Breaking News
Home / 2016 / December

Monthly Archives: December 2016

ਮਲੂਕਾ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਸਿੱਖ ਅਰਦਾਸ ਦੀ ਨਕਲ ਦੇ ਮੁੱਦੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੈ। ਸਰਬੱਤ ਖਾਲਸਾ ਵੱਲੋਂ ਥਾਪੇ …

Read More »

ਪਟਨਾ ਸਾਹਿਬ ਦੇ ਜਥੇਦਾਰ ਨੇ ਪੰਜਾਬ ਦੇ ਜਥੇਦਾਰਾਂ ਨੂੰ 350 ਸਾਲਾਂ ਸਮਾਗਮਾਂ ‘ਚ ਸ਼ਿਰਕਤ ਨਾ ਕਰਨ ਲਈ ਕਿਹਾ

ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਪੰਜਾਬ ਦੇ ਬਾਕੀ ਜਥੇਦਾਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਪਟਨਾ ਸਾਹਿਬ ਵਿਖੇ ਹੋ ਰਹੇ 350 ਸਾਲਾ ਸਮਾਗਮ ‘ਚ ਸ਼ਿਰਕਤ ਕਰਨ ਲਈ ਨਾ ਆਉਣਾ।  ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ …

Read More »

ਨੋਟਬੰਦੀ ਦੇ 50 ਦਿਨ ਬਾਅਦ ਕਾਂਗਰਸ ਨੇ ਪੀ.ਐਮ. ਮੋਦੀ ਨੂੰ ਘੇਰਿਆ

ਨੋਟਬੰਦੀ ਦੇ 50 ਦਿਨ ਪੂਰੇ ਹੋਣ ਤੋਂ ਬਾਅਦ ਇਸ ਮਾਮਲੇ ‘ਚ ਰਾਜਨੀਤੀ ਗਰਮਾ ਗਈ ਹੈ। ਅੰਮ੍ਰਿਤਸਰ ‘ਚ ਪੰਜਾਬ ਕਾਂਗਰਸ ਨੇ ਬੈਂਕ ਬਾਹਰ ਪ੍ਰਦਰਸ਼ਨ ਕੀਤਾ। ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਰਾਜ ਕੁਮਾਰ ਵੇਰਕਾ ਦੀ ਅਗਵਾਈ ‘ਚ ਸੜਕ ਜਾਮ ਵੀ ਕੀਤੀ ਗਈ। ਰਾਜ ਕੁਮਾਰ ਨੇ ਕਿਹਾ ਕਿ 50 ਦਿਨ ਪੂਰੇ ਹੋਣ ਦੇ …

Read More »

ਗਾਇਕ ਰਾਜ ਬਰਾੜ ਦਾ ਦੇਹਾਂਤ

ਪੰਜਾਬੀ ਦੇ ਉੱਘੇ ਗਾਇਕ ਰਾਜ ਬਰਾੜ ਦੀ ਮੌਤ ਹੋ ਗਈ ਹੈ। ਰਾਜ ਬਰਾੜ ਦੀ ਅੱਜ ਤਬੀਅਤ ਖ਼ਰਾਬ ਹੋਈ ਜਿਸ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਹ 44 ਸਾਲ ਦੇ ਸਨ। ਰਾਜ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ …

Read More »

ਪੰਜਾਬ ’ਤੇ ਸੰਕਟ ਦੇ ਬੱਦਲ

ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੀਆਂ ਲਗਾਤਾਰ ਦੋ ਪਾਰੀਆਂ ਦੌਰਾਨ ਕੀਤੇ ਗਏ ਵਿਕਾਸ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਬਹੁਪੱਖੀ ਸੰਕਟ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ। ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਨੌਂ ਸਾਲ ਪਹਿਲਾਂ 2007 ਵਿੱਚ ਪੰਜਾਬ ਸਿਰ 48,344 ਕਰੋੜ ਦਾ ਕਰਜ਼ਾ ਸੀ ਜੋ ਹੁਣ ਵਧ ਕੇ 1.25 …

Read More »

50 ਦਿਨ ਦੀ ਮਿਆਦ ਪਿੱਛੋਂ ਹੁਣ ਮੋਦੀ ਦੇਸ਼ ਕੋਲੋਂ ਮੰਗਣ ਮੁਆਫੀ : ਕਾਂਗਰਸ

ਕਾਂਗਰਸ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਨਵੇਂ ਸਾਲ ਦੀ ਪਹਿਲੀ ਸ਼ਾਮ ਦੇਸ਼ਵਾਸੀਆਂ ਦੇ ਨਾਂ ਆਪਣੇ ਪ੍ਰਸਾਰਣ ‘ਚ ਬੋਲਣਗੇ ਤਾਂ ਉਨ੍ਹਾਂ ਨੂੰ ਨੋਟਬੰਦੀ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਵੀਰਵਾਰ ਮੋਦੀ ‘ਤੇ ਨਿਸ਼ਾਨਾ …

Read More »

ਕਿਉਂ ਖ਼ਤਰਨਾਕ ਹੈ ਤਾਕਤ, ਨਸ਼ਿਆਂ ਤੇ ਹਥਿਆਰਾਂ ਦਾ ਮੇਲ

ਆਮ ਹੀ ਵੇਖਣ ਵਿੱਚ ਆਉਂਦਾ ਹੈ ਕਿ ਇੱਕੋ ਗਰੁੱਪ ਦੇ ਬੰਦਿਆਂ ਵਿੱਚੋਂ ਜਦੋਂ ਕੋਈ ਇੱਕ ਬਾਕੀਆਂ ਨਾਲੋਂ ਉੱਚੇ ਅਹੁਦੇ ਉੱਤੇ ਪਹੁੰਚ ਜਾਂਦਾ ਹੈ ਤਾਂ ਉਸ ਦੇ ਵਿਹਾਰ ਵਿੱਚ ਇਕਦਮ ਤਬਦੀਲੀ ਦਿਸਣ ਲੱਗ ਪੈਂਦੀ ਹੈ। ਕਈ ਵਾਰ ਅਜਿਹੇ ਵਿਅਕਤੀ ਨੂੰ ਆਪ ਪਤਾ ਹੀ ਨਹੀਂ ਲੱਗਦਾ ਕਿ ਉਸ ਦੇ ਵਿਹਾਰ ਵਿੱਚ ਕੋਈ …

Read More »

ਸ਼ੁਰੂ ਹੋਣ ਸਾਰ ਹੀ ਗੁੱਟਬਾਜ਼ੀ ਦੀ ਭੇਟ ਚੜ੍ਹੀ ਭਾਜਪਾ ਦੀ ਰਥ ਯਾਤਰਾ

ਪੰਜਾਬ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ‘ਚ ਚੋਣ ਹੁੰਕਾਰ ਭਰਨ ਲਈ ਅੱਜ ਫਿਰੋਜ਼ਪੁਰ ਦੇ ਭਾਰਤ-ਪਾਕਿ ਅੰਤਰਰਾਸ਼ਟਰੀ ਹੁਸੈਨੀਵਾਲਾ ਬਾਰਡਰ ‘ਤੇ ਸਥਿਤ ਸ਼ਹੀਦਾਂ ਦੇ ਸਮਾਰਕਾਂ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਬੀ. ਕੇ. ਦੱਤ ਅਤੇ ਪੰਜਾਬ ਮਾਤਾ ਦੀਆਂ ਸਮਾਧੀਆਂ ‘ਤੇ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਭਾਜਪਾ ਵੱਲੋਂ …

Read More »

‘ਮਲੂਕੇ ਨੂੰ ਮੂੰਹ ਨਾ ਲਾਉਣ ਲੋਕ’

ਪੰਜ ਸਿੰਘਾਂ ਦੀ ਜਰੂਰੀ ਇਕੱਤਰਤਾ ਕੌਮ ਦੇ ਮੌਜੂਦਾ ਹਲਾਤਾਂ ਤੇ ਹੋਈ। ਉਪ੍ਰੰਤ ਪੰਜ ਸਿੰਘ ਮੰਗਲ ਸਿੰਘ, ਸਤਿਨਾਮ ਸਿੰਘ ਖੰਡੇਵਾਲਾ, ਮੇਜਰ ਸਿੰਘ, ਸਤਨਾਮ ਸਿੰਘ ਖਾਲਸਾ, ਤਰਲੋਕ ਸਿੰਘ ਨੇ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋ ਅਪਣੇ ਚੋਣ ਦਫ਼ਤਰ ਦੀ ਅਰੰਭਤਾ ਮੌਕੇ ਖ਼ਾਲਸਾਈ ਜੁਗਤ ਨੂੰ ਤਿਲਾਂਜਲੀ ਦੇ ਕੇ ਜੋ ਢੰਗ ਤਰੀਕਾ ਅਪਣਾਇਆ ਗਿਆ …

Read More »

ਜੈਲਲਿਤਾ ਦੀ ਮੌਤ ਦਾ ਮਾਮਲਾ : ਹਾਈਕੋਰਟ ਨੇ ਪ੍ਰਗਟਾਇਆ ਸ਼ੱਕ ਤੇ ਪੁੱਛਿਆ, ਜਾਂਚ ਲਈ ਕਿਉਂ ਨਾ ਕੱਢੀ ਜਾਵੇ ਮ੍ਰਿਤਕ ਦੇਹ?

ਤਾਮਿਲਨਾਡੂ ਦੀ ਸਵਰਗੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਕਾਰਨ ‘ਤੇ ਮਦਰਾਸ ਹਾਈਕੋਰਟ ਨੇ ਸ਼ੱਕ ਪ੍ਰਗਟ ਕੀਤਾ ਹੈ। ਅੰਨਾ ਡੀ. ਐੱਮ. ਕੇ. ਦੀ ਸਾਬਕਾ ਮੁਖੀ ਜੈਲਲਿਤਾ ਦੀ ਮੌਤ ਦੇ ਭੇਦ ਤੋਂ ਪਰਦਾ ਉਠਾਉਣ ਦੀ ਮੰਗ ਨਾਲ ਜੁੜੀ ਇਕ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਜਸਟਿਸ ਵੈਦਿਆ ਨਾਥ ਨੇ ਕੀਤੀ। ਉਨ੍ਹਾਂ ਕੇਂਦਰ ਅਤੇ …

Read More »