Breaking News

ਸਾਈਕਲ ਤੇ ਐਕਟਿਵਾ ਨੂੰ ਔਡੀ ਦੀ ਟੱਕਰ, ਵਿਦਿਆਰਥੀ ਦੀ ਮੌਤ, 8 ਜ਼ਖ਼ਮੀ

ਹੁਸ਼ਿਆਰਪੁਰ: ਅੱਜ ਸਵੇਰੇ ਕਰੀਬ 7 ਵਜੇ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ‘ਤੇ ਪੈਂਦੇ ਕਸਬਾ ਟਾਂਡਾ ਅਧੀਨ ਆਉਂਦੇ ਪਿੰਡ ਘੜਿਆਲ ਨੇੜੇ ਔਡੀ, ਸਾਈਕਲ ਤੇ ਐਕਟਿਵਾ ‘ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਾਈਕਲ ਸਵਾਰ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਘਟਨਾ …

Read More »

ਜਬਰ ਜਨਾਹ ਦੇ ਦੋਸ਼ੀ ਭਾਜਪਾ ਵਿਧਾਇਕ ਖਿਲਾਫ ਸੀ.ਬੀ.ਆਈ. ਨੂੰ ਮਿਲੇ ਅਹਿਮ ਸਬੂਤ

ਉਤਰ ਪ੍ਰਦੇਸ਼ ‘ਚ ਊਨਾਓ ਸਮੂਹਿਕ ਜਬਰ ਜਨਾਹ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੂੰ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਖਿਲਾਫ ਅਹਿਮ ਸਬੂਤ ਮਿਲੇ ਹਨ। ਸੀ.ਬੀ.ਆਈ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਸਬੂਤ ਮਿਲੇ ਹਨ, ਜਿਸ ਵਿਚ ਸੇਂਗਰ ਦੀ ਇਸ ਮਾਮਲੇ ‘ਚ ਸ਼ਮੂਲੀਅਤ ਸਾਬਿਤ ਹੁੰਦੀ ਹੈ। ਇਸ ਤੋਂ ਇਲਾਵਾ ਮਾਮਲੇ …

Read More »

ਵਿਰੋਧੀ ਪਾਰਟੀਆਂ ਦੀ ਨਹੀਂ, ਕਿਸੇ ਕਾਂਗਰਸੀ ਦੀ ਸਾਜ਼ਿਸ਼ : ਇੰਸ. ਬਾਜਵਾ

ਇਕ ਪਾਸੇ ਸੂਬੇ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਕੇਸ ਦਰਜ ਹੋਣ ਪਿੱਛੇ ਇੰਸਪੈਕਟਰ ਬਾਜਵਾ ਤੇ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਦੱਸ ਰਹੇ ਹਨ ਤਾਂ ਦੂਜੇ ਪਾਸੇ ਇੰਸਪੈਕਟਰ ਬਾਜਵਾ ਨੇ ਇਹ ਕਹਿ ਕੇ ਧਮਾਕਾ ਕਰ ਦਿੱਤਾ ਕਿ ਸਾਜਿਸ਼ ਵਿਰੋਧੀ ਪਾਰਟੀਆਂ ਦੀ ਨਹੀਂ, ਸਗੋਂ ਕਾਂਗਰਸ ਦੇ …

Read More »

ਝੂਠੇ ਏਜੰਟਾਂ ਤੋਂ ਬਚੋ ਵੱਧ ਤੋਂ ਵੱਧ ਸ਼ੇਅਰ ਕਰੋ ਵਿਦੇਸ਼ ਗਈ ਕੁੜੀ ਦੀ ਦਰਦ ਭਰੀ ਕਹਾਣੀ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣੇ

ਇਸ ਵਿਦੇਸ਼ ਗਈ ਕੁੜੀ ਦੀ ਕਹਾਣੀ ਸੁਣ ਕੇ ਹੋ ਜਾਣਗੇ ਰੌਂਗਟੇ ਖੜ੍ਹੇ ਚੰਡੀਗੜ੍ਹ: ਜਿੰਦਗੀ ਦੀ ਗੁਰਬਤ ਦੂਰ ਕਰਨ ਲਈ ਵਿਦੇਸ਼ ਜਾਣ ਦੀ ਚਾਹ ਹਰ ਕਿਸੇ ਨੂੰ ਹੁੰਦੀ ਹੈ। ਪਰ ਏਜੰਟਾਂ ਦੇ ਧੱਕੇ ਜਿਹੜੀਆਂ ਪੰਜਾਬੀ ਦੀਆਂ ਧੀਆਂ ਨਾਲ ਜੋ ਹੁੰਦਾ ਹੈ ਉਹ ਰੋਂਗਟੇ ਖੜ੍ਹੇ ਕਰ ਦਿੰਦਾ ਹੈ। ਅਜਿਹੀ ਹੀ ਇੱਕ ਸ਼ਰਮਨਾਕ …

Read More »

ਮੋਦੀ ਵਿਹਲਾ ਨਹੀਂ ਤਾਂ, ਕਰ ਦਿਓ ਐਕਸਪ੍ਰੈਸ ਵੇਅ ਦਾ ਉਦਘਾਟਨ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦੇਸ਼ ‘ਚ ਵੀ.ਵੀ.ਆਈ.ਪੀ ਕਲਚਰ ਨੂੰ ਇਕ ਅਹਿਮ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਅੱਜ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਨਵ-ਨਿਰਮਾਣ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ਦਾ ਉਦਘਾਟਨ 31 ਮਈ ਤੋਂ ਪਹਿਲੇ ਕੀਤਾ ਜਾਵੇ। ਜੱਜ ਮਦਨ ਬੀ.ਲੋਕੂਰ ਅਤੇ ਜੱਜ ਦੀਪਕ ਗੁਪਤਾ ਦੀ ਬੈਂਚ ਨੇ …

Read More »

ਸੰਗਤਪੁਰਾ ਸਕੂਲ ਦਾ 1 ਵੀ ਵਿਦਿਆਰਥੀ ਨਹੀਂ ਹੋਇਆ 10ਵੀਂ ‘ਚ ਪਾਸ

ਸਰਕਾਰੀ ਸਕੂਲਾਂ ਦੇ ਖਰਾਬ ਨਤੀਜੇ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਹਰ ਵਾਰ ਅਧਿਆਪਕਾਂ ਤੋਂ ਹੀ ਜਵਾਬ-ਤਲਬੀ ਕਰ ਕੇ ਖਾਨਾਪੂਰਤੀ ਕਰ ਦਿੰਦਾ ਹੈ ਪਰ ਸਕੂਲਾਂ ‘ਚ ਸਰਕਾਰ ਵੱਲੋਂ ਜੋ ਕਮੀਆਂ ਛੱਡੀਆਂ ਗਈਆਂ ਹਨ, ਉਨ੍ਹਾਂ ਨੂੰ ਦਰੁਸਤ ਕਰਨ ਲਈ ਨਾ ਤਾਂ ਕਦੇ ਕਿਸੇ ਮੰਤਰੀ ਨੇ ਕਦਮ ਚੁੱਕੇ ਅਤੇ ਨਾ ਹੀ ਕਿਸੇ ਅਧਿਕਾਰੀ …

Read More »

ਇੰਸਪੈਕਟਰ ਪਰਮਿੰਦਰ ਸਿੰਘ ਨੇ ਔਰਤ ਨਾਲ ਵਾਇਰਲ ਵੀਡੀਓ ਦੇ ਦੋਸ਼ ਨੂੰ ਦੱਸਿਆ ਝੂਠਾ, 5 ਦਿਨ ਹੋਰ ਛੁੱਟੀ ‘ਤੇ

ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਦੇ ਮਾਮਲੇ ‘ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੁਲਸ ਮਹਿਕਮੇ ਵੱਲੋਂ ਕੇਸ ਦਰਜ ਕਰਨ ਵਾਲੇ ਇੰਸਪੈਕਟਰ ਅਤੇ ਐੱਸ. ਐੱਚ. ਓ. ਮਹਿਤਪੁਰ ਪਰਮਿੰਦਰ ਸਿੰਘ ਬਾਜਵਾ ਦੀ ਛੁੱਟੀ 5 ਦਿਨ ਹੋਰ ਵਧਾ ਦਿੱਤੀ ਗਈ। ਹਾਲਾਂਕਿ …

Read More »

ਡੇਰਾ ਸਿਰਸਾ ਮੁਖੀ ਨੂੰ ਸੁਪਰੀਮ ਕੋਰਟ ਵਲੋਂ ਝਟਕਾ ਹਾਈ ਕੋਰਟ ਦੇ ਫ਼ੈਸਲੇ ਿਖ਼ਲਾਫ਼ ਪਟੀਸ਼ਨ ਖਾਰਜ

ਸੁਪਰੀਮ ਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਝਟਕਾ ਦਿੰਦਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਿਖ਼ਲਾਫ਼ ਦਾਖਲ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ | ਡੇਰਾ ਮੁਖੀ ਨੇ ਆਪਣੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਅਪੀਲ ‘ਤੇ ਮੁੜ ਜਾਂਚ ਸ਼ੁਰੂ ਕਰਨ ਖਿਲਾਫ਼ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ ਸੀ …

Read More »

ਅਕਾਲੀ ਦਲ ਵੱਲੋਂ ਸਿੱਖ ਇਤਿਹਾਸ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਾਲਸਾ ਪੰਥ ਦੀ ਵਿਰਾਸਤ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਖਤਮ ਕਰਨ ਦੀ ਸਾਜ਼ਿਸ਼ ਨੂੰ ਤੁਰੰਤ ਰੋਕਣ ਲਈ ਆਖਰੀ ਅਲਟੀਮੇਟਮ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਮੁੱਖ ਮੰਤਰੀ ਨੂੰ ਦੁਨੀਆਂ ਭਰ ਦੇ ਸਿੱਖਾਂ …

Read More »

ਸ਼ਾਹਕੋਟ ਜ਼ਿਮਨੀ ਚੋਣ ‘ਤੇ ਖਹਿਰਾ ਤੇ ਮਾਨ ਇੱਕਜੁੱਟ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਨੇਤਾ ਸੁਖਪਾਲ ਖਹਿਰਾ ਨੇ ਪਾਰਟੀ ਨੂੰ ਸ਼ਾਹਕੋਟ ਜ਼ਿਮਨੀ ਨਾ ਲੜਨ ਦੀ ਸਲਾਹ ਦਿੱਤੀ ਹੈ। ਮੀਟਿੰਗ ਦੌਰਾਨ ਸੁਖਪਾਲ ਖਹਿਰਾ ਧੜੇ ਨੇ ਚੋਣ ਨਾ ਲੜਨ ਦੀ ਮੰਗ ਉਠਾਈ ਹੈ। ਸੂਤਰਾਂ ਮੁਤਾਬਕ …

Read More »