Breaking News

ਜਥੇਦਾਰ ਨੰਦਗੜ• ਨੇ ਖੋਲੇ ਸ਼੍ਰੋਮਣੀ ਕਮੇਟੀ ‘ਚ ਹੋਈਆਂ ਪੁਰਾਣੀਆਂ ਭਰਤੀਆਂ ਦੇ ਰਾਜ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਰਤੀ ਵਿੱਚ ਹੋਈਆਂ ਨਿਯਮੀਆਂ ਕਾਰਨ ਫਾਰਗ ਕੀਤੇ ਗਏ 523 ਮੁਲਜ਼ਮਾਂ ਦੇ ਮਾਮਲੇ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਨੇ ਕਿਹਾ ਹੈ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਜਦੋਂ ਸ੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਬੰਦੇ ਸ੍ਰੋਮਣੀ ਕਮੇਟੀ ਵਿੱਚ …

Read More »

ਲੁਧਿਆਣਾ : ਰੰਜਿਸ਼ ਕਾਰਨ 17 ਸਾਲਾ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ‘ਤਾ

ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਸਜਾਦਵਾਲ ‘ਚ ਪੁਰਾਣੀ ਰੰਜਿਸ਼ ਦੇ ਕਾਰਨ ਇਕ 17 ਸਾਲਾ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਸਮਾਚਾਰ ਹੈ। ਮ੍ਰਿਤਕ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 7 ਵਜੇ ਦੇ ਲਗਭਗ ਉਸਦੇ ਦੋਵੇਂ ਬੇਟੇ ਅਮ੍ਰਿਤਪਾਲ (17) ਅਤੇ ਮਨਮੋਹਨ ਸਿੰਘ (20) ਅਤੇ ਲੜਕੀਆਂ ਹਰਮਨ …

Read More »

ਸਿੱਧੂ ਵੱਲੋਂ ਕੀਤੇ ਇਕਬਾਲ-ਏ-ਕਤਲ ਉੱਤੇ ਕਾਂਗਰਸ ਅਤੇ ‘ਆਪ’ ਦੀ ਚੁੱਪੀ ਨਿੰਦਣਯੋਗ: ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਇਕਬਾਲ-ਏ-ਕਤਲ ਸੰਬੰਧੀ ਉੱਠੇ ਵਿਵਾਦ ਉੱਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਧਾਰੀ ਸੋਚੀ-ਸਮਝੀ ਚੁੱਪੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇੱਕ ‘ਕਾਤਲ’ ਨੂੰ ‘ਕਾਨੂੰਨਦਾਨ’ ਦੀ ਕੁਰਸੀ ਉੱਤੇ ਬਿਠਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੀ …

Read More »

ਪਤਨੀ ਨੂੰ ਅਪਣੇ ਨਾਲ ਰਹਿਣ ਲਈ ਮਜਬੂਰ ਨਹੀਂ ਕਰ ਸਕਦਾ ਪਤੀ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਅਪਣੇ ਇਕ ਆਦੇਸ਼ ਵਿਚ ਆਖਿਆ ਹੈ ਕਿ ਪਤਨੀ ‘ਚਲ ਸੰਪਤੀ ਜਾਂ ਕੋਈ ਵਸਤੂ’ ਨਹੀਂ ਹੈ ਅਤੇ ਨਾਲ ਰਹਿਣ ਦੀ ਇੱਛਾ ਹੋਣ ਦੇ … ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਪਣੇ ਇਕ ਆਦੇਸ਼ ਵਿਚ ਆਖਿਆ ਹੈ ਕਿ ਪਤਨੀ ‘ਚਲ ਸੰਪਤੀ ਜਾਂ ਕੋਈ ਵਸਤੂ’ ਨਹੀਂ ਹੈ ਅਤੇ ਨਾਲ ਰਹਿਣ …

Read More »

ਬਠਿੰਡਾ : ਫਿਲਮੀ ਅੰਦਾਜ਼ ‘ਚ ਔਰਤਾਂ ਨਾਲ ਲੱਖਾਂ ਦੀ ਠੱਗੀ

ਦੋ ਨੌਜਵਾਨ ਫਿਲਮੀ ਅੰਦਾਜ਼ ‘ਚ 52 ਔਰਤਾਂ ਨੂੰ ਸਸਤਾ ਕਰਜ਼ਾ ਦਿਵਾਉਣ ਦੇ ਨਾਂ ‘ਤੇ 1 ਲੱਖ 4 ਹਜ਼ਾਰ ਦੀ ਠੱਗੀ ਮਾਰ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਰੋਸ ਵਿਚ ਆਈਆਂ ਔਰਤਾਂ ਵੱਲੋਂ ਬੈਂਕ ਸਾਹਮਣੇ ਨਾਅਰੇਬਾਜ਼ੀ ਕੀਤੀ ਗਈ। ਥਾਣਾ ਕੋਤਵਾਲੀ ਪੁਲਸ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ …

Read More »

ਪੁਲਿਸ ਅਫਸਰਾਂ ਦੀ ਜੰਗ ‘ਚ ਕੁੱਦੇ ਕੈਪਟਨ, ਸਖ਼ਤ ਚੇਤਾਵਨੀ

ਪੰਜਾਬ ਦੇ ਤਿੰਨ ਡੀਜੀਪੀਜ਼ ਦੀ ਲੜਾਈ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਪਹੁੰਚ ਗਈ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਫੋਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਨੁਸਾਸ਼ਨਹੀਣਤਾ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ …

Read More »

ਅਸਟਰੇਲੀਆ ਚ ਕਬੱਡੀ ਕੱਪ ਤੇ ਇਸ ਅਕਾਲੀ ਲੀਡਰ ਦਾ ਹੋਇਆ ਜਬਰਦਸਤ ਵਿਰੋਧ II ਮਾਰੀਆਂ ਜੁੱਤੀਆਂ ,ਦੇਖੋ ਵੀਡੀਓ ਅਤੇ ਸ਼ੇਅਰ ਕਰੋ

ਪੰਜਾਬ ਦੇ ਸਾਬਕਾ ਮੰਤਰੀ ਸਕਿੰਦਰ ਸਿੰਘ ਮਲੂਕਾ ਦੇ ਅਸਟਰੇਲੀਆ ਚ ਕਬੱਡੀ ਕੱਪ ਤੇ ਸਿੱਖ ਨੌਜਵਾਨਾਂ ਨੇ ਮਾਰੀਆਂ ਜੁੱਤੀਆਂ ਦੇਖੋ ਵੀਡੀਓ ਆਸਟ੍ਰੇਲੀਆ ਦੇ ਮੈਲਬੋਰਨ ‘ਚ ਚੱਲ ਰਹੇ ਖੇਡ ਸਮਾਗਮ ਦੌਰਾਨ ਪੁੱਜੇ ਪੰਜਾਬ ਦਾ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਉਥੇ ਮੌਜੂਦ ਸਿੱਖ ਨੌਜਵਾਨਾਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ …

Read More »

ਐਸ.ਜੀ.ਪੀ.ਸੀ. ਭਰਤੀ ਮਾਮਲੇ ਬਾਰੇ ਜਾਂਚ ਰਿਪੋਰਟ ਜਨਤਕ ਕਰਨ ਤੋਂ ਕਿਉਂ ਵੱਟਿਆ ਜਾ ਰਿਹਾ ਹੈ ਟਾਲਾ?

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਮੁਤਾਬਕ ਕਮੇਟੀ ਦੇ ਅਦਾਰਿਆਂ ਵਿਚ ਕਮੇਟੀ ਦੇ ਮੈਂਬਰਾਂ ਦੇ ਧੀਆਂ ਅਤੇ ਪੁੱਤਰਾਂ ਦੀ ਭਰਤੀ ਨਹੀਂ ਕੀਤੀ ਜਾ ਸਕਦੀ। ਪਰ ਨਿਯਮਾਂ ਨੂੰ ਛਿੱਕੇ ‘ਤੇ ਟੰਗਕੇ ਵੱਡੀ ਪੱਧਰ ‘ਤੇ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅਪਣੇ ਧੀਆਂ , ਪੁੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਭਰਤੀ ਕਰ ਲਿਆ ਸੀ। ਹੁਣ …

Read More »

ਪੰਚਾਇਤੀ ਚੋਣਾਂ ਲੜਨ ਲਈ ਨਹੀਂ ਹੋਵੇਗੀ ਮੈਟ੍ਰਿਕ ਪਾਸ ਹੋਣ ਤੇ ਦੋ ਬੱਚਿਆਂ ਵਾਲੀ ਸ਼ਰਤ ਲਾਗੂ

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸੂਬੇ ਵਿਚ ਇਸ ਵਰ•ੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਮੌਜ਼ੂਦਾ ਪੰਚਾਇਤੀ ਰਾਜ ਕਾਨੂੰਨ ਅਤੇ ਇਸ ਦੇ ਨਿਯਮਾਂ ਅਨੁਸਾਰ ਹੀ ਹੋਣਗੀਆਂ। ਉਹਨਾਂ ਕਿਹਾ ਕਿ ਇਸ ਸਾਲ ਦੇ ਅੱਧ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ …

Read More »

ਡੀ.ਜੀ.ਪੀ. ਵਿਵਾਦ ‘ਤੇ ਖਹਿਰਾ ਨੇ ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਡੀ. ਜੀ. ਪੀ. ਪੱਧਰ ‘ਤੇ ਅਧਿਕਾਰੀਆਂ ਦੀ ਚੱਲ ਰਹੀ ਅੰਦਰੂਨੀ ਲੜਾਈ ਦੇ ਮਾਮਲੇ ‘ਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਸੀ. ਬੀ. ਆਈ. ਵੱਲੋਂ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਹਾਈ ਪ੍ਰੋਫਾਈਲ ਡਰੱਗ ਮਾਮਲੇ …

Read More »