Breaking News
Home / 2018 / March (page 10)

Monthly Archives: March 2018

‘ਆਪ’ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਆਮ ਆਦਮੀ ਪਾਰਟੀ ਨੂੰ ਦਿੱਲੀ ਉੱਚ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ 20 ਵਿਧਾਇਕਾਂ ਦੇ ਸੰਸਦੀ ਸਕੱਤਰ ਵਜੋਂ ਨਿਯੁਕਤੀ ਰੱਦ ਕਰਨ ਵਾਲੇ ਮਾਮਲੇ ਦੀ ਮੁੜ ਤੋਂ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਦਾਲਤ ਦੇ ਫ਼ੈਸਲੇ ‘ਤੇ ਸੰਤੁਸ਼ਟੀ ਜ਼ਾਹਰ …

Read More »

ਹਿੰਦੁਸਤਾਨ ‘ਤੇ ਸੁਖਬੀਰ ਬਾਦਲ ਦਾ ਦੇਸ਼ ਵਿਰੋਧੀ ਬਿਆਨ, ਮੋਦੀ ਦਰਬਾਰ ਪਹੁੰਚੀ ਸ਼ਿਕਾਇਤ

ਬੀਤੀ 18 ਮਾਰਚ ਨੂੰ ਜਲੰਧਰ ਵਿਖੇ ਗੁਰੂ ਗੋਬਿੰਦ ਐਵੇਨਿਊ ‘ਚ ਭਾਜਪਾ-ਅਕਾਲੀ ਦਲ ਦੀ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ ਕੱਢੀ ਗਈ ਸੀ। ਇਸ ‘ਚ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ, ਵਿਜੇ ਸਾਂਪਲਾ, ਬਿਕਰਮ ਮਜੀਠੀਆ ਸਮੇਤ ਕਈ ਅਕਾਲੀ ਆਗੂਆਂ ਵੱਲੋਂ ਹਿੱਸਾ ਲਿਆ ਗਿਆ ਸੀ। ਇਥੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ …

Read More »

ਡਰੱਗ ਮੁੱਦੇ ‘ਤੇ ਉਲਝੇ ਸਿੱਧੂ-ਮਜੀਠੀਆ, ਜੰਮ ਕੇ ਹੋਈ ਤੂੰ-ਤੂੰ ਮੈਂ-ਮੈਂ

ਵਿਧਾਨ ਸਭਾ ਸੈਸ਼ਨ ‘ਚ ਸਦਨ ਦੀ ਕਾਰਵਾਈ ਦੇ ਤੀਜੇ ਦਿਨ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦਰਮਿਆਨ ਸ਼ਬਦੀ ਜੰਗ ਛਿੜ ਗਈ। ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਨੇ ਲੰਗਰ ‘ਤੇ ਜੀ. ਐੱਸ. ਟੀ. ਮੁਆਫ ਕਰਨ ਦਾ ਭਰੋਸਾ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ …

Read More »

‘ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰਾ ਸਾਈਂ ਇਸ ਦੁਨੀਆ ‘ਚ ਨਹੀਂ ਰਿਹਾ’

ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਸੇਲਕਿਆਣਾ ਦੇ ਰਹਿਣ ਵਾਲੇ ਬਲਵੀਰ ਚੰਦ ਪੁੱਤਰ ਦੇਵ ਰਾਜ ਜੋ ਕਿ ਸਾਲ 2010 ਵਿਚ ਡੇਢ ਲੱਖ ਰੁਪਏ 5 ਫੀਸਦੀ ਵਿਆਜ ‘ਤੇ ਲੈ ਕੇ ਰੋਜ਼ੀ-ਰੋਟੀ ਕਮਾਉਣ ਇਰਾਕ ‘ਚ ਗਿਆ ਸੀ।   ਬਲਵੀਰ ਚੰਦ ਜੋ ਕਿ ਪਹਿਲਾਂ ਮੱਤੇਵਾੜਾ ‘ਚ ਵਣ ਵਿਭਾਗ ਵਿਚ ਠੇਕੇ ‘ਤੇ …

Read More »

ਭਾਈ ਗੁਰਬਖਸ਼ ਸਿੰਘ ਖ਼ਾਲਸਾ ਦਾ ਅਜੇ ਨਹੀਂ ਹੋਵੇਗਾ ਅੰਤਮ ਸਸਕਾਰ

ਕੁਰੂਕਸ਼ੇਤਰ .22ਮਾਰਚ – ਸਿੱਖ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਅੰਤਮ ਸਸਕਾਰ ਉਦੋਂ ਤਕ ਨਹੀਂ ਕੀਤਾ ਜਾਵੇਗਾ ਜਦੋਂ ਤਕ ਪ੍ਰਸਾਸ਼ਨ ਵਲੋਂ ਉਨ੍ਹਾਂ ਦੋ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਜੋ ਭਾਈ ਖ਼ਾਲਸਾ ਦੀ ਮੌਤ ਲਈ ਜ਼ਿੰਮੇਵਾਰ ਹਨ। ਦੱਸ ਦੇਈਏ ਕਿ ਸਿੱਖ ਸੰਗਤ ਉਨ੍ਹਾਂ ਪੁਲਿਸ …

Read More »

ਸ਼ਗਨ ਸਕੀਮ ਦੇ ਮੁੱਦੇ ’ਤੇ ਕਾਂਗਰਸੀ ਤੇ ਅਕਾਲੀ ਮਿਹਣੋ ਮਿਹਣੀ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਗ਼ਰੀਬ ਲਡ਼ਕੀਆਂ ਦੇ ਵਿਆਹਾਂ ਮੌਕੇ ਸ਼ਗਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਰਾਸ਼ੀ ਜਾਰੀ ਕਰਨ ਦੇ ਮੁੱਦੇ ’ਤੇ ਸੱਤਾਧਾਰੀ ਪਾਰਟੀ ਅਤੇ ਅਕਾਲੀ ਵਿਧਾਇਕ ਮਿਹਣੋਂ ਮਿਹਣੀ ਹੁੰਦੇ ਰਹੇ। ਅਕਾਲੀ ਵਿਧਾਇਕਾਂ ਨੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਸ਼ਗਨ …

Read More »

ਰਾਮ ਮੰਦਰ ਬਣਾਉਣ ਲਈ ਪਹਿਲਾਂ ਖ਼ੁਦ ਰਾਮ ਬਣਨਾ ਪਵੇਗਾ : ਮੋਹਨ ਭਾਗਵਤ

ਆਰਐਸਐਸ ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਨੂੰ ਲੈ ਕੇ ਫਿਰ ਵੱਡਾ ਬਿਆਨ ਦਿਤਾ ਹੈ। ਭਾਗਵਤ ਨੇ ਕਿਹਾ ਕਿ ਜਿਨ੍ਹਾਂ ਨੇ ਰਾਮ ਮੰਦਰ ਬਣਾਉਣਾ ਹੈ, ਪਹਿਲਾਂ ਉਨ੍ਹਾਂ ਨੂੰ ਖ਼ੁਦ ਰਾਮ ਬਣਨਾ ਪਵੇਗਾ, ਮੰਦਰ ਬਣਾਉਣ ਵਿਚ ਦਰਪੇਸ਼ ਆਉਣ ਵਾਲੀਆਂ ਦਿੱਕਤਾਂ ਨੂੰ ਤਾਂ ਦੂਰ ਕਰ ਲਿਆ ਜਾਵੇਗਾ। ਭਾਗਵਤ ਨੇ ਇਹ ਪ੍ਰਗਟਾਵਾ ਮੱਧ …

Read More »

ਭਾਈ ਖਾਲਸੇ ਦੀ ਮੌਤ ਦਾ ਸੁਨੇਹਾ… ਜਸਪਾਲ ਸਿੰਘ ਹੇਰਾਂ

ਭਾਈ ਗੁਰਬਖਸ਼ ਸਿੰਘ ਖਾਲਸਾ ਆਖ਼ਰ ਆਪਣਾ ਜੀਵਨ ਵਾਰ ਕੇ ਆਪਣੇ ਵਿਰੁੱਧ ਕੌਮ ਦੇ ਸਾਰੇ ਗੁੱਸੇ ਗਿਲਿਆਂ ਨੂੰ ਮੇਟ ਗਏ। ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਜਿਹੜਾ ਜਾਨ ਵਾਰਨ ਦਾ ਸੰਕਲਪ ਲਿਆ ਸੀ ਉਸ ਸੰਕਲਪ ਨੂੰ ਆਖ਼ਰ ਪੂਰਾ ਕਰ ਗਏ, ਭਾਵੇਂ ਕਿਨ੍ਹਾਂ ਹਾਲਾਤਾਂ ਵਿੱਚ ਹੀ ਪੂਰਾ ਕੀਤਾ। ਪ੍ਰੰਤੂ ਉਹ ਆਪਣੀ ਜਾਨ …

Read More »

ਸਾਬਕਾ ਮੰਤਰੀ ਨੂੰ ਜੇਲ੍ਹ ਵਿੱਚੋਂ ਮਿਲੀ ਰਿਹਾਈ

ਬਲਾਤਕਾਰ ਮਾਮਲੇ ‘ਚ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁੱਚਾ ਲੰਗਾਹ ਦੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ 19 ਮਾਰਚ ਨੂੰ ਜ਼ਮਾਨਤ ਮਨਜ਼ੂਰ ਕੀਤੇ ਜਾਣ ਮਗਰੋਂ ਕੱਲ੍ਹ ਸ਼ਾਮ ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਰਿਹਾਈ ਹੋ ਗਈ ਹੈ। ਇਤਰਾਜ਼ਯੋਗ ਸੀਡੀ ਵਾਇਰਲ ਹੋਣ ਉਪਰੰਤ ਇੱਕ ਮਹਿਲਾ ਦੀ ਸ਼ਿਕਾਇਤ ਦੇ  ਆਧਾਰ ’ਤੇ …

Read More »

ਬਜਟ ਸ਼ੈਸਨ : ਦੂਜੇ ਦਿਨ ਦਾ ਮੇਲਾ ਵੜਿੰਗ ਅਤੇ ਰੰਧਾਵੇ ਦੇ ਨਾਂਅ ਰਿਹਾ

ਅੱਜ ਰਾਜਪਾਲ ਦੇ ਭਾਸ਼ਨ ‘ਤੇ ਪਹਿਲੇ ਸ਼ੈਸਨ ਵਿੱਚ ਹੋਈ ਬਹਿਸ ਇੰਨੀ ਦਿਲਚਸਪ, ਇੰਨੀ ਰੰਗੀਨ ਅਤੇ ਜਾਣਕਾਰੀ ਦੇ ਖਜ਼ਾਨਿਆਂ ਨਾਲ ਇੰਨੀ ਭਰਪੂਰ ਸੀ ਕਿ ਕਾਂਗਰਸ ਦੇ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਅਤੇ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਵਾਰ-ਵਾਰ ਪਾਈਆਂ ਰੋਕਾਂ-ਟੋਕਾਂ, ਇਤਰਾਜ਼ਾਂ ਅਤੇ ਜਵਾਬੀ ਦੋਸ਼ਾਂ ਦੇ ਬਾਵਜੂਦ ਸਮੁੱਚੀ …

Read More »