Breaking News
Home / 2017 / August

Monthly Archives: August 2017

ਮੱਥਾ ਟਿਕਾਣ ਦੇ ਬਹਾਨੇ ਰਿਸ਼ਤੇਦਾਰ ਨੇ ਪਹਿਲਾਂ ਕੀਤੀਆਂ ਦਰਿੰਦਗੀ ਦੀਆਂ ਹੱਦਾਂ ਪਾਰ, ਤੇ ਫਿਰ…

ਇਥੋਂ ਦੇ ਪਿੰਡ ਚੱਕ ਜਾਨੀਸਰ ‘ਚ ਨੌਜਵਾਨ ਨੇ ਲੜਕੀ ਨੂੰ ਮੁਕਤਸਰ ਮੱਥਾ ਟਿਕਾਣ ਦੇ ਬਹਾਨੇ ਖੇਤਾਂ ‘ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਤੇ ਬਾਅਦ ‘ਚ ਉਸ ਨੂੰ ਜ਼ਹਿਰ ਖਿਲਾ ਕੇ ਖੁਦ ਵੀ ਜ਼ਹਿਰੀਲੀ ਚੀਜ਼ ਖਾ ਲਈ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚਰਨਜੀਤ ਕੌਰ ਪਤਨੀ ਰਣਜੀਤ …

Read More »

ਹੁਣ ਟਰੱਕ ਆਪ੍ਰੇਟਰ ਵੀ ਖ਼ੁਦਕੁਸ਼ੀਆਂ ਦੇ ਰਾਹ: ਮਾਨ

ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ ਜ਼ਿਮੀਂਦਾਰ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨਾਂ ਭੰਗ ਹੋਣ ਕਾਰਨ ਹੁਣ ਟਰੱਕ ਆਪ੍ਰੇਟਰ ਵੀ ਖ਼ੁਦਕੁਸ਼ੀਆਂ ਕਰਨ ਦੇ ਰਾਹ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਜੇ …

Read More »

ਹੱਥ ਬੰਨ੍ਹ ਕੇ ਦਰੱਖਤ ਨਾਲ ਲਟਕਾਈ ਨੌਜਵਾਨ ਦੀ ਲਾਸ਼, ਦੇਖ ਸਹਿਮ ਗਿਆ ਹਰ ਕੋਈ

ਐਤਵਾਰ ਸਵੇਰੇ ਕਸਬਾ ਬੁੱਲ੍ਹੋਵਾਲ-ਭੋਗਪੁਰ ਸੜਕ ‘ਤੇ ਪੈਂਦੇ ਅੱਡਾ ਪੱਜੋਦਿਓਤਾ ਦੀ ਪੁਲੀ ਦੇ ਨਜ਼ਦੀਕ ਇਕ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਹੋਈ ਲਾਸ਼ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਮ੍ਰਿਤਕ ਵਿਅਕਤੀ ਦੀਆ ਦੋਵੇਂ ਹੀ ਬਾਹਾਂ ਪਿਛੇ ਬੰਨ੍ਹੀਆ ਹੋਈਆ ਸਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਹੈ। ਮ੍ਰਿਤਕ …

Read More »

ਕੈਪਟਨ ਦੇ ਐਲਾਨ ਕਾਰਨ ਸਦਮੇ ‘ਚ ਆਏ ਟਰੱਕ ਆਪਰੇਟਰ ਦੀ ਮੌਤ, ਹਾਈਵੇ ‘ਤੇ ਲਾਸ਼ ਰੱਖ ਕੇ ਲੋਕਾਂ ਨੇ ਲਾਇਆ ਜਾਮ

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨ ਨੂੰ ਭੰਗ ਕਰਨ ਦੇ ਦਿੱਤੇ ਫੈਸਲੇ ਨੂੰ ਵਾਪਸ ਨਾ ਲੈਣ ਤੇ ਦਿੱਤੇ ਬਿਆਨ ਤੋਂ ਸਦਮੇ ਵਿਚ ਆਏ ਇਕ ਟਰੱਕ ਆਪਰੇਟਰ ਦੀ ਮੌਤ ਹੋ ਗਈ ਸੀ। ਮੌਤ ਦੇ ਮੂੰਹ ‘ਚ ਪਏ ਆਪਰੇਟਰ ਸ਼ੇਰ ਸਿੰਘ ਦੀ ਪੋਸਟਮਾਰਟਮ ਤੋਂ ਬਾਅਦ ਵੱਡੀ …

Read More »

ਸਜ਼ਾ ਕੱਟ ਚੁਕੇ ਜਹਾਜ਼ ਅਗਵਾਕਾਰਾਂ ਖਿਲਾਫ ਕੇਸ ਚਲਾਉਣਾ ਭਾਰਤ ਦਾ ਦੋਹਰਾ ਕਿਰਦਾਰ: ਸਿੱਖ ਜਥੇਬੰਦੀ ਯੂ.ਕੇ.

ਲੰਡਨ: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ 29 ਸਤੰਬਰ 1981 ਵਾਲੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਲਿਜਾਣ ਦੀ ਕਾਰਵਾਈ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਅਤੇ ਭਾਈ ਤਜਿੰਦਰਪਾਲ ਸਿੰਘ ਪਾਕਿਸਤਾਨ ਵਿੱਚ ਉਮਰ ਕੈਦ ਕੱਟ ਚੁੱਕੇ ਹਨ। ਦਿੱਲੀ ਦੀ ਇਕ ਅਦਾਲਤ ਵਲੋਂ ਉਨ੍ਹਾਂ ਨੂੰ ਡਿਸਚਾਰਜ ਦਾ ਸਰਟੀਫਿਕਟ ਵੀ ਜਾਰੀ ਕੀਤਾ …

Read More »

93000 ਟਰੱਕ ਆਪ੍ਰੇਟਰਾਂ ਦੀ ਰੋਜੀ ਰੋਟੀ ਖੋਹਣ ਵਾਲੇ ਕੈਪਟਨ ਅਮਰਿੰਦਰ ਮਾਮਲੇ ‘ਤੇ ਮੁੜ ਵਿਚਾਰ ਕਰਨ -: ਖਹਿਰਾ

ਇੱਕ ਵਾਰ ਫਿਰ ਆਪਣੀ ਤਾਨਾਸ਼ਾਹੀ ਸੋਚ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਨੂੰ ਤੋੜ ਦਿੱਤਾ ਹੈ। ਇਸ ਤਰਾਂ ਕਰਕੇ ਉਹਨਾਂ ਨੇ ਨਾ ਸਿਰਫ ਲਗਭਗ 1 ਲੱਖ ਟਰੱਕ ਆਪ੍ਰੇਟਰਾਂ ਦੀ ਰੋਜੀ ਰੋਟੀ ਖੋਹ ਲਈ ਹੈ ਬਲਕਿ ਉਹਨਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਵੀ ਖਤਰੇ ਵਿੱਚ ਪਾ …

Read More »

ਪਟਿਆਲਾ ‘ਚ ਸੁੱਤੀਆਂ ਪਈਆਂ ਭੈਣਾਂ ਦੇ ਕੱਟੇ ਵਾਲ, ਅੱਧ ਵਿਸ਼ਵਾਸ ‘ਚ ਪਏ ਲੋਕਾਂ ਨੇ ਚੁੱਕਿਆ ਇਹ ਕਦਮ ਕੰਮ

ਪਿਛਲੇ ਕਈ ਦਿਨਾਂ ਤੋਂ ਉੱਤਰੀ ਭਾਰਤ ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੀ ਰਾਤ ਪਟਿਆਲਾ ਜ਼ਿਲ਼ੇ ਦੇ ਹਲਕਾ ਸਮਾਣਾ ਦੇ ਡਕਾਲਾ ਇਲਾਕੇ ਵਿਚ ਪੈਂਦੇ ਪਿੰਡ ਚੂਹੜਪੁਰ ਵਿਖੇ ਰਾਤ ਨੂੰ ਸੁੱਤੀਆਂ ਪਈਆਂ ਦੋ ਲੜਕੀਆਂ ਦੀ ਗੁੱਤ ਕੱਟਣ ਦਾ ਮਾਮਲਾ ਸਾਹਮਣੇ …

Read More »

ਮੋਹਾਲੀ ‘ਚ ਭੜਕੇ ਅਧਿਆਪਕਾਂ ਨੇ ਕੀਤਾ ਏਅਰਪੋਰਟ ਰੋਡ ਜਾਮ, ਇਕ ਨੇ ਕੱਟੀ ਨਸ

ਇਥੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਪਿਛਲੇ ਲਗਭਗ 54 ਦਿਨਾਂ ਤੋਂ ਸੋਹਾਣਾ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਨੇ ਐਤਵਾਰ ਨੂੰ ਮੋਹਾਲੀ ਏਅਰਪੋਰਟ ਰੋਡ ਜਾਮ ਕਰ ਦਿੱਤਾ। ਜਿਸ ਨਾਲ ਏਅਰਪੋਰਟ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ …

Read More »