Breaking News
Home / 2018 / February

Monthly Archives: February 2018

ਲੋਕਤੰਤਰ ਦੇ ਖ਼ੂਨ ਨਾਲ ਲੱਥ-ਪੱਥ ਹੈ ਕਾਂਗਰਸ ਵੱਲੋਂ ਲੁੱਟੀ ਗਈ ‘ਜਿੱਤ’ -ਭਗਵੰਤ ਮਾਨ

ਆਮ ਆਦਮੀ ਪਾਰਟੀ (ਪੰਜਾਬ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲੋਕਤੰਤਰ ਦੀ ਹਤਿਆਰੀ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਲੁਧਿਆਣਾ ਨਗਰ ਨਿਗਮ ਦੀਆਂ ਚੋਣ ‘ਚ ਕਾਂਗਰਸ ਦੀ ‘ਜਿੱਤ’ ਲੋਕਤੰਤਰ ਦੇ ਖ਼ੂਨ ਨਾਲ ਲੱਥ-ਪੱਥ ਹੈ। ਭਗਵੰਤ ਮਾਨ ਅੱਜ ਇੱਥੇ ਪ੍ਰੈੱਸ ਕਲੱਬ ‘ਚ ਗ਼ਰੀਬ ਪਰ ਹੋਣਹਾਰ …

Read More »

ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਸੀ ਅਸਮਾ ਜਹਾਂਗੀਰ

ਅਸਮਾ ਜਹਾਂਗੀਰ, ਜਿਨ੍ਹਾਂ ਦਾ ਪਿਛਲੇ ਹਫ਼ਤੇ ਦਿਹਾਂਤ ਹੋ ਗਿਆ, ਇਕ ਪ੍ਰਸਿੱਧ ਮਨੁੱਖੀ ਅਧਿਕਾਰ ਵਕੀਲ ਅਤੇ ਸਮਾਜਸੇਵੀ ਸਨ। ਭਾਵੇਂ ਉਨ੍ਹਾਂ ਦਾ ਕੰਮ ਪਾਕਿਸਤਾਨ ਤੱਕ ਸੀਮਤ ਸੀ ਪਰ ਉਨ੍ਹਾਂ ਦੀ ਪੂਰੇ ਉਪ ਮਹਾਂਦੀਪ ਵਿਚ ਮਿਸਾਲ ਦਿੱਤੀ ਜਾਂਦੀ ਸੀ। ਜਿਸ ਜਗ੍ਹਾ ਤੋਂ ਉਨ੍ਹਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ …

Read More »

ਲੁਧਿਆਣਾ ਵਿੱਚ ਕਾਂਗਰਸ ਦੀ ਵੱਡੀ ਜਿੱਤ

ਨਗਰ ਨਿਗਮ ਲਈ ਕਰਵਾਈਆਂ ਗਈਆਂ ਚੋਣਾਂ ਵਿੱਚ ਕਾਂਗਰਸ ਨੇ ਬਾਜੀ ਮਾਰ ਲਈ ਹੈ, ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾਉਂਦਿਆਂ ਪੂਰਨ ਬਹੁਮਤ ਨਾਲ 95 ਵਿੱਚੋਂ 62 ਸੀਟਾਂ ਪ੍ਰਾਪਤ ਕੀਤੀਆਂ, ਜਦੋਂਕਿ ਅਕਾਲੀ ਦਲ ਨੂੰ 11 ਸੀਟਾਂ ਹੀ ਮਿਲ ਸਕੀਆਂ ਹਨ, ਉਧਰ ਇਨ੍ਹਾਂ ਚੋਣਾਂ ਵਿੱਚ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਲੋਕ ਇਨਸਾਫ ਪਾਰਟੀ ਅਤੇ …

Read More »

ਲੁਧਿਆਣਾ ਚੋਣਾਂ ‘ਚ ਵੱਡੇ ਅਕਾਲੀ ਚਿਹਰਿਆਂ ਨੂੰ ਝਟਕਾ

ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਜਿੱਥੇ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਅਕਾਲੀ ਦਲ ਦੇ ਕਈ ਵੱਡੇ ਦਿੱਗਜ ਚੋਣ ਹਾਰ ਗਏ ਹਨ।ਚੋਣਾਂ ਵਿੱਚ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਪਤਨੀ ਨਿੰਦਰਜੀਤ ਕੌਰ ਢਿੱਲੋਂ ਤੇ ਭਤੀਜਾ ਸੁਖਦੇਵ ਸਿੰਘ ਸੁੱਖਾ, ਇਸਤਰੀ ਅਕਾਲੀ ਦਲ ਦੀ …

Read More »

ਮੁੱਖ ਮੰਤਰੀ ਦੇ ਦਾਮਾਦ ’ਤੇ ਕਿਸਾਨੀ ਕਮਾਈ ਹੜੱਪਣ ਦਾ ਦੋਸ਼

ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਾਮਾਦ ਵਿਰੁੱਧ ਸੀਬੀਆਈ ਵੱਲੋਂ ਦਰਜ ਕੀਤੇ ਕਥਿਤ ਧੋਖਾਧੜੀ ਦੇ ਕੇਸ ਬਾਅਦ ਕਾਂਗਰਸ ਉੱਤੇ ਹੱਲਾ ਬੋਲਦਿਆਂ ਦੋਸ਼ ਲਾਇਆ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਸਖਤ ਮਿਹਨਤ ਦੀ ਕਮਾਈ ਆਪਣੀ ਜੇਬ ਵਿੱਚ …

Read More »

ਪੁਜਾਰੀ ਨੇ ਨਸ਼ੀਲਾ ਪ੍ਰਸ਼ਾਦ ਖੁਆ ਕੇ ਬੱਚੀ ਨਾਲ ਕੀਤੀ ਜਬਰ-ਜ਼ਨਾਹ ਦੀ ਕੋਸ਼ਿਸ਼

ਪੰਚਮੁਖੀ ਮੰਦਰ ਦੇ ਪੁਜਾਰੀ ਨੇ ਇਕ ਮਾਸੂਮ ਬੱਚੀ ਨਾਲ ਨਸ਼ੇ ਵਾਲਾ ਪ੍ਰਸ਼ਾਦ ਖੁਆ ਕੇ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ, ਜਿਸ ਦੀ ਲੋਕਾਂ ਨੇ ਫੜ ਕੇ ‘ਪਬਲਿਕ ਸਰਵਿਸ’ ਕੀਤੀ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਹੈ ਮਾਮਲਾ :  ਦੇਰ ਸ਼ਾਮ ਪੰਚਮੁਖੀ ਮੰਦਰ, ਜੋਗੀ ਨਗਰ, ਬਠਿੰਡਾ …

Read More »

ਕਾਂਗਰਸ ਨੇ ਲੁਧਿਆਣਾ ‘ਚ ਫੇਰਿਆ ਹੂੰਝਾ

ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਉੱਪਰ ਵੀ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। 95 ਵਾਰਡਾਂ ਵਿੱਚੋਂ ਕਾਂਗਰਸ 62 ਉੱਪਰ ਜੇਤੂ ਰਹੀ ਹੈ। ਅਕਾਲੀ ਦਲ ਨੂੰ ਸਿਰਫ 11 ਤੇ ਬੀਜੇਪੀ ਨੂੰ 10 ਸੀਟਾਂ ਮਿਲੀਆਂ ਹਨ। ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੂੰ 7 ਤੇ ਉਨ੍ਹਾਂ ਦੀ ਭਾਈਵਾਲ …

Read More »

ਬਠਿੰਡਾ : ਪਾਰਕ ‘ਚ ਨਵਵਿਆਹੁਤਾ ਨੇ ਨਿਗਲਿਆ ਜ਼ਹਿਰ

ਬਠਿੰਡਾ ਦੀ ਜੋਗਰ ਪਾਰਕ ਵਿਚ ਇਕ ਨਵਵਿਆਹੀ ਕੁੜੀ ਵਲੋਂ ਸਪਰੇਅ ਪੀ ਕੇ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦੀ ਪਛਾਣ ਜੈਸਮੀਨ ਦੇ ਰੂਪ ‘ਚ ਹੋਈ ਹੈ। ਜੈਸਮੀਨ ਪਿੰਡ ਜੋਧਪੁਰ ਰੋਮਾਣਾ ਦੀ ਰਹਿਣ ਵਾਲੀ ਦਿੱਸੀ ਜਾ ਰਹੀ ਹੈ, ਜਿਸ ਦਾ ਵਿਆਹ ਚਾਰ ਮਹੀਨੇ ਪਹਿਲਾਂ …

Read More »

ਦਿੱਲੀ ਪੁਲਿਸ ਵਲੋਂ ਮੁੱਖ ਮੰਤਰੀ ਰਿਹਾਇਸ਼ ਤੋਂ ਜ਼ਬਤ ਸੀ.ਸੀ.ਟੀ.ਵੀ. ਫੁਟੇਜ਼ ‘ਚ ਛੇੜਛਾੜ ਦਾ ਦਾਅਵਾ

ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਅੱਜ ਤੀਸ ਹਜ਼ਾਰੀ ਅਦਾਲਤ ‘ਚ ਆਪਣੀ ਗੱਲ ਰੱਖੀ ਅਤੇ ਸੀ. ਸੀ. ਟੀ. ਵੀ. ਫੁਟੇਜ਼ ‘ਚ ਕਥਿਤ ਛੇੜਛਾੜ ਦਾ ਦਾਅਵਾ ਵੀ ਕੀਤਾ ਹੈ। ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮੀਟਿੰਗ ਕੈਂਪ ਦਫ਼ਤਰ ‘ਚ ਨਹੀਂ, ਬਲਕਿ ਮੁੱਖ …

Read More »

ਸਰਕਾਰ ਦੀ ਕਰਜ਼ਾ ਮੁਆਫ਼ੀ ਨੀਤੀ ਕਾਰਨ ਸਹਿਕਾਰੀ ਬੈਂਕ ਸੰਕਟ ਵਿਚ ਫ਼ਸੇ

ਪੰਜਾਬ ਵਿਚ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਯੋਜਨਾ ‘ਤੇ ਅਮਲ ਲਟਕਣ ਕਾਰਨ ਰਾਜ ਦੇ ਸਹਿਕਾਰੀ ਬੈਂਕਾਂ ਦੀ ਦਸ਼ਾ ਕਾਫ਼ੀ ਤਰਸਯੋਗ ਹੋ ਗਈ ਹੈ ਅਤੇ ਰਾਜ ਸਰਕਾਰ ਵਲੋਂ ਜੇਕਰ ਇਨ੍ਹਾਂ ਬੈਂਕਾਂ ਦੀ ਹਾਲਤ ਸੁਧਾਰਨ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਇਹ ਬੈਂਕ ਆਉਂਦੇ 2-3 ਸਾਲ ਦੌਰਾਨ ਬੰਦ ਹੋਣ ਕਿਨਾਰੇ ਪੁੱਜ …

Read More »