Breaking News
Home / 2018 / April

Monthly Archives: April 2018

ਅੱਗ ਲੱਗਣ ਕਾਰਨ 100 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋਈ

ਪਿੰਡ ਦੋਲੋਵਾਲ, ਹੂਸੇਨਪੁਰਾ ਅਤੇ ਮੰਨਵੀ ਦੇ ਕਿਸਾਨਾਂ ਦੀ ਤਕਰੀਬਨ 100 ਏਕੜ ਖੜੀ ਕਣਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ‘ਤੇ ਕਾਬੂ ਪਾਉਣ ਲਈ ਕਿਸਾਨਾਂ ਨੇ ਟਰੈਕਟਰਾਂ ਦੇ ਹਲ, ਤਵੀਆ ਤੋਂ ਇਲਾਵਾ ਸਪਰੈਅ ਪੰਪਾਂ ਦੀ ਵਰਤੋਂ ਕੀਤੀ। ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਗ ‘ਤੇ ਕਾਬੂ …

Read More »

ਪਹਿਲੀ ਜੂਨ ਨੂੰ ਬਰਗਾੜੀ ਵਿਚ ਪੰਥਕ ਇਕੱਠ ਸੱਦਿਆ

ਦਮਦਮਾ ਸਾਹਿਬ ਵਿਖੇ ਅੱਜ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਜੁੜੇ ‘ਪੰਥਕ ਇਕੱਠ’ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਖ਼ਿਲਾਫ਼ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਪਹਿਲੀ ਜੂਨ ਨੂੰ ਬਰਗਾੜੀ ਵਿੱਚ ‘ਪੰਥਕ ਸਮਾਗਮ’ ਕੀਤੇ ਜਾਣ …

Read More »

ਮੰਡੀ ਲਾਧੂਕਾ ਨੇੜੇ ਖੇਤਾਂ ‘ਚ ਅੱਗ ਲੱਗਣ ਕਾਰਨ 14 ਏਕੜ ਕਣਕ ਅਤੇ ਨਾੜ ਸੜ ਕੇ ਸੁਆਹ

ਮੰਡੀ ਲਾਧੂਕਾ ਨੇੜਲੇ ਪਿੰਡ ਤਰੋਬੜੀ ਦੇ ਖੇਤਾਂ ਵਿਚ ਲੱਗੀ ਅਚਾਨਕ ਅੱਗ ਕਾਰਨ 14 ਏਕੜ ਕਣਕ ਅਤੇ 3 ਏਕੜ ਨਾੜ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Read More »

ਦੁਬਈ ਅਤੇ ਸਾਊਦੀ ਅਰਬ ‘ਚ ਫਸੇ 31 ਭਾਰਤੀ ਨੌਜਵਾਨ

ਸਾਊਦੀ ਅਰਬ ਤੇ ਦੁਬਈ ਵਿਚ 31 ਭਾਰਤੀ ਨੌਜਵਾਨ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਹਨ, ਜਿਸ ਵਿਚ 27 ਸਿਰਫ ਪੰਜਾਬ ਦੇ ਹਨ। ਇਨ੍ਹਾਂ ਦੇ ਪਰਿਵਾਰ ਦਿਨ ਰਾਤ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਠੀਕ-ਠਾਕ ਆਪਣੇ ਦੇਸ਼ ਪਰਤ ਆਉਣ। ਇਸ ਸਬੰਧ ਵਿਚ ਆਮ ਆਦਮੀ ਪਾਰਟੀ (ਆਪ) ਨੇ ਵਿਦੇਸ਼ ਮੰਤਰੀ …

Read More »

ਕਠੂਆ ਮਾਮਲਾ : ਪਿੰਡ ‘ਚ ਜ਼ਮੀਨ ਨਾ ਮਿਲਣ ਕਾਰਨ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਈ ਗਈ ਬੱਚੀ ਆਸਿਫ਼ਾ

ਨਵੀਂ ਦਿੱਲੀ : ਦੇਸ਼ ਨੂੰ ਹਿਲਾ ਕੇ ਰਖ ਦੇਣ ਵਾਲੇ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿਚ ਇਕ ਹੋਰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਪਿੰਡ ਦੇ ਮੂਲ ਨਿਵਾਸੀ ਹਿੰਦੂਆਂ ਨੇ ਪਿੰਡ ਵਿਚ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ …

Read More »

ਕੈਬਨਿਟ ਵਿਸਤਾਰ ਛੇਤੀ, ਕੈਪਟਨ ਦੀ ਰਾਹੁਲ ਗਾਂਧੀ ਨਾਲ ਬੈਠਕ 19 ਨੂੰ

ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਚ ਜਲਦੀ ਵਿਸਤਾਰ ਹੋਣ ਦੇ ਆਸਾਰ ਹਨ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬੈਠਕ 19 ਅਪ੍ਰੈਲ ਨੂੰ ਤੈਅ ਹੋ ਗਈ ਹੈ। ਸੂਬੇ ‘ਚ ਮੰਤਰੀ ਮੰਡਲ ਵਿਸਤਾਰ ਕਾਫੀ …

Read More »

ਦਿਲਪ੍ਰੀਤ ਸਿੰਘ ਢਾਂਹਾ ਕਿਵੇਂ ਬਣਿਆ ਗੈਂਗਸਟਰਾਂ ਦਾ ਹੀਰੋ ?

ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਤੋਂ ਬਾਅਦ ਬੜੇ ਫਿਲਮੀ ਸਟਾਈਲ ‘ਚ ਗਨ ਦੇ ਨਾਲ ਆਪਣੀ ਫੋਟੋ ਲਗਾ ਫੇਜ਼ਬੁੱਕ ‘ਤੇ ਪਾਉਣ ਵਾਲਾ ਦਿਲਪ੍ਰੀਤ ਸਿੰਘ ਗੈਂਗਸਟਰਾਂ ਦਾ ਹੀਰੋ ਕਿਵੇਂ ਬਣਿਆ। ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦਿਲਪ੍ਰੀਤ ਦੇ ਫੇਜ਼ਬੁੱਕ ਪੇਜ਼ ਤੋਂ। ਦਿਲਪ੍ਰੀਤ ਤੇ ਉਸਦੇ ਸਾਥੀ ਜਦੋਂ ਵੀ ਸ਼ਰੇਆਮ ਕਿਸੇ ਵਾਰਦਾਤ ਨੂੰ …

Read More »

ਯੂ.ਪੀ. ‘ਚ ਨੇਤਰਹੀਣ ਨਾਬਾਲਿਗ ਨਾਲ ਰੇਪ, ਪੁਲਸ ਨੇ ਦਿਖਾਈ ਲਾਪਰਵਾਹੀ

ਗਾਜ਼ੀਆਬਾਦ ‘ਚ ਵੀ ਉਨਾਵ ਗੈਂਗਰੇਪ ਵਰਗਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੇਤਰਹੀਣ ਲੜਕੀ ਨਾਲ ਬਲਾਤਕਾਰ ਵਰਗੀ ਘਿਨੌਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਮਲੇ ‘ਚ ਪੁਲਸ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਦਰਅਸਲ ਦੋ ਦਿਨ ਪਹਿਲਾਂ ਲੜਕੀ ਬੇਹੋਸ਼ੀ ਦੀ ਹਾਲਤ ‘ਚ ਪੁਲਸ ਨੂੰ ਮਿਲੀ ਸੀ ਪਰ ਪੁਲਸ ਨੇ ਉਸ …

Read More »

ਸਿੱਖ ਪੰਥ ਦੀ ਹੋਈ ਜਿੱਤ, ਸਿੱਕੇ ਨੇ ਫ਼ਿਲਮ ਲਈ ਵਾਪਸ

100 ਗੰਢੇ ਅਤੇ 100 ਡੰਡੇ ਖਾਣ ਵਾਲੀ ਕਹਾਵਤ ਨੂੰ ਨਾਨਕਸ਼ਾਹ ਫ਼ਕੀਰ ਫ਼ਿਲਮ ਬਣਾਉਣ ਵਾਲੇ ਹਰਿੰਦਰ ਸਿੱਕਾ ਨੇ ਅੱਜ ਬਾਖੂਬੀ ਨਿਭਾਇਆ। ਜਦੋਂ ਸਿੱਖ ਸੰਗਤਾਂ ਦੇ ਭਾਰੀ ਰੋਸ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਬਾਅਦ ਦੇਸ਼ ਵਿਦੇਸ਼ ਵਿਚ ਫ਼ਿਲਮ ਕਿਤੇ ਵੀ ਰਿਲੀਜ਼ ਨਾ ਹੋ ਸਕੀ ਤਾਂ ਸਿੱਕੇ ਵਲੋਂ ਇਸ ਫ਼ਿਲਮ ਨੂੰ …

Read More »

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ

ਪੰਜਾਬ ‘ਚ ਬੇਰੋਜ਼ਗਾਰੀ ਦੇ ਦੈਂਤ ਕਰ ਕੇ 7 ਸਾਲ ਪਹਿਲਾਂ ਮਨ ‘ਚ ਸੁਨਹਿਰੇ ਸੁਪਨੇ ਸੰਜੋ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਮੋਗਾ ਦੇ ਪਿੰਡ ਦੁੱਨੇਕੇ ਦੇ ਨੌਜਵਾਨ ਨੂੰ ਇਸ ਗੱਲ ਦਾ ਰੱਤੀ ਭਰ ਵੀ ਇਲਮ ਨਹੀਂ ਸੀ ਕਿ ਇਕ ਦਿਨ ਉਸ ਵੱਲੋਂ ਕਮਾਏ ਗਏ ਡਾਲਰ ਪੰਜਾਬ ‘ਚ ਪਰਿਵਾਰ ਦੀ ਤਰੱਕੀ …

Read More »