Breaking News
Home / 2018 / March

Monthly Archives: March 2018

ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਨੂੰ ਵੱਡਾ ਸਨਮਾਣ

ਸ਼ਹੀਦ ਭਗਤ ਸਿੰਘ ਭਾਰਤ ਹੀ ਨਹੀਂ ਪਾਕਿਸਤਾਨ ਦੇ ਵੀ ਹੀਰੋ ਹਨ। ਗੁਆਂਢੀ ਮੁਲਕ ਵਿੱਚ ਪਿਛਲੇ ਦਿਨੀਂ ਜਿੱਥੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਉੱਥੇ ਉਨ੍ਹਾਂ ਵਿਰੁੱਧ ਅੰਗਰੇਜਾਂ ਵੱਲੋਂ ਚਲਾਏ ਮੁਕੱਦਮੇ ਦੇ ਰਿਕਾਰਡ ਦੀ ਪਹਿਲੀ ਵਾਰ ਪ੍ਰਦਰਸ਼ਨੀ ਲਾਈ ਗਈ। ਤਕਰੀਬਨ 87 ਸਾਲ ਬਾਅਦ ਮੁਕੱਦਮੇ ਦੇ ਰਿਕਾਰਡ ਦੀ ਲਾਹੌਰ ਦੇ …

Read More »

ਕਲਾ ਦੇ ਓਹਲੇ ‘ਚ ਗੁਰੂ ਨਾਨਕ ਦੇ ਇਲਾਹੀ ਨਿਯਮ ਨੂੰ ਮੇਟਣ ਦੀ ਹਿਮਾਕਤ ‘ਨਾਨਕ ਸ਼ਾਹ ਫਕੀਰ’ ਫਿਲਮ ਸਿੱਖ ਸਿਧਾਂਤਾਂ ਉਤੇ ਸਿੱਧਾ ਹਮਲਾ

ਆਦਿ ਕਾਲ ਤੋਂ ਹੀ ਕੋਮਲ ਕਲਾਵਾਂ ਦੇ ਮਾਧਿਅਮ ਰਾਹੀਂ ਮਾਨਵੀ-ਜ਼ਿਹਨ, ਸ੍ਰਿਸ਼ਟੀ ਜਾਂ ਪ੍ਰਕਿਰਤੀ ਵਿਚਲੇ ਤੱਤ ਸਾਰ ਰੂਪੀ ਸੱਚ ਨਾਲ ਵਾਬਸਤਾ ਹੁੰਦਾ ਆਇਆ ਹੈ| ਪ੍ਰਾਚੀਨ ਸਮਿਆਂ ਤੋਂ ਕਾਵਿ ਰੂਪ, ਸੰਗੀਤ ਤੇ ਨਾਟ ਕਲਾ ਆਦਿ ਰਾਹੀਂ ਮਾਨਵੀ ਪ੍ਰਤਿਭਾ ਨੇ ਦਿਸਦੀ ਤੇ ਅਣਦਿਸਦੀ ਰੱਬੀ ਜਾਤ ਦੀ ਕੰਨਸੋਅ ਤੋਂ ਆਦਮ ਜਾਤ ਨੂੰ ਜਾਣੂ ਕਰਵਾਇਆ …

Read More »

ਜਸਵੰਤ ਸਿੰਘ ਖ਼ੁਦਕੁਸ਼ੀ ਮਾਮਲੇ ਵਿੱਚ ਅਕਾਲੀ ਦਲ ਤੇ ਕਾਂਗਰਸ ਵੱਲੋਂ ਵੱਖੋ ਵੱਖਰੇ ਸੜਕ ਜਾਮ ਲਗਾ ਕੇ ਧਰਨਿਆਂ ਦਾ ਐਲਾਨ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਅਤਾਪੁਰ ਵਿਖੇ ਬੀਤੇ ਦਿਨੀਂ ਜਸਵੰਤ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਅੱਜ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਵੱਖੋ ਵੱਖਰੇ ਰੋਡ ਜਾਮ ਕਰਕੇ ਧਰਨੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਲਕੇ ਦੇ ਕਾਂਗਰਸੀ ਵਰਕਰਾਂ ਵੱਲੋਂ ਕਾਂਗਰਸੀ …

Read More »

ਰਾਣਾ ਗੁਰਜੀਤ ਦੀ ਨਵੀਂ ਪਾਰੀ ਸ਼ੁਰੂ ਕਰਵਾਉਣ ਨੂੰ ਉਤਾਵਲੇ ਕੈਪਟਨ

ਆਪਣੇ ਖਾਸਮ-ਖਾਸ ਆਗੂ ਰਾਣਾ ਗੁਰਜੀਤ ਸਿੰਘ ਦੀ ਦੁਬਾਰਾ ਨਵੀਂ ਪਾਰੀ ਸ਼ੁਰੂ ਕਰਵਾਉਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ। ਇਹ ਹੀ ਕਾਰਨ ਹੈ ਕਿ ਕੈਪਟਨ ਨੇ ਇਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਰੱਖਿਆ, ਜਿਸ ਵਿਚ …

Read More »

ਬਜਟ ਇਜਲਾਸ ਦੀ ਗੈਰ ਸੰਜ਼ੀਦਗੀ, ਲੋਕਾਂ ਦੀਆਂ ਉਮੀਦਾਂ ‘ਤੇ ਫੇਰ ਗਈ ਪਾਣੀ

ਪੰਜਾਬ ਵਿਧਾਨ ਸਭਾ ਦਾ 7 ਰੋਜ਼ਾ ਬਜਟ ਇਜਲਾਸ ਤਲਖੀਆਂ ਅਤੇ ਕੁੜੱਤਨ ਵਾਲਾ ਮਹੌਲ ਪੈਦਾ ਕਰਕੇ ਖ਼ਤਮ ਹੋਇਆ। ਨਾਲ ਹੀ ਪੰਜਾਬ ਦੇ ਲੋਕਾਂ ‘ਤੇ ਹੋਰ ਵਿੱਤੀ ਬੋਝ ਵੀ ਲੱਦ ਗਿਆ। 20 ਮਾਰਚ ਤੋਂ 28 ਮਾਰਚ ਤਕ ਚੱਲੇ ਇਸ ਇਜਲਾਸ ਵਿਚ ਪੰਜਾਬ ਦਾ ਅਗਲੇ ਵਿਤੀ ਵਰੇ ਲਈ ਬਜਟ ਪਾਸ ਕੀਤਾ ਗਿਆ। ਬਜਟ …

Read More »

ਸ਼੍ਰੀ ਦਰਬਾਰ ‘ਤੇ ਫ਼ੌਜੀ ਹਮਲੇ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੇ ਮਾਮਲੇ ‘ਤੇ ਫ਼ੈਸਲਾ ਜੁਲਾਈ ਵਿਚ ਆਉਣ ਦੀ ਸੰਭਾਵਨਾ

ਲੰਡਨ: ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿਚ ਭਾਰਤੀ ਫ਼ੌਜ ਵਲੋਂ ਕੀਤੇ ਫ਼ੌਜੀ ਹਮਲੇ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਸਬੰਧੀ ਸਰਕਾਰੀ ਫਾਈਲਾਂ ਜਨਤਕ ਕਰਨ ਬਾਰੇ ਅਦਾਲਤ ਵਿਚ ਚੱਲੇ ਮਾਮਲੇ ‘ਤੇ ਫ਼ੈਸਲਾ ਜੁਲਾਈ ਵਿਚ ਆਉਣ ਦੀ ਸੰਭਾਵਨਾ ਹੈ ।ਸਿੱਖ ਫੈਡੇਰਸ਼ਨ ਯੂਕੇ ਦੀ ਅਪੀਲ ‘ਤੇ ਸੁਣਵਾਈ ਨਿਊਯਾਰਕ ਵਿੱਚ ਇਨਫਰਮੇਸ਼ਨ ਟ੍ਰਿਬਿਊਨਲ ਵੱਲੋਂ ਕੀਤੀ ਗਈ …

Read More »

ਕਰਜ਼ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਅੰਨਦਾਤਾ

ਪੰਜਾਬ ਵਿੱਚ ਕਰਜ਼ੇ ਦੇ ਬੋਝ ਧੱਲੇ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਸਿਰ 11 ਲੱਖ ਰੁਪਏ ਦਾ ਕਰਜ਼ਾ ਸੀ। ਇਸ ਕਰਕੇ ਕਿਸਾਨ ਪ੍ਰੇਸ਼ਾਨ …

Read More »

ਕੈਨੇਡਾ ਵਿਚ ਸਿੱਖ ‘ਤੇ ਨਸਲੀ ਹਮਲਾ

ਕੈਨੇਡਾ ਵਿੱਚ ਸਿੱਖ ਉੱਤੇ ਇਕ ਹੋਰ ਨਸਲੀ ਹਮਲੇ ਦੀ ਖਬਰ ਹੈ। ਕੈਨੇਡਾ ਦੇ ਓਟਾਵਾ ਵਿੱਚ ਦੋ ਗੋਰਿਆਂ ਨੇ ਇੱਕ ਸਿੱਖ ਦੀ ਖਿੱਚ ਧੂਹ ਕਰਦਿਆਂ ਉਸ ਦੀ ਦਸਤਾਰ ਪਾੜ ਦਿੱਤੀ। ਹਮਲਾਵਰਾਂ ਨੇ ਚਾਕੂ ਵਿਖਾ ਦੇ ਉਸ ਨੂੰ ਡਰਾਇਆ ਧਮਕਾਇਆ ਤੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਵੀ ਕੀਤੀਆਂ। ਸੀਬੀਸੀ ਦੀ ਰਿਪੋਰਟ ਮੁਤਾਬਕ ਦੋਵੇਂ ਗੋਰੇ …

Read More »

ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦਾ 8 ਨੌਜਵਾਨਾਂ ਸਮੇਤ ਕਾਬੂ

ਆਸਟ੍ਰੇਲੀਆ ਵਿਚ ਹੋ ਰਹੀਆਂ ਕਾਮਨਵੈਲਥ ਖੇਡਾਂ ਦੀ ਕਵਰੇਜ ਦੇ ਬਹਾਨੇ ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦੇ ਇਕ ਨੌਜਵਾਨ ਨੂੰ ਆਸਟ੍ਰੇਲੀਅਨ ਪੁਲਿਸ ਨੇ 8 ਹੋਰ ਨੌਜਵਾਨਾਂ ਸਮੇਤ ਕਾਬੂ ਕੀਤਾ ਹੈ। ਕੁਈਨਜ਼ਲੈਂਡ ਦੇ ਡਿਪਟੀ ਪੁਲਿਸ ਕਮਿਸ਼ਨਰ ਬੌਬ ਜੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਰਕੇਸ਼ ਕੁਮਾਰ ਸ਼ਰਮਾ ਨਾਂਅ ਦੇ …

Read More »

ਕਿਸਾਨ ਖ਼ੁਦਕੁਸ਼ੀਆਂ ਦੇ ਹੱਲ ਲਈ ਬਣੀ ਕਮੇਟੀ ਦੀਆਂ ਇਹ ਸਿਫਾਰਸ਼ਾਂ, ਕੀ ਸਰਕਾਰ ਕਰੇਗੀ ਲਾਗੂ

ਬੀਤੇ ਕੱਲ੍ਹ ਵਿਧਾਨ ਸਭਾ ਦੀ ਕਿਸਾਨ ਖ਼ੁਦਕੁਸ਼ੀਆਂ ਦੇ ਕਾਰਨ ਤੇ ਹੱਲ ਤਲਾਸ਼ਣ ਲਈ ਬਣਾਈ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਵਿੱਚ ਦੱਸਿਆ ਗਿਆ ਹੈ ਕਿ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਵਿੱਚੋਂ ਜ਼ਿਆਦਾਤਰ ਘੱਟ ਜ਼ਮੀਨੇ ਸਨ। ਕਮੇਟੀ ਨੇ ਪੀੜਤ ਪਰਿਵਾਰਾਂ ਲਈ ਪੈਨਸ਼ਨ ਦੇਣ ਦੀ ਸਿਫਾਰਸ਼ ਵੀ ਕੀਤੀ ਹੈ। ਰਿਪੋਰਟ ਵਿੱਚ ਕਿਹਾ …

Read More »