Breaking News
Home / 2016 / November

Monthly Archives: November 2016

ਨੋਟਬੰਦੀ: ਅੱਜ ਕਿਵੇਂ ਮਿਲੇਗੀ ਸੈਲਰੀ ?

ਅੱਜ ਨੋਟਬੰਦੀ ਦਾ 22ਵਾਂ ਦਿਨ ਹੈ। ਮਹੀਨੇ ਦਾ ਆਖਰੀ ਦਿਨ ਹੈ। ਅੱਜ ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਦਾ ਦਿਨ ਹੈ। ਖਾਤਿਆਂ ‘ਚ ਸੈਲਰੀ ਆ ਜਏਗੀ। ਪਰ ਕੀ ਇਹ ਪੈਸਾ ਉਨ੍ਹਾਂ ਨੂੰ ਮਿਲੇਗਾ, ਇਹ ਵੱਡਾ ਸਵਾਲ ਹੈ। ਪੂਰਾ ਮਹੀਨਾ ਕੰਮ ਕਰਨ ਤੋਂ ਬਾਅਦ ਸੈਲਰੀ ਲੈਣ ਲਈ ਅੱਜ ਦਾ ਦਿਨ ਉਡੀਕਣ ਵਾਲੇ ਲੋਕ …

Read More »

ਹਵਾਰਾ ਵੱਲੋਂ ਸਰਬੱਤ ਖ਼ਾਲਸਾ ਦੀ ਅਗਵਾਈ ਲਈ ਮੁਤਵਾਜ਼ੀ ਜਥੇਦਾਰ ਅਧਿਕਾਰਤ

ਜੇਲ੍ਹ ਵਿੱਚ ਬੰਦ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਰਬੱਤ ਖ਼ਾਲਸਾ ਦੀ ਅਗਵਾਈ ਦਾ ਅਧਿਕਾਰ ਪੰਜ ਪਿਆਰਿਆਂ ਦੀ ਥਾਂ ਤਿੰਨ ਮੁਤਵਾਜ਼ੀ ਜਥੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪੰਜ ਪਿਆਰਿਆਂ ਨੂੰ ਸਰਬੱਤ ਖ਼ਾਲਸਾ ਦੀ ਅਗਵਾਈ ਲਈ ਅਧਿਕਾਰਤ ਕੀਤਾ ਸੀ। ਸੂਤਰਾਂ ਅਨੁਸਾਰ ਮੁਤਵਾਜ਼ੀ ਜਥੇਦਾਰਾਂ ਨੂੰ ਅਧਿਕਾਰਤ ਕੀਤੇ …

Read More »

ਕੈਪਟਨ ਨੇ ਇਕ ਹੋਰ ਸਹੁੰ ਚੁੱਕੀ, ਹਰ ਘਰ ਇਕ ਨੌਕਰੀ ਪੱਕੀ

ਪੰਜਾਬ ‘ਚ ਸੱਤਾ ‘ਚ ਆਉਣ ਤੋਂ ਬਾਅਦ ਨਸ਼ਿਆਂ ਨੂੰ 4 ਹਫਤੇ ਦੇ ਅੰਦਰ ਖਤਮ ਕਰਨ ਅਤੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਅਤੇ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦੀ ਸਹੁੰ ਲੈਣ ਵਾਲੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਕੈਪ. ਅਮਰਿੰਦਰ ਸਿੰਘ ਨੇ ਅੱਜ ਇਕ ਹੋਰ ਸਹੁੰ ਲੈਂਦੇ ਹੋਏ ਹਰ ਘਰ ਇਕ ਨੌਕਰੀ ਪੱਕੀ …

Read More »

ਬਾਦਲ ਸਰਕਾਰ ਦੀ ਲਾਪ੍ਰਵਾਹੀ ਤੋਂ ਚੋਣ ਕਮਿਸ਼ਨ ਖ਼ਫ਼ਾ

ਪੰਜਾਬ ਵਿੱਚ ਪੀਪੀਐੱਸ ਤੇ ਪਦਉੱਨਤ ਅਫ਼ਸਰਾਂ ਨੂੰ ਜ਼ਿਲ੍ਹਾ ਪੁਲੀਸ ਮੁਖੀ ਵਜੋਂ ਨਿਯੁਕਤ ਕਰਨ ਦੇ ਮਾਮਲੇ ’ਤੇ ਚੋਣ ਕਮਿਸ਼ਨ ਸਰਕਾਰ ਤੋਂ ਖ਼ਫ਼ਾ ਹੈ। ਸੂਤਰਾਂ ਅਨੁਸਾਰ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਪੰਜਾਬ, ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਅਧਿਕਾਰੀਆਂ ਨੂੰ ਇਸ ਮੁੱਦੇ ’ਤੇ ਵਿਸ਼ੇਸ਼ …

Read More »

ਇਹ ਕਿਹੋ-ਜਿਹੀ ਨੋਟਬੰਦੀ : ਪੁੱਤ ਦੀ ਮੌਤ ਤੋਂ ਬਾਅਦ ਪੋਤਰੀ ਦੇ ਵਿਆਹ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਬਜ਼ੁਰਗ

ਇਥੇ 85 ਸਾਲ ਦਾ ਬਜ਼ੁਰਗ ਆਪਣੀ ਪੋਤਰੀ ਦੇ ਵਿਆਹ ਲਈ ਨੋਟਬੰਦੀ ਦੇ ਚਲਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਚੱਕਰ ਲਗਾ ਰਿਹਾ ਹੈ। 2 ਮਹੀਨੇ ਪਹਿਲਾਂ ਬੇਟੇ ਦੀ ਮੌਤ ਹੋਣ ‘ਤੇ ਬਜ਼ਰੁਗ ਦੇ ਸਿਰ ਪੋਤਰੀ ਦੇ ਵਿਆਹ ਦੀ ਜ਼ਿੰਮੇਵਾਰੀ ਆਈ ਸੀ ਪਰ ਨੋਟਬੰਦੀ ਤੋਂ ਬਾਅਦ ਸਰਕਾਰੀ ਹੁਕਮਾਂ ਦੀ ਪਾਲਨਾ ਤੋਂ ਬਾਅਦ ਵੀ ਬੈਂਕ …

Read More »

ਅਮਰਿੰਦਰ ਨੇ ਮੌਕਿਆਂ ਤੋਂ ਵਾਂਝਾ ਰੱਖ ਕੇ ਨੌਜਵਾਨ ਪੀੜ੍ਹੀ ਦਾ ਭਵਿੱਖ ਤਬਾਹ ਕੀਤਾ ਸੀ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਕੋਈ ਇੱਕ ਕੰਮ ਗਿਣਾਉਣ ਜੋ ਉਨ੍ਹਾਂ ਮੁੱਖ ਮੰਤਰੀ ਹੁੰਦਿਆਂ ਨੌਜਵਾਨਾ ਦੀ ਭਲਾਈ ਲਈ ਕੀਤਾ ਹੋਵੇ। ਸ. ਬਾਦਲ ਨੇ ਕਿਹਾ ਕਿ ਸਗੋਂ ਉਲਟਾ ਕੈਪਟਨ ਅਮਰਿੰਦਰ ਸਿੰਘ ਨੇ ਤਾਂ …

Read More »

ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਦੇ ਖਿ਼ਲਾਫ ਪਟੀਸ਼ਨ ਨੂੰ ਇੰਗਲੈਂਡ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਸਮਰਥਨ

ਬਰਤਾਨਵੀ ਸੰਸਦ ‘ਚ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਦੇ ਖਿ਼ਲਾਫ ਮਤਾ ਲਿਆ ਕੇ ਇਸ ਦੀ ਨਿਖੇਧੀ ਕਰਨ ਲਈ ਪਾਈ ਗਈ ਪਟੀਸ਼ਨ ਨੂੰ ਇੰਗਲੈਂਡ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਵੀ ਸਮਰਥਨ ਕੀਤਾ ਜਾ ਰਿਹਾ ਹੈ। ਸਿੱਖ ਫਾਰ ਜਸਟਿਸ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਯੂ. ਕੇ. ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ …

Read More »

ਸਿੱਧੂ-ਪਰਗਟ ਖਿਲਾਫ ਕਰਾਂਗਾ ਪ੍ਰਚਾਰ : ਬੈਂਸ

ਆਮ ਆਦਮੀ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਉਹ ਚੋਣ ਪ੍ਰਚਾਰ ਦੌਰਾਨ ਆਪਣੇ ਪੁਰਾਣੇ ਸਾਥੀ ਪਰਗਟ ਸਿੰਘ ਅਤੇ ਮੈਡਮ ਨਵਜੋਤ ਕੌਰ ਸਿੱਧੂ ਦੇ ਹਲਕਿਆਂ ਵਿਚ ਜਾ ਕੇ ਉਨ੍ਹਾਂ ਦੇ ਖਿਲਾਫ ਚੋਣ ਪ੍ਰਚਾਰ ਕਰਨਗੇ। ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਆਪਣੇ ਦੋਹਾਂ ਸਾਥੀਆਂ ਨੂੰ ਆਮ ਆਦਮੀ ਪਾਰਟੀ …

Read More »

ਕੈਪਟਨ ਨੇ ਸਹੁੰ ਚੁੱਕੀ, ਹਰ ਘਰ ਇੱਕ ਨੌਕਰੀ ਪੱਕੀ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੇ ਵਾਅਦੇ ਨਾਲ ਪਾਰਟੀ ਦੀ ਪ੍ਰਮੁੱਖ ਚੋਣ ਮੁਹਿੰਮ- ਹਰ ਘਰ ਤੋਂ ਇਕ ਕੈਪਟਨ (ਐਚ.ਜੀ.ਸੀ) ਸ਼ੁਰੂ ਕਰਦਿਆਂ, ਜਿਸਨੂੰ ਬੇਰੁਜ਼ਗਾਰੀ ਭੱਤੇ ਦਾ ਸਮਰਥਨ ਵੀ ਮਿਲੇਗਾ, ਸੂਬੇ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਲਾਉਣ ਦਾ ਐਲਾਨ …

Read More »

ਪੰਜਾਬ ‘ਚ ਹਾਈ ਅਲਰਟ ਦਾ ਜਾਇਜ਼ਾ ਲੈਣ ਨਿਕਲੇ ਡੀ. ਆਈ. ਜੀ, ਜਦੋਂ ਥਾਣੇ ‘ਚ ਮਾਰਿਆ ਛਾਪਾ ਤਾਂ ਹਾਲ ਦੇਖ ਉੱਡੇ ਹੋਸ਼

ਪੰਜਾਬ ਅੰਦਰ ਨਾਭਾ ਜੇਲ ਕਾਂਡ ਪਿੱਛੋਂ ਰੈੱਡ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਪੁਲਸ ਆਪਣੀ ਡਿਊਟੀ ਕਿੰਨੀ ਮੁਸ਼ਤੈਦੀ ਨਾਲ ਨਿਭਾਅ ਰਹੀ ਹੈ, ਇਸ ਦੀ ਮਿਸਾਲ ਮੰਗਲਵਾਰ ਨੂੰ ਉਸ ਸਮੇਂ ਮਿਲੀ ਜਦੋਂ ਫਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. ਆਰ. ਐੱਸ. ਖਟੜਾ ਨੇ ਫਿਰੋਜ਼ਪੁਰ ਤੋਂ ਮੋਗਾ ਆਉਣ ਸਮੇਂ ਥਾਣਾ ਘਲਖੁਰਦ ਵਿਚ …

Read More »