Breaking News
Home / 2017 / February

Monthly Archives: February 2017

ਪੰਥਕ ਸੇਵਾ ਦਲ ਨੇ ਬਾਦਲ ਅਤੇ ਸਰਨਾ ਦਲ ਨੂੰ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਘੇਰਿਆ

ਜਿਵੇਂ-ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ-ਉਵੇਂ ਹੀ ਇਹਨਾਂ ਚੋਣਾਂ ’ਚ ਖੜੇ ਉਮੀਦਵਾਰਾਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈ ਹਨ। ਅੱਜ ਇਸੇ ਕੜੀ ਵਜੋਂ ਵਾਰਡ ਨੰਬਰ 36 ਸਫ਼ਦਰਜੰਗ ਇਕਲੈਵ ਤੋਂ ਪੰਥਕ ਸੇਵਾ ਦਲ (ਰਜਿ:) ਦੇ ਉਮੀਦਵਾਰ ਕਰਤਾਰ ਸਿੰਘ ਕੋਛੜ ਨੇ ਆਪਣੇ ਚੋਣ ਪ੍ਰਚਾਰ …

Read More »

ਸਰਕਾਰ ਕੋਈ ਵੀ ਆਵੇ ਬਰਕਰਾਰ ਰਹੇਗਾ ਐੱਸ.ਵਾਈ. ਐੱਲ. ਮੁੱਦਾ

ਐੱਸ.ਵਾਈ. ਐੱਲ. ਨਹਿਰ ਨੂੰ ਪੁੱਟਣ ਦਾ ਐਲਾਨ ਅਤੇ 23 ਫਰਵਰੀ ਨੂੰ ਦਿਨ ਭਰ ਚੱਲਿਆ ਸਿਆਸੀ ਖੇਲ ਭਾਵੇਂ ਅਭੈ ਚੌਟਾਲਾ ਦੀ ਗ੍ਰਿਫਤਾਰੀ ਦੇ ਨਾਲ ਖਤਮ ਹੋ ਗਿਆ, ਸਮਝ ਲਿਆ ਜਾਵੇ ਪਰ ਜਿਸ ਤਰ੍ਹਾਂ ਨਾਲ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਇਹ ਐਪੀਸੋਡ ਦੇਖਣ ਨੂੰ ਮਿਲੀਆ। ਉਸ ਨਾਲ ਪੰਜਾਬ ‘ਚ 11 ਮਾਰਚ …

Read More »

ਨਾਭਾ ‘ਚ ਪਾਵਰਕਾਮ ਨੇ ਥਾਣੇ, ਜੱਜ ਤੇ ਜੇਲ੍ਹ ਦੀ ਬੱਤੀ ਕੀਤੀ ਗੁੱਲ

ਪੰਜਾਬ ਸਟੇਟ ਪਾਵਰਕਾਮ ਦਾ ਪਲਾਸ ਅੱਜ ਨਾਭਾ ‘ਚ ਖੂਬ ਚੱਲਿਆ ਹੈ। ਮਹਿਕਮੇ ਦੇ ਅਧਿਕਾਰੀਆਂ ਨੇ ਬਿਜਲੀ ਬਿੱਲਾਂ ਦੇ ਭੁਗਤਾਨ ਨਾ ਕਰਨ ਵਾਲੇ ਤਿੰਨ ਜੱਜਾਂ ਦੇ ਘਰ, ਨਾਭਾ ਜੇਲ੍ਹ ਤੇ ਕਈ ਪੁਲਿਸ ਥਾਣਿਆਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਹਨ। ਪਾਵਰਕਾਮ ਅਧਿਕਾਰੀਆਂ ਮੁਤਾਬਕ ਇਨ੍ਹਾਂ ਸਾਰਿਆਂ ਵੱਲ ਕਰੀਬ 50 ਲੱਖ ਤੋਂ ਵੀ ਜਿਆਦਾ …

Read More »

ਏਮਸ ‘ਚ ਬੇਕਾਰ ਪਈ ਹੈ 40 ਕਰੋੜ ਦੀ ਸੁਰੰਗ

ਐਮਰਜੈਂਸੀ ਹਾਲਾਤ ‘ਚ ਏਮਸ ‘ਚ ਟਰੌਮਾ ਸੈਂਟਰ ਆਉਣ-ਜਾਣ ਲਈ ਬਣਾਈ ਗਈ ਸੁਰੰਗ ਬੇਕਾਰ ਪਈ ਹੈ। ਏਮਸ ਨੇ ਇਸ ਸੁਰੰਗ ਨੂੰ ਬਣਾਉਣ ਲਈ 40 ਕਰੋੜ ਰੁਪਏ ਖਰਚ ਕਰ ਦਿੱਤੇ ਹਨ, ਪਰ ਸੁਰੰਗ ਬਣਨ ਤੋਂ ਬਾਅਦ ਵੀ ਇਸ ਨੂੰ ਸ਼ੁਰੂ ਨਹੀਂ ਕੀਤਾ ਗਿਆ ਹੈ। ਮੈਟਰੋ ਦੀ ਯੈਲੋ ਲਾਇਨ ਕਾਰੀਡੋਰ ਤੋਂ ਠੀਕ ਉੱਪਰ …

Read More »

ਮੁਕਾਬਲੇ ਦੌਰਾਨ 3 ਅੰਤਰਰਾਸ਼ਟਰੀ ਗੈਂਗਸਟਰ ਗ੍ਰਿਫਤਾਰ

ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ) ਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਅੱਜ ਬਿਆਸ ਤੋਂ 3 ਅੰਤਰਰਾਸ਼ਟਰੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਸਿਮਰਨਜੀਤ ਉਰਫ ਗੱਗੀ ਨਿਵਾਸੀ ਜਗਰਾਓਂ ਤੇ ਉਸ ਦੇ ਸਾਥੀ ਬਲਰਾਮ ਸਿੰਘ, ਗੁਰਜੀਤ ਸਿੰਘ ਨਿਵਾਸੀ ਬਰਨਾਲਾ ਸ਼ਾਮਲ ਹਨ। ਗੈਂਗਸਟਰਾਂ ਦੇ ਕਬਜ਼ੇ ‘ਚੋਂ 315 ਬੋਰ ਦੀ ਇਕ …

Read More »

ਮੋਦੀ ਜੀ ਵਿਦਿਆਰਥੀਆਂ ਨਾਲ ਪੰਗਾ ਨਾ ਲਓ, ਜੇ ਇਕੱਠੇ ਹੋ ਗਏ ਤਾਂ ਤੁਹਾਨੂੰ ਬਰਬਾਦ ਕਰ ਦੇਣਗੇ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ‘ਚ ਵਿਦਿਆਰਥੀਆਂ ਨਾਲ ਹੋਈ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਲਸ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਕੇਜਰੀਵਾਲ ਨੇ ਘਟਨਾ ਦਾ ਵਿਰੋਧ ਕਰਦੇ ਹੋਏ ਟਵਿਟਰ ‘ਤੇ ਕਿਹਾ, ”ਸ਼ਰਮਨਾਕ, ਦੇਖੋ ਮੋਦੀ ਜੀ ਦੀ ਪੁਲਸ ਮਹਿਲਾਵਾਂ ਨਾਲ ਕਿਹੋ ਜਿਹਾ …

Read More »

ਅਜੇ ਰਾਮ ਮੰਦਿਰ ਨਹੀਂ ਬਣਾਵਾਂਗੇ, ਸੁਪਰੀਮ ਕੋਰਟ ਦੇ ਹੁਕਮ ਦੀ ਹੈ ਉਡੀਕ : ਵਿਹਿਪ

 ਅਯੁੱਧਿਆ ‘ਚ ਚੋਣਾਂ ਤੋਂ ਪਹਿਲਾਂ ਰਾਮ ਮੰਦਿਰ ਦੇ ਮੁੱਦੇ ‘ਤੇ ਇਕ ਵਾਰ ਫਿਰ ਸਿਆਸਤ ਤੇਜ਼ ਹੋ ਗਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਇਸ ਮੁੱਦੇ ਨੂੰ ਮੁੜ ਤੋਂ ਉਠਾਉਂਦੇ ਹੋਏ ਕਿਹਾ ਕਿ ਰਾਮ ਜਨਮ ਭੂਮੀ ਦੇ ਵਿਵਾਦ ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਤੁਰੰਤ ਬਾਅਦ ਹੀ ਰਾਮ ਮੰਦਿਰ ਦੀ …

Read More »

ਸਿੱਖ ਜਥੇਬੰਦੀਆਂ ਦੇ ਰੋਸ ਮਾਰਚ ਨੂੰ ਪੁਲਸ ਨੇ ਮਸੀਂਗਣ ਵਿਖੇ ਰੋਕਿਆ, ਪੀਰ ਮੁਹੰਮਦ ਗ੍ਰਿਫਤਾਰ

ਹਰਿਆਣਾ ਦੀ ਇਨੈਲੋ ਪਾਰਟੀ ਵੱਲੋਂ ਅੱਜ ਐੱਸ. ਵਾਈ. ਐੱਲ. ਨਹਿਰ ਦੀ ਪੁਟਾਈ ਲਈ ਮਿਥੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਆਲ ਇੰਡੀਆ ਸਿੱਖ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ ਸਿੱਖ ਜਥੇਬੰਦੀਆਂ ਅੱਗੇ ਆਈਆਂ ਸਨ, ਜੋ ਅੱਜ ਦੇਵੀਗੜ੍ਹ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਠੇ ਹੋ ਕੇ ਕਪੂਰੀ ਲਈ ਰਵਾਨਾ …

Read More »

ਦਿੱਲੀ ਦੇ ਦੰਗਲ ‘ਚ ਜ਼ੋਰ ਅਜ਼ਮਾਈ ਦਾ ਆਖਰੀ ਦਿਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪ੍ਰਚਾਰ ਅੱਜ ਸ਼ਾਮ ਤੱਕ ਖਤਮ ਹੋ ਜਾਵੇਗਾ। ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਅੱਜ ਆਖਰੀ ਦਿਨ ਸਾਰੇ ਦਲਾਂ ਵੱਲੋਂ ਪੂਰੀ ਤਾਕਤ ਝੋਂਕੀ ਜਾਵੇਗੀ।ਪ੍ਰਚਾਰ ਦੇ ਆਖਰੀ ਦੋ ਦਿਨਾਂ ‘ਚ ਉਮੀਦਵਾਰ ਵੱਡੀਆਂ ਸਭਾਵਾਂ ਕਰਨ ਨੂੰ ਤਵੱਜੋਂ ਦੇ ਰਹੇ ਹਨ। ਵੱਡੇ …

Read More »

ਅੱਜ ਦੇ ਫਲਾਪ ਸ਼ੋਅ ਤੋਂ ਬਾਅਦ ਅਭੈ ਚੌਟਾਲਾ ਵੱਲੋਂ ਪੰਜਾਬ ਦੇ ਆਗੂਆਂ ਨੂੰ ਹਰਿਆਣਾ ‘ਚ ਨਾ ਵੜਨ ਦੇਣ ਦੀ ਧਮਕੀ ਗੈਰ ਜ਼ਿੰਮੇਵਾਰਾਨ : ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਜ਼ਮੀਨੀ ਹਕੀਕਤਾਂ ਉਪਰ ਵਿਚਾਰ ਕੀਤੇ ਬਗੈਰ ਐਸ.ਵਾਈ.ਐਲ ਦਾ ਨਿਰਮਾਣ ਪੁਰਾ ਕੀਤਾ ਗਿਆ, ਤਾਂ ਦੱਖਣੀ ਪੰਜਾਬ ਦੇ ਪੁਰਾਣੇ ਨਕਸਲੀ ਤੇ ਖਾਲਿਸਤਾਨੀ ਖੇਤਰ ‘ਚ ਕਾਨੂੰਨ ਤੇ ਵਿਵਸਥਾ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਸੁਪਰੀਮ ਕੋਰਟ ਵੱਲੋਂ ਪਾਣੀ …

Read More »