋਟੇਪੁਰ ਵਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ ਨੂੰ ਲੈ ਕੇ ਰਸਮੀ ਕਾਰਵਾਈ ਨੂੰ ਪੂਰਾ ਕੀਤਾ …

Read More »

ਕੈਲੀਫੋਰਨੀਆ ਵਿਚ ਸਿੱਖ ‘ਤੇ ਜਾਨਲੇਵਾ ਹਮਲਾ

ਕੈਲੀਫੋਰਨੀਆ ਦੇ ਸ਼ਹਿਰ ਰਿਚਮੰਡ ਵਿਚ ਇਕ ਨੌਜਵਾਨ ਸਿਖ ਮਾਨ ਸਿੰਘ ਖਾਲਸਾ ‘ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸਦੇ ਘਰ ਛਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ।ਕੈਲੀਫੋਰਨੀਆ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਸ੍ਰੀ ਗੁਰੂ …

Read More »