Breaking News
Home / 2018 / March (page 3)

Monthly Archives: March 2018

ਵਿਦੇਸ਼ੋਂ ਪਰਤੇ ਦਾਦੇ ਨੂੰ ਪੋਤਰੇ ਨੇ ਇਕ ਸਾਲ ਤੋਂ ਘਰ ‘ਚ ਕਰੀ ਰੱਖਿਆ ਕੈਦ

ਜਿਸ ਪੋਤਰੇ ਨੂੰ ਦਾਦਾ-ਦਾਦੀ ਨੇ ਜਨਮ ਉਪਰੰਤ ਮਾਂ ਤੋਂ ਤਲਾਕ ਹੋਣ ‘ਤੇ ਲਾਡ ਪਿਆਰ ਨਾਲ ਪਾਲ-ਪਲੋਸ ਕੇ ਵੱਡਾ ਕੀਤਾ, ਉਸੇ ਪੋਤਰੇ ਨੇ ਵੱਡਾ ਹੋ ਕੇ ਵਿਦੇਸ਼ ਤੋਂ ਪਰਤੇ ਆਪਣੇ ਬਜ਼ੁਰਗ ਐੱਨ. ਆਈ. ਆਈ. ਦਾਦੇ ਨੂੰ ਇਕ ਸਾਲ ਤੋਂ ਵੱਧ ਸਮੇਂ ਤੋਂ ਕਮਰੇ ‘ਚ ਕੈਦ ਕਰੀ ਰੱਖਿਆ। ਉਸ ਨਾਲ ਜਾਨਵਰਾਂ ਵਰਗਾ …

Read More »

ਮਾਂ ਘਰ ਤੋਂ ਬਾਹਰ ਕਰਦੀ ਸੀ ਨੌਕਰੀ, 13 ਸਾਲਾਂ ਬੱਚੀ ਘਰ ‘ਚ ਹੋ ਗਈ ਗਰਭਵਤੀ

13 ਸਾਲਾਂ ਦੀ ਕਿਸ਼ੋਰੀ ਦੇ ਨਾਲ ਗੁਆਂਢ ਦੇ ਹੀ ਇਕ ਨੌਜਵਾਨ ਵਲੋਂ ਚਾਰ ਮਹੀਨਿਆਂ ਤੱਕ ਜ਼ਬਰਦਸਤੀ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਨੇੜੇ ਹੀ ਰਹਿਣ ਵਾਲਾ ਇਕ ਨੌਜਵਾਨ ਲੜਕੀ ਦੇ ਮਾਂ-ਪਿਓ ਦੇ ਬਾਹਰ ਰਹਿਣ ਦਾ ਫਾਇਦਾ ਚੁੱਕ ਕੇ ਨਾਬਾਲਗ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ। ਪਿਛਲੇ …

Read More »

ਕਿਸਾਨੀ ਖ਼ੁਦਕੁਸ਼ੀਆਂ ਦੇ ਅਸਲ ਕਾਰਨ ਤੇ ਸੰਭਾਵੀ ਹੱਲ

ਭਾਰਤ ਇਸ ਸਮੇਂ ਜਿਹੜਾ ਖੇਤੀਬਾੜੀ ਸੰਕਟ ਹੰਢਾਅ ਰਿਹਾ ਹੈ, ਉਸ ਦਾ ਇੱਕ ਪੱਖ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਜਾ ਖ਼ੁਦਕੁਸ਼ੀਆਂ ਹਨ। ਨੈਸ਼ਨਲ ਕਰਾਇਮ ਰਿਕਾਰਡਜ਼ ਬਿਓਰੋ ਅਨੁਸਾਰ 1995 ਤੋਂ ਹੁਣ ਤੱਕ 3 ਲੱਖ ਤੋਂ ਵੱਧ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਰਜ ਹੋਈਆਂ ਹਨ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੁਆਰਾ ਇੱਕਠੀ ਕੀਤੀ ਜਾਣਕਾਰੀ ਅਨੁਸਾਰ …

Read More »

ਲੜਕੇ ਨੇ ਲੜਕੀ ‘ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ

ਇਸ਼ਕ ‘ਚ ਨਾਕਾਮ ਰਹਿਣ ‘ਤੇ ਇਕ ਨੌਜਵਾਨ ਵੱਲੋਂ ਬੀਤੀ ਰਾਤ ਲੜਕੀ ‘ਤੇ ਤੇਜ਼ਾਬ ਸੁੱਟ ਦਿੱਤਾ ਗਿਆ ਤੇ ਤੇਜ਼ਾਬ ਸੁੱਟਣ ਕਾਰਨ ਲੜਕੀ 50 ਫ਼ੀਸਦੀ ਸੜ ਗਈ ਹੈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਹੈ। ਏ.ਡੀ.ਸੀ.ਪੀ. ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਨੌਜਵਾਨ ਲੜਕੀ ਦਾ ਨੇੜਲਾ ਰਿਸ਼ਤੇਦਾਰ ਹੈ ਤੇ …

Read More »

ਆਧਾਰ ਕਾਰਡ ਦੇ ਡਾਟਾ ਨੂੰ ਲੈ ਕੇ ਸੁਰੱਖਿਆ ਇੰਤਜ਼ਾਮ ਪੂਰੇ ਨਹੀਂ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਆਧਾਰ ਕਾਰਡ ਦੇ ਡਾਟਾ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਕਹੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ  ਆਧਾਰ ਨੂੰ ਲੈ ਕੇ ਸੁਰੱਖਿਆ ਇੰਤਜ਼ਾਮ ਪੂਰੇ ਨਹੀਂ ਹਨ। ਯੂ. ਆਈ. ਡੀ. ਏ. ਆਈ. ਸਰਵਰ ਦੀ ਸੁਰੱਖਿਆ ਵੀ ਪੂਰੀ ਨਹੀਂ ਹੈ, ਜਿਸ ਵਿਚ ਥਰਡ ਪਾਰਟੀ ਰਾਹੀਂ ਡਾਟਾ ਲੀਕ …

Read More »

ਸਿੱਖ ਕੌਮ ਦੀ ਬਦਨਸੀਬੀ

ਇਕ ਪਾਸੇ ਸਿੱਖ ਨੌਜਵਾਨ ਦਹਾਕਿਆਂ ਤੋਂ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਹਨ, ਸਰਕਾਰ ਉਨ੍ਹਾਂ ਦੀ ਰਿਹਾਈ ਲਈ ਤਿਆਰ ਨਹੀਂ ਹੈ। ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਕਈ ਨੌਜਵਾਨਾਂ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਨਹੀਂ ਕੀਤਾ ਜਾ …

Read More »

ਮੁੱਖ ਮੰਤਰੀ ਵਲੋਂ ਗੈਂਗਸਟਰਾਂ ਨੂੰ ਆਤਮ-ਸਮਰਪਣ ਦੀ ਚਿਤਾਵਨੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ‘ਤੇ ਪੇਸ਼ ਧੰਨਵਾਦ ਮਤੇ ‘ਤੇ ਹੋਈ 3 ਦਿਨਾਂ ਬਹਿਸ ਦਾ ਜਵਾਬ ਦਿੰਦਿਆਂ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਅਮਨ ਕਾਨੂੰਨ ਦੀ ਸਥਿਤੀ ਵਿਚ ਵੱਡਾ ਸੁਧਾਰ ਹੋਇਆ ਹੈ | ਨਸ਼ਿਆਂ ਦੇ …

Read More »

ਮੁੱਖ ਮੰਤਰੀ ਵਲੋਂ ਅੰਗਰੇਜ਼ੀ ‘ਚ ਬੋਲਣ ‘ਤੇ ਬੈਂਸ ਭਰਾਵਾਂ ਕੀਤਾ ਵਾਕਆਊਟ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਦੋਂ ਸਦਨ ‘ਚ ਭਾਸ਼ਣ ਸ਼ੁਰੂ ਕੀਤਾ ਤਾਂ ਉਨ੍ਹਾਂ ਵਲੋਂ ਰਾਜਪਾਲ ਪੰਜਾਬ ਦੇ ਭਾਸ਼ਣ ਦੇ ਕੁਝ ਪੰਨੇ ਅੰਗਰੇਜ਼ੀ ਵਿਚ ਪੜ੍ਹਨੇ ਸ਼ੁਰੂ ਕੀਤੇ ਤਾਂ ਲੋਕ ਇਨਸਾਫ਼ ਪਾਰਟੀ ਦੇ 2 ਮੈਂਬਰਾਂ ਨੇ ਇਸ ‘ਤੇ ਇਤਰਾਜ਼ ਕੀਤਾ ਅਤੇ ਸਦਨ ਤੋਂ ਵਾਕਆਊਟ ਵੀ ਕੀਤਾ | ਮੁੱਖ ਮੰਤਰੀ ਦਾ …

Read More »

ਸਾਬਕਾ ਚੇਅਰਮੈਨ ਦੇ ਬੇਟੇ ਤੇ ਗੰਨਮੈਨ ਦੀ ਕੁੱਟ-ਮਾਰ ਕਰਨ ਦੇ ਦੋਸ਼ ‘ਚ 15 ਖਿਲਾਫ ਮਾਮਲਾ ਦਰਜ

ਬਾਘਾਪੁਰਾਣਾ ‘ਚ ਪਲਾਟ ਦੇ ਚੱਕਰ ਲਾਉਣ ਆਏ ਸਾਬਕਾ ਚੇਅਰਮੈਨ ਕਰਤਾਰ ਸਿੰਘ ਨਿਵਾਸੀ ਪਿੰਡ ਵੱਡਾ ਘਰ ਦੇ ਲੜਕੇ ਕੁਲਵੰਤ ਸਿੰਘ ਤੇ ਪੰਜਾਬ ਪੁਲਸ ਦੇ ਹੌਲਦਾਰ ਤਰਸੇਮ ਸਿੰਘ ਗੰਨਮੈਨ ਨੂੰ ਕੁੱਝ ਲੋਕਾਂ ਵੱਲੋਂ ਘੇਰ ਕੇ ਕੁੱਟ-ਮਾਰ ਕਰਨ ਦੇ ਇਲਾਵਾ ਗੰਨਮੈਨ ਦੀ ਵਰਦੀ ਪਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੁੱਟ-ਮਾਰ ਦੀ …

Read More »

ਗੁਰਦੁਆਰਾ ਸਾਹਿਬ ਦੇ ਰਸਤੇ ਨੂੰ ਲੈ ਕੇ ਵਿਵਾਦ, ਚੱਲੇ ਇੱਟਾਂ-ਰੌੜੇ

ਲੁਧਿਆਣਾ ਦੀ ਸ਼ਿਮਲਾਪੁਰੀ ‘ਚ ਇਕ ਗੁਰਦੁਆਰਾ ਸਾਹਿਬ ਦੇ ਰਸਤੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਵਿਵਾਦ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਜਮ ਕੇ ਇੱਟਾਂ-ਰੌੜੇ ਚਲਾਏ ਗਏ। ਦਰਅਸਲ ਮਾਮਲਾ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ‘ਤੇ ਦੂਜੀ ਧਿਰ ਵਲੋਂ ਕੰਧ ਕਰਨ ਨੂੰ ਲੈ ਕੇ …

Read More »