Breaking News
Home / 2017 / March

Monthly Archives: March 2017

ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਅੰਤਰਾਸ਼ਟਰੀ ਅਦਾਲਤ ‘ਚ ਜਾਣਗੇ ਸਿੱਖ

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਅੰਤਰਾਸ਼ਟਰੀ ਅਦਾਲਤ ਵਿੱਚ ਜਾਵੇਗੀ। ਇਸੇ ਮੁਹਿੰਮ ਤਹਿਤ ਵਿਸ਼ਵ ਭਰ ਦੇ ਮੁਲਕਾਂ ਵਿੱਚ ‘ਪੰਜਾਬ ਜਲ ਜਨਮਤ 2017’ ਲਈ ਵੋਟਾਂ ਪਾਈਆਂ ਗਈਆਂ ਹਨ। ਜਿਸ ਵਿੱਚ ਲਗਪਗ ਦੋ ਲੱਖ ਤੋਂ ਵੱਧ ਸਿੱਖਾਂ ਨੇ ਇਸ ਦੇ ਹੱਕ ਵਿੱਚ ਵੋਟਾਂ ਪਾ ਕੇ ਸਮਰਥਨ ਦਿੱਤਾ …

Read More »

ਚੋਣ ਨਤੀਜਿਆਂ ਤੋਂ ਪਹਿਲਾਂ ਦਰਜਨਾਂ ਉਮੀਦਵਾਰਾਂ ਨੇ ਕਰਵਾਏ ਮਾਂ ਬਗਲਾਮੁਖੀ ‘ਚ ਹਵਨ ਯੱਗ

ਪੰਜਾਬ ਵਿਧਾਨ ਸਭਾ ਚੋਣਾਂ 2017 ਵਿਚ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਦੌਰਾਨ ਜਨਤਾ ਦੀ ਕਚਹਿਰੀ ਵਿਚ ਨੱਕ ਰਗੜੇ, ਉਥੇ ਹੀ ਵੋਟਾਂ ਤੋਂ ਬਾਅਦ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਮੀਦਵਾਰ ਪ੍ਰਮਾਤਮਾ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਾ ਰਹੇ ਹਨ। ਸੂਤਰਾਂ ਤੋਂ …

Read More »

ਸੱਟਾ ਬਾਜ਼ਾਰ: ਭਾਜਪਾ ਦੀ ਉੱਚੀ ਕੀਮਤ, ਅਖਿਲੇਸ਼ ਮਜ਼ਬੂਤ, ਬਸਪਾ ਧੜ੍ਹਾਮ

ਪੰਜ ਸੂਬਿਆਂ ‘ਚ ਵਿਧਾਨਸਭਾ ਚੋਣਾਂ ਦੇ ਐਗਜ਼ਿਟ ਪੋਲ ਆ ਚੁੱਕੇ ਹਨ ਅਤੇ ਨਤੀਜੇ ਆਉਣ ‘ਚ ਜ਼ਿਆਦਾ ਸਮਾਂ ਨਹੀਂ ਰਿਹਾ ਹੈ। ਦਿੱਗਜ਼ਾਂ ਨੇ ਚੋਣ ਮੈਦਾਨ ਮਾਰ ਲੈਣ ‘ਚ ਕੋਈ ਕਸਰ ਬਾਕੀ ਨਹੀਂ ਰੱਖੀ ਹੈ। ਸਰਕਾਰ ਬਣਾਉਣ ਨੂੰ ਲੈ ਕੇ ਹਰ ਕਿਸੇ ਦੇ ਆਪਣੇ ਦਾਅਵੇ ਹਨ। ਰਾਜਨੀਤੀ ਦੇ ਪੰਡਤ ਆਪਣੇ-ਆਪਣੇ ਅਨੁਭਵ ਦੇ …

Read More »

ਕੇਜਰੀਵਾਲ ਦੀ ਨਵੇਂ ਐੱਲ. ਜੀ. ਨਾਲ ਵੀ ਤਣਾਤਣੀ

ਦਿੱਲੀ ਦੇ ਨਵੇਂ ਐੱਲ. ਜੀ. ਅਨਿਲ ਬੈਜਲ ਨੇ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਵਾਲੀ ਫਾਈਲ ਵਾਪਸ ਭੇਜ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅਨਿਲ ਬੈਜਲ ਨਾਲ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਣਾਤਣੀ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ ਗਰੇਵਾਲ …

Read More »

ਡੇਰਾ ਸਰਸਾ ਅਤੇ ਹਿੰਦੂ ਆਗੂਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਹੋਈ ਸਖਤ

ਪੰਜਾਬ ਪੁਲਿਸ ਨੇ ਪੰਜਾਬ ਵਿੱਚ ਡਰਾ ਸਰਸਾ ਨਾਲ ਸਬੰਧਿਤ ਆਗੂਆਂ ਅਤੇ ਹਿੰਦੂ ਜੱਥੇਬੰਦੀਆਂ ਦੇ ਆਗੂਆਂ ਦ ਿਸੁਰੱਖਿਆ ਲਈ ਪੁਖਤਾ ਇਤਜ਼ਾਮ ਕਰਨ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਹਨ।ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਪਟਿਆਲਾ ਤੋਂ ਨਸ਼ਰ ਖਬਰ ਅਨੁਸਾਰ ਪੰਜਾਬ ਵਿੱਚ ਅਗਲੇ ਦਿਨਾਂ ’ਚ ਕੁਝ ਹਿੰਦੂ ਆਗੂਆਂ ਅਤੇ ਡੇਰਾ ਸਿਰਸਾ ਦੇ ਆਗੂਆਂ ਸਮੇਤ ਡੇਰਾ …

Read More »

ਕੈਪਟਨ ਅਮਰਿੰਦਰ ਨੇ ਸਪੱਸ਼ਟ ਬਹੁਮਤ ਹਾਸਿਲ ਕਰਨ ਦਾ ਭਰੋਸਾ ਪ੍ਰਗਟਾਇਆ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ ‘ਚ ਅਗਲੀ ਸਰਕਾਰ ਬਣਾਏਗੀ। ਚੋਣ ਸਰਵੇਖਣਾਂ ਦਾ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਪਾਰਟੀ ਅਸਲਿਅਤ ‘ਚ ਇਨ੍ਹਾ ਅਨੁਮਾਨਿਤ ਅੰਕੜਿਆਂ ਤੋਂ ਵੀ ਅੱਗੇ ਵੱਧ ਕੇ ਪ੍ਰਦਰਸ਼ਨ ਕਰਨ ਦੇ …

Read More »

ਗਿਆਨੀ ਗੁਰਬਚਨ ਸਿੰਘ ਮੁਤਾਬਕ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ 50 ਸਿਆਸੀ ਆਗੂ; ਕੀਤੇ ਜਾ ਸਕਦੇ ਨੇ ਤਲਬ

ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾਂ ਕਰਕੇ ਡੇਰਾ ਸਿਰਸਾ ਗਏ ਸਿਆਸੀ ਆਗੂਆਂ ਦੀ ਜਾਂਚ ਲਈ ਬਣੀ ਤਿੰਨ ਮੈਂਬਰੀ ਕਮੇਟੀ ਨੇ 6 ਮਾਰਚ ਨੂੰ ਇਸ ਸਬੰਧੀ ਆਪਣੀ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ ਸੀ। ਇਸ ਮੁੱਦੇ ਸਬੰਧੀ ਮੀਡੀਆ ਨਾਲ ਗੱਲ ਕਰਿਦਆਂ ਉਨ੍ਹਾਂ ਦੱਸਿਆ ਕਿ ਜਾਂਚ …

Read More »

50 ਸਾਲ ‘ਚ ਅਕਾਲੀ ਦਲ ਦੀ ਸਭ ਤੋਂ ਵੱਡੀ ਹਾਰ :ਐਗਜ਼ਿਟ ਪੋਲ

ਵੀਰਵਾਰ ਦੇਰ ਸ਼ਾਮ ਆਏ ਐਗਜ਼ਿਟ ਪੋਲ ਦੇ ਨਤੀਜੇ ਆਜ਼ਾਦੀ ਤੋਂ ਬਾਅਦ ਅਕਾਲੀ ਦਲ ਦੀ ਸਭ ਤੋਂ ਵੱਡੀ ਹਾਰ ਦਾ ਸੰਕੇਤ ਦੇ ਰਹੇ ਹਨ। 1967 ਤੋਂ ਬਾਅਦ ਅਕਾਲੀ ਦਲ ਦੀ ਇੰਨੀ ਵੱਡੀ ਹਾਰ ਕਦੇ ਨਹੀਂ ਹੋਈ। ਇਨ੍ਹਾਂ ਨਤੀਜਿਆਂ ‘ਚ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ 4 ਤੋਂ ਲੈ ਕੇ 13 ਤੱਕ …

Read More »

ਹਸਪਤਾਲ ‘ਚੋਂ ਦਵਾਈ ਲੈ ਕੇ ਪਤਨੀ ਨਾਲ ਜਾ ਰਿਹਾ ਸੀ ਘਰ ਵਾਪਸ ਕਿ ਰਸਤੇ ‘ਚ ਹੀ ਉੱਜੜ ਗਈਆਂ ਘਰ ਦੀਆਂ ਖੁਸ਼ੀਆਂ

ਕੋਟਕਪੂਰਾ ਬਾਈਪਾਸ ‘ਤੇ ਤੇਜ਼ ਰਫਤਾਰ ਕੈਂਟਰ ਦੀ ਲਪੇਟ ‘ਚ ਆ ਮੋਟਰਸਾਈਕਲ ਚਾਲਕ ਗੁਰਨਾਮ ਸਿੰਘ (50) ਨਿਵਾਸੀ ਪਿੰਡ ਰਾਜੇਆਣਾ ਦੀ ਮੌਤ ਹੋ ਗਈ ਜਦਕਿ ਪਤਨੀ ਬਲਜੀਤ ਕੌਰ ਜ਼ਖਮੀ ਹੋ ਗਈ। ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਚੜਿੱਕ ਦੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਜਸਵੀਰ ਸਿੰਘ ਹੋਰਨਾਂ ਪੁਲਸ ਕਰਮਚਾਰੀਆਂ …

Read More »

ਡੇਰਾ ਸਿਰਸਾ ਦੀ ਹਮਾਇਤ ਲੈਣ ‘ਤੇ ਸੁਖਬੀਰ ਨੂੰ ਖਰੀਆਂ-ਖਰੀਆਂ

ਭੁੱਚੋ ਮੰਡੀ ਸਥਿਤ ਡੇਰਾ ਰੂਮੀ ਪਹੁੰਚੇ ਸੁਖਬੀਰ ਬਾਦਲ ਨੂੰ ਗੱਦੀਨਸ਼ੀਨ ਬਾਬਾ ਸੁਖਦੇਵ ਸਿੰਘ ਨੇ ਡੇਰਾ ਸਿਰਸਾ ਦੀ ਹਮਾਇਤ ਲੈਣ ਕਾਰਨ ਖਰੀਆਂ-ਖਰੀਆਂ ਸੁਣਾਈਆਂ। ਸੂਤਰਾਂ ਮੁਤਾਬਕ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੀਤੀ ਦੇਰ ਸ਼ਾਮ ਭੁੱਚੋ ਕਲਾਂ ਦੇ ਡੇਰਾ ਰੂਮੀ ਪੁੱਜੇ। ਇਸ ਮੌਕੇ ਬਾਬਾ ਸੁਖਦੇਵ ਸਿੰਘ ਨੇ ਕਿਹਾ ਕਿ ਚੋਣਾਂ ਮੌਕੇ ਡੇਰਾ …

Read More »