Breaking News
Home / 2017 / December

Monthly Archives: December 2017

ਨਵਾਂ ਸਾਲ ਗੁਰੂ ਘਰ ਮਨਾਉਣ ਲਈ ਦੇਸ਼ -ਵਿਦੇਸ਼ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀਆਂ ਲੱਖਾਂ ਸੰਗਤਾਂ

ਨਵੇਂ ਸਾਲ 2018 ਦਾ ਆਗਾਜ਼ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਕਰਨ ਤੇ ਇਸ ਪਾਵਨ ਅਸਥਾਨ ਵਿਖੇ ਨਤਮਸਤਕ ਹੋਣ ਲਈ ਅੱਜ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਲੱਖਾਂ ਸ਼ਰਧਾਲੂ ਦੇਸ਼ -ਵਿਦੇਸ਼ ਤੋਂ ਗੁਰੂ ਨਗਰੀ ਵਿਖੇ ਪੁੱਜ ਰਹੇ ਹਨ। ਇਨ੍ਹੀਂ ਦਿਨੀਂ ਇੱਥੇ ਪੈ ਰਹੀ ਕੜਾਕੇ ਦੀ …

Read More »

ਸਿੱਖ ਸੰਸਥਾਵਾਂ ’ਤੇ ਬਾਦਲ ਪਰਿਵਾਰ ਦਾ ਕਬਜ਼ੇ ਕਾਰਨ ਕਥਿਤ ਪੰਥ ਦੇ ਵੱਕਾਰ ਨੂੰ ਢਾਹ ਲੱਗੀ: ਭਾਈ ਰਣਜੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ  ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ’ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਜਿਸ ਕਾਰਨ ਕਥਿਤ ਪੰਥ ਦੇ ਵੱਕਾਰ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ …

Read More »

ਸਾਲ 2017 : ਕੈਨੇਡਾ ਦੀ ਸਿਆਸਤ ‘ਤੇ ਛਾਇਆ ਸਿੱਖ ਚਿਹਰਾ, ਖੱਟੀ ਵਾਹੋ-ਵਾਹੀ

ਕੈਨੇਡਾ ਦੀ ਸਿਆਸਤ ‘ਚ ਸਾਲ 2017 ਬਹੁਤ ਅਹਿਮ ਰਿਹਾ। ਕੈਨੇਡਾ ‘ਚ ਪਹਿਲੀ ਵਾਰ ਕੋਈ ਸਿੱਖ ਚਿਹਰਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਕਰਨ ਲਈ ਸਾਹਮਣੇ ਆਇਆ। 38 ਸਾਲਾ ਵਕੀਲ ਜਗਮੀਤ ਸਿੰਘ ਉਰਫ ਜਿੰਮੀ ਨੂੰ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਨੇਤਾ ਚੁਣਿਆ ਗਿਆ, ਜੋ ਕਿਸੇ ਇਤਿਹਾਸ ਤੋਂ ਘੱਟ ਨਹੀਂ ਹੈ ਕਿਉਂਕਿ ਵਿਦੇਸ਼ …

Read More »

ਇਨ੍ਹਾ ਲਈ ਭਾਰੂ ਰਿਹਾ ਸਾਲ 2017

ਸਾਧਵੀ ਬਲਾਤਕਾਰ ਮਾਮਲੇ ਵਿਚ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਗਏ ਸੌਦਾ ਸਾਧ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ। ਉਨ੍ਹਾਂ ਦਾ ਜਨਮ 15 ਅਗਸਤ 1967 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਦੇ ਗੁਰੂਸਰ ਮੋਡੀਆ ਪਿੰਡ ਵਿਚ ਰਹਿਣ ਵਾਲੇ ਜੱਟ ਸਿੱਖ ਮੱਘਰ ਸਿੰਘ ਬਰਾਡ਼ ਦੇ ਘਰ ਹੋਇਆ ਸੀ। ਗੁਰਮੀਤ ਦੇ …

Read More »

ਐੱਸ. ਆਈ. ਟੀ. ਸਾਹਮਣੇ ਪੀੜਤਾ ਦਾ ਚਰਨਜੀਤ ਸਿੰਘ ਚੱਢਾ ‘ਤੇ ਵੱਡਾ ਬਿਆਨ

ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਪੁੱਤਰ ਇੰਦਰਬੀਰ ਸਿੰਘ ਚੱਢਾ ਵਿਰੁੱਧ ਦਰਜ ਹੋਈ ਐੱਫ. ਆਈ. ਆਰ. ਤੋਂ ਬਾਅਦ ਗਠਿਤ ਐੱਸ. ਆਈ. ਟੀ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਮੁਖੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੱਢਾ ਅਤੇ ਉਸ ਦੇ …

Read More »

ਰਾਣਾ ਗੁਰਜੀਤ ਸਿੰਘ ਇਕ ਭ੍ਰਿਸ਼ਟ ਵਿਅਕਤੀ : ਸੁਖਬੀਰ ਬਾਦਲ

ਗਿੱਦੜਬਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਬੋਧਨ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਮੌਜੂਦਾ ਕਾਂਗਰਸ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਵਰਨਣਯੋਗ ਹੈ ਕਿ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ …

Read More »

ਕਿਸਾਨਾਂ ਨਾਲ ਪੈਰ-ਪੈਰ ਉਤੇ ਧੱਕਾ

ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਆਖਿਆ ਜਾਂਦਾ ਹੈ। ਪਰ ਅੱਜ ਇਸ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋਈ ਪਈ ਹੈ।  ਖੇਤੀ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਇਸ ਦਾ ਤੋਰਾ ਤੋਰੀ ਰੱਖਣ ਲਈ ਉਹ ਨਿੱਤ ਕਰਜ਼ੇ ਦੇ ਜਾਲ ਵਿਚ ਫੱਸ ਰਿਹਾ ਹੈ। ਜਦੋਂ ਕਰਜ਼ਾ ਉਤਰਦਾ ਨਹੀਂ ਸਗੋਂ …

Read More »

ਸਾਲ 2017 ‘ਚ ਪਾਰਟੀ ਦੇ ਨਵੇਂ ਕਮਾਂਡਰਾਂ ਨੂੰ ਮਿਲੀ ਕਮਾਂਡ ਤੋਂ ਬਾਅਦ ਜਿੱਤ ਹਾਰ ਦਾ ਲੇਖਾ-ਜੋਖਾ

ਸ਼੍ਰੋਮਣੀ ਅਕਾਲੀ ਦਲ ਲਈ ਇਹ ਬੀਤ ਰਿਹਾ ਸਾਲ 2017 ਰਾਜਨੀਤਕ ਤੌਰ ਤੇ ਅਸ਼ੁਭ ਰਿਹਾ। ਇਸ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੀ 10 ਸਾਲਾਂ ਤੋਂ ਅਗਵਾਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਰ ਰਹੇ …

Read More »

ਥਰਮਲ ਮਾਮਲਾ: ਆਪ ਵੱਲੋਂ ਬਠਿੰਡਾ ਵਿੱਚ ਧਰਨਾ, ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਸੰਘਰਸ਼ ਦਾ ਐਲਾਨ

ਕੈਪਟਨ ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬਠਿੰਡਾ ਸ਼ਹਿਰ ਦੇ ਫਾਇਰ ਬ੍ਰਿਗੇਡ ਚੌਕ ਵਿੱਚ ‘ਥਰਮਲ ਪਲਾਂਟ ਬਚਾਓ, ਰੁਜ਼ਗਾਰ ਬਚਾਓ’ ਦੇ ਬੈਨਰ ਹੇਠ ਧਰਨਾ ਲਾਇਆ। ਇਸ ਧਰਨੇ ਵਿੱਚ ਆਪ ਦੇ ਸੰਸਦ ਮੈਂਬਰ, ਵਿਧਾਇਕ ਤੇ ਕੁਝ ਹੋਰ ਆਗੂ ਹਾਜ਼ਰ ਸਨ। …

Read More »

ਸਿੱਖ ਇਤਿਹਾਸ ਦੇ ਡੂੰਘੇ ਜ਼ਖ਼ਮਾਂ ਦੀ ਗਵਾਹ ਮੁੱਦਕੀ ਦੀ ਜੰਗ

ਜ਼ਿਲ੍ਹਾ ਫਿਰੋਜ਼ਪੁਰ ਦਾ ਕਸਬਾ ਮੁੱਦਕੀ ਜੋ ਕਿ ਫਰੀਦਕੋਟ-ਅੰਮਿ੍ਤਸਰ ਜੀ. ਟੀ. ਰੋਡ ਉੱਪਰ ਸਥਿਤ ਹੈ, ਆਪਣੇ ਸੀਨੇ ਵਿਚ ਸਿੱਖ ਰਾਜ ਦੇ ਅੰਤਲੇ ਦਿਨਾਂ ਦਾ ਡੂੰਘਾ ਦਰਦ ਲੁਕੋਈ ਬੈਠਾ ਹੈ ।ਇਸ ਦੀ ਧਰਤੀ ਅੱਜ ਵੀ ਆਪਣੇ ਪੰਜਾਬੀ ਪੁੱਤਰਾਂ (ਸਿੱਖ ਸੈਨਿਕਾਂ) ਦੇ ਡੁੱਲ੍ਹੇ ਮਣਾਂਮੂੰਹੀ ਖੂਨ ਦੀ ਗਵਾਹੀ ਭਰਦੀ ਹੈ ।ਇਸ ਧਰਤੀ ਦਾ ਜ਼ਰਾ-ਜ਼ਰਾ …

Read More »