Breaking News
Home / 2018 / January

Monthly Archives: January 2018

ਖਹਿਰਾ ਨੇ ਮੁੱਖ ਸਕੱਤਰ ਨੂੰ ਭੇਜੀ ਕੈਪਟਨ ਦੀ ਸ਼ਿਕਾਇਤ

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਸ਼ਿਕਾਇਤ ਭੇਜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਮੁੱਖ ਮੰਤਰੀ ਅਹੁਦੇ ਲਈ ਚੁੱਕੀ ਸਹੁੰ ਦੀ ਉਲੰਘਣਾ ਕਰਨ ਅਤੇ ਹਿੱਤਾਂ ‘ਚ ਟਕਰਾਅ ਦਾ ਦੋਸ਼ ਲਾਇਆ ਹੈ। ਉਨ੍ਹਾਂ ਨਾਲ ਹੀ …

Read More »

ਬੇਗਮਪੁਰੇ ਦੇ ਸਿਰਜਕ ਨੂੰ ਯਾਦ ਕਰਦਿਆਂ…ਜਸਪਾਲ ਸਿੰਘ ਹੇਰਾਂ

ਅੱਜ ਅਸੀਂ ਉਸ ਮਹਾਨ ਰਹਿਬਰ ਦਾ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹੜਾ ਪ੍ਰਮਾਤਮਾ ਨਾਲ ਇਕ ਸੁਰ ਸੀ, ਸੱਚ ਦਾ ਮੁਦਈ ਸੀ, ਮਾਨਵਤਾ ਨਾਲ ਪ੍ਰੇਮ ਕਰਨ ਵਾਲਾ ਸੀ, ਅਗਿਆਨਤਾ, ਵਹਿਮ-ਭਰਮ ਤੇ ਕਰਮਕਾਂਡਾ ਦਾ ਕੱਟੜ ਵਿਰੋਧੀ ਸੀ, ਨਿਰਮਲ ਸੋਚ, ਸੁੱਚੇ ਕਰਮਾਂ ਦਾ ਧਾਰਨੀ, ਡੂੰਘੀ ਸੋਚਣੀ ਤੇ ਗੰਭੀਰ ਚਿੰਤਨ ਵਾਲਾ ਸੀ, ਉਹ …

Read More »

ਡੇਰੇ ਦੇ ਮਹੰਤ ਨੂੰ ਚੋਰਾਂ ਵਲੋਂ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦਾ ਯਤਨ

ਬੀਤੀ ਰਾਤ ਪੰਜ ਅਣਪਛਾਤੇ ਹਥਿਆਰਬੰਦ ਚੋਰਾਂ ਨੇ ਉਦਾਸੀਨ ਡੇਰਾ ਮਹੰਤ ਭਗਵਾਨ ਦਾਸ ਬਗੀਚੀ ਵਾਲੇ ਪਿੰਡ ਮੁੱਲਾਂਪੁਰ ਵਿਖੇ ਰਾਤੀਂ 9.30 ਵਜੇ ਦੇ ਕਰੀਬ ਧਾਵਾ ਬੋਲ ਦਿੱਤਾ। ਡੇਰੇ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਕੇ ਮਹੰਤ ਜੋਗਿੰਦਰ ਦਾਸ ਦੇ ਪਾਏ ਸੋਨੇ ਦੇ ਗਹਿਣੇ, ਨਕਦੀ, ਚਾਂਦੀ ਦੇ ਬਰਤਨ, ਡੇਰੇ ਦੇ ਜ਼ਰੂਰੀ …

Read More »

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਫਲਸ਼ਿੰਗ ਨਿਊਯੋਰਕ ਵਿਖੇ 4 ਫ਼ਰਵਰੀ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ

ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਦੀ 32ਵੀਂ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯੋਰਕ ਵਿਖੇ 4 ਫਰਵਰੀ 2018 ਨੂੰ ਮਨਾਇਆ ਜਾ ਰਿਹਾ ਹੈ। ਦੋਆਬਾ ਸਿੱਖ ਐਸੋਸੀਏਸ਼ਨ ਵਲੋਂ ਸਮੂਹ …

Read More »

ਮੁਕਾਬਲੇ ਤੋਂ ਪਹਿਲਾਂ ਗੌਂਡਰ ਨੂੰ ਸਿਰੰਡਰ ਕਰਨ ਲਈ ਕਿਹਾ ਗਿਆ ਸੀ : ਐੱਫ.ਆਈ.ਆਰ.

ਰਾਜਸਥਾਨ ਪੁਲਸ ਵਲੋਂ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੇ ਐਨਕਾਉਂਟਰ ਮਗਰੋਂ ਦਰਜ ਕੀਤੀ ਗਈ ਐੱਫ.ਆਈ.ਆਰ. ‘ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਦਾ ਉਨ੍ਹਾਂ ਨਾਲ ਮੁਕਾਬਲਾ ਹੋਇਆ ਸੀ ਅਤੇ ਮੁਕਾਬਲੇ ਤੋਂ ਕੁਝ ਹੀ ਮਿੰਟ ਪਹਿਲਾਂ ਉਨ੍ਹਾਂ ਨੂੰ ਖਬਰ ਮਿਲੀ ਕਿ ਗੌਂਡਰ ਤੇ ਪ੍ਰੇਮਾ ਲਹੌਰੀਆ ਲਖਵਿੰਦਰ ਸਿੰਘ ਦੇ ਸ੍ਰੀਗੰਗਾਨਗਰ ਦੇ …

Read More »

ਪਹਿਲਾ ਝਾੜੂ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ‘ਚ ਫੇਰਾਂਗਾ : ਸਿੱਧੂ

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੈਂ ਪਹਿਲਾ ਝਾੜੂ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਫੇਰਾਂਗਾ ਅਤੇ ਫਿਰ ਸਫਾਈ ਮੁਲਾਜ਼ਮ ਦੇ ਘਰ ਫੇਰਾਂਗਾ। ਸਿੱਧੂ ਨੇ ਕਿਹਾ ਕਿ ਬੁੱਧਵਾਰ ਤੋਂ ਸਫਾਈ ਮੁਹਿੰਮ ਸ਼ੁਰੂ ਹੋ ਰਹੀ ਹੈ। ਮੈਂ ਪਹਿਲਾ ਝਾੜੂ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ …

Read More »

ਵਿੱਕੀ ਗੌਂਡਰ ਦਾ ਮੁੱਖ ਵਿਰੋਧੀ ਜੱਗੂ ਭਗਵਾਨਪੁਰੀਆ ਸਬੂਤਾਂ ਦੀ ਘਾਟ ਕਾਰਨ ਬਰੀ

ਬੀਤੇ ਦਿਨੀਂ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਮੁੱਖ ਵਿਰੋਧੀ ਜਗਰੂਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨਿਵਾਸੀ ਕੋਟਲੀ ਸੂਰਤ ਮੱਲ੍ਹੀ ਨੂੰ ਅੱਜ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਸਬੂਤਾਂ ਦੀ ਘਾਟ ‘ਤੇ ਲੁੱਟ-ਖੋਹ ਦੇ ਇਕ ਕੇਸ ਵਿਚ ਬਰੀ ਕਰ ਦਿੱਤਾ ਜਦਕਿ ਇਹੀ ਗੈਂਗਸਟਰ ਜੱਗੂ ਪਹਿਲਾਂ ਵੀ …

Read More »

ਕੈਪਟਨ ਤੇ ਸਿੱਧੂ ਦੀ ਠੰਢੀ ਜੰਗ ਹਾਈ ਕਮਾਨ ਲਈ ਬਣੀ ਚੁਣੌਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਟਕਰਾਅ ਦਾ ਮਾਹੌਲ ਕਾਂਗਰਸ ਹਾਈਕਮਾਨ ਲਈ ਵੀ ਚੁਣੌਤੀ ਬਣਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨੂੰ ਸ੍ਰੀ ਸਿੱਧੂ ਨਾਲ ਮੱਤਭੇਦ ਦੂਰ ਕਰਨ ਦਾ ਮਸ਼ਵਰਾ ਵੀ ਦਿੱਤਾ ਸੀ …

Read More »

ਕੈਪਟਨ ਦੀ ਜ਼ਮੀਨ ‘ਤੇ ‘ਆਪ’ ਤੇ ਅਕਾਲੀ ਦਲ ਨੂੰ ਕਾਂਗਰਸ ਦਾ ਘੇਰਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਨੇੜੇ 6 ਏਕੜ ਜ਼ਮੀਨ ਖ਼ਰੀਦਣ ‘ਤੇ ਕਾਂਗਰਸ ਨੇ ਸਫਾਈ ਦਿੱਤੀ ਹੈ। ਕਾਂਗਰਸੀ ਲੀਡਰ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ‘ਆਪ’ ਲੀਡਰ ਸੁਖਪਾਲ ਖਹਿਰਾ ਤੇ ਕੁਝ ਅਕਾਲੀ ਲੀਡਰ ਮੁੱਖ ਮੰਤਰੀ ਦਾ ਅਕਸ ਖ਼ਰਾਬ ਕਰਨ ਲਈ ਝੂਠਾ ਪ੍ਰਚਾਰ ਕਰ ਰਹੇ ਹਨ। ਖਹਿਰਾ ਤੇ ਅਕਾਲੀ …

Read More »

ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਲਾਣ ਵਾਲਿਆਂ ‘ਤੇ ਵੀਜ਼ਾ ਪਾਬੰਦੀਆਂ

ਨਰਿੰਦਰ ਪਾਲ ਸਿੰਘ…ਵਿਦੇਸ਼ਾਂ ਵਿੱਚਲੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਧਾਰਮਿਕ ਸਟੇਜਾਂ ਨੂੰ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਨਾ ਸੌਪੇ ਜਾਣ ਦੇ ਫੈਸਲਿਆਂ ਦੇ ਮੱਦੇ ਨਜਰ ਭਾਰਤ ਸਰਕਾਰ ਨੇ ਕਨੇਡਾ ਦੇ ਇਨ•ਾਂ ‘ਗਰਮ ਖਿਆਲੀਆਂ’ਖਿਲਾਫ ਵੀਜਾ ਪਾਬੰਦੀਆਂ ਲਗਾਉਣ  ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ।ਇਥੇ ਹੀ ਬੱਸ ਨਹੀ ਜੇ ਕਿਧਰੇ ਕਿਸੇ …

Read More »