Breaking News

ਵਾਹ ਕੈਪਟਨ ਸਰਕਾਰੇ..! ਕਹਿ ਕੇ ਦੋ ਲੱਖ ਕੀਤਾ ਪੰਜ ਰੁਪਏ ਕਰਜ਼ਾ ਮੁਆਫ਼

ਜ਼ਿਲ•ਾ ਸੰਗਰੂਰ ਦੇ ਪਿੰਡ ਕੌਲਸੇੜੀ ਵਿੱਚ ਇੱਕ ਕਿਸਾਨ ਨਾਲ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ। ਕਰਜ਼ਾ ਮੁਆਫੀ ਸੂਚੀ ਵਿੱਚ ਕਿਸਾਨ ਦਾ ਸਿਰਫ 5 ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ, ਜਦਕਿ ਉਸ ਦਾ ਕੁੱਲ ਕਰਜ਼ 65,000 ਰੁਪਏ ਹੈ। ਹਾਲਾਂਕਿ, ਇਸ ਬਾਰੇ ਸਹਿਕਾਰੀ ਸਭਾ ਦੇ ਸਕੱਤਰ ਨੇ 5 ਰੁਪਏ ਦੀ ਕਰਜ਼ ਮੁਆਫੀ …

Read More »

ਅਸ਼ਲੀਲ ਵੀਡੀਓ ਮਾਮਲਾ: ਕੱਲ੍ਹ ਹੋਵੇਗਾ ਚੱਢਾ ਦੀ ਗ੍ਰਿਫਤਾਰੀ ਦਾ ਫੈਸਲਾ ਅਸ਼ਲੀਲ ਵੀਡੀਓ ਮਾਮਲਾ: ਕੱਲ੍ਹ ਹੋਵੇਗਾ ਚੱਢਾ ਦੀ ਗ੍ਰਿਫਤਾਰੀ ਦਾ ਫੈਸਲਾ

ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਮਾਮਲੇ ਵਿੱਚ ਅਦਾਲਤ ਵੱਲੋਂ ਕੱਲ੍ਹ ਸੁਣਵਾਈ ਕੀਤੀ ਜਾਵੇਗੀ। ਅੱਜ ਪੁਲਿਸ ਵੱਲੋਂ ਰਿਕਾਰਡ ਨਾ ਪੇਸ਼ ਕੀਤੇ ਜਾਣ ਕਰਕੇ ਅਦਾਲਤ ਨੇ ਸੁਣਵਾਈ ਕੱਲ੍ਹ ਤੱਕ ਟਾਲ ਦਿੱਤੀ ਹੈ।ਚਰਨਜੀਤ ਸਿੰਘ ਚੱਢਾ ਖਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਹ ਪੁਲਿਸ ਦੀ ਗ੍ਰਿਫਤ …

Read More »

ਕਿਸਾਨਾਂ ‘ਤੇ ਫੋਕਸ ਹੋਵੇਗਾ ਇਹ ਬਜਟ, ਮੋਦੀ ਸਰਕਾਰ ਕਰ ਸਕਦੀ ਹੈ ਕਈ ਵੱਡੇ ਐਲਾਨ

ਮੋਦੀ ਸਰਕਾਰ ਬਜਟ ਨੂੰ ਪੇਸ਼ ਕਰਨ ਦੀਆਂ ਤਿਆਰ‍ੀਆਂ ਵਿਚ ਜੁੱਟ ਗਈ ਹੈ। ਬਜਟ ਵਿਚ ਆਮ ਆਦਮੀ ਨੂੰ ਕੀ ਤੋਹਫੇ ਮਿਲ ਸਕਦੇ ਹਨ, ਇਸਨੂੰ ਲੈ ਕੇ ਵਿਚਾਰ ਲਗਾਏ ਜਾਣੇ ਸ਼ੁਰੂ ਹੋ ਗਏ ਹਨ। ਇਸ ਵਿਚ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਬਜਟ ਖੇਤੀਬਾੜੀ ‘ਤੇ ਫੋਕਸ ਹੋਵੇਗਾ। ਪਿਛਲੇ ਕੁਝ …

Read More »

ਬਾਜਵਾ, ਜਾਖੜ ਤੇ ਠੁਕਰਾਲ ਪੱਤਰਕਾਰ ਰੋਸ ਪ੍ਰਦਰਸ਼ਨ ‘ਚ ਹੋਏ ਸ਼ਾਮਲ

ਕੈਪਟਨ ਅਮਰਿੰਦਰ ਸਰਕਾਰ ਨੇ ਆਧਾਰ ਡਾਟੇ ‘ਚ ਸੰਨ੍ਹ ਲਾਉਣ ਨੂੰ ਨਸ਼ਰ ਕਰਨ ਦੇ ਮਾਮਲੇ ‘ਚ ਜਲੰਧਰ ਦੀ ਪੱਤਰਕਾਰ ਰਚਨਾ ਖਹਿਰਾ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦਾ ਵਿਰੋਧ ਕਰਦਿਆਂ ਪੱਤਰਕਾਰ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੱਤਰਕਾਰ ਖਿਲਾਫ਼ ਐੱਫ. ਆਈ. …

Read More »

ਸੁਖਬੀਰ ਜੀ ! ਸੁਪਰੀਮ ਕੋਰਟ ਦੇ ਜੱਜ ਦੀ ਜਾਂਚ ਤੋਂ ਪਹਿਲਾਂ ਕੌਮ ਦੇ ਸੁਆਲਾਂ ਦੇ ਜੁਆਬ ਦੇ ਦਿਓ…ਜਸਪਾਲ ਸਿੰਘ ਹੇਰਾਂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਰਕਾਰ ਦੇ ਕਰਤਾ-ਧਰਤਾ ਰਹੇ ,ਜਿਸ ਸਰਕਾਰ ਦੇ ਕਾਰਜਕਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੰਤਰ ਢਾਈ ਸਾਲ ਬੇਅਦਬੀ ਹੁੰਦੀ ਰਹੀ, ਇੱਕ ਵੀ ਦੋਸ਼ੀ ਫੜਿਆ ਨਹੀਂ ਗਿਆ, ਸੁਖਬੀਰ ਬਾਦਲ ਨੇ ਹੁਣ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ …

Read More »

ਪੀ. ਟੀ. ਯੂ. ਘਪਲਾ : ਭਾਜਪਾ ਹੀ ਨਹੀਂ ਕਈ ਅਕਾਲੀ ਨੇਤਾ ਵੀ ਫਸ ਸਕਦੇ ਹਨ ਕਰੋੜਾਂ ਦੇ ਲੈਣ-ਦੇਣ ‘ਚ

ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿਚ ਛਾਪੇਮਾਰੀ ਕਰ ਕੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਕਰੋੜਾਂ ਰੁਪਏ ਦੇ ਮਹਾ ਘਪਲੇ ਦੇ ਕੇਸ ਵਿਚ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ। ਸੋਮਵਾਰ ਨੂੰ ਹੀ ਵਿਜੀਲੈਂਸ ਨੇ ਡਾ. ਅਰੋੜਾ ਨੂੰ ਕਪੂਰਥਲਾ ਦੀ ਅਦਾਲਤ ਵਿਚ ਪੇਸ਼ ਕਰ ਕੇ 4 …

Read More »

ਲੁਧਿਆਣਾ : ਨਾਜਾਇਜ਼ ਨਿਰਮਾਣ ‘ਤੇ ਕਾਰਵਾਈ ਦੌਰਾਨ ਹੋਇਆ ਹੰਗਾਮਾ

ਨਗਰ ਨਿਗਮ ਵਲੋਂ ਜ਼ੋਨ-ਡੀ. ਦੇ ਅਧੀਨ ਆਉਂਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਨਾਜਾਇਜ਼ ਨਿਰਮਾਣ ‘ਤੇ ਕਾਰਵਾਈ ਕਰਨ ਦੌਰਾਨ ਹੰਗਾਮਾ ਹੋਇਆ। ਇਸ ਦੌਰਾਨ ਬਿਲਡਿੰਗ ਇੰਸਪੈਕਟਰ ਨੂੰ ਗਾਲ੍ਹਾਂ ਕੱਢਣ ਸਮੇਤ ਪੁਲਸ ‘ਤੇ ਹਮਲਾ ਵੀ ਕੀਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਬਿਲਡਿੰਗ ਇੰਸ. ਗੁਰਵਿੰਦਰ ਪਾਲ ਸਿੰਘ ਲੱਕੀ ਨੇ ਦੱਸਿਆ ਕਿ ਘੁਮਾਰ ਮੰਡੀ ਦੇ ਨਾਲ …

Read More »

ਕਿਸਾਨ ਕਰਜ਼ਾ: ਮਾਂ ਦੀ ਗੋਦੀ ‘ਚ ਸਲਫ਼ਾਸ਼ ਖਾ ਗਿਆ ਪੁੱਤ

“ਮੇਰਾ ਪੁੱਤ ਸ਼ਾਮ ਨੂੰ ਮੇਰੇ ਮੰਜੇ ‘ਤੇ ਮੇਰੀ ਗੋਦੀ ‘ਚ ਬਹਿ ਕੇ ਕਹਿੰਦਾ ‘ਮਾਂ ਤੇਰਾ ਪੁੱਤ ਮਰਨ ਲੱਗਿਐ’। ਮੈਂ ਯਕੀਨ ਨਾ ਕੀਤਾ। ਲੱਗਿਆ ਐਵੇਂ ਕਹਿੰਦਾ। ਕਹਿਣ ਦੇ ਨਾਲ ਹੀ ਓਹਨੂੰ ਉਲਟੀ ਆ ਗਈ। ਸਲਫਾਸ ਖਾ ਲਈ ਸੀ ਓਹਨੇ। ਅਸੀਂ ਚੱਕ ਕੇ ਹਸਪਤਾਲ ਲੈ ਕੇ ਗਏ ਪਰ ਬਚਾ ਨਾ ਸਕੇ।” ਮਾਨਸਾ …

Read More »

ਮਾਸਟਰ ਸਲੀਮ ਨੇ ਚੇਲੇ ਤੋਂ ਧੁਆਏ ਪੈਰ, ਚੇਲੇ ਨੇ ਪੈਰ ਧੋ ਕੇ ਪੀਤਾ ਪਾਣੀ

ਸੋਸ਼ਲ ਮੀਡੀਆ ‘ਤੇ ਪੰਜਾਬੀ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਮਾਸਟਰ ਸਲੀਮ ਦਾ ਸ਼ਾਗਿਰਦ ਉਸਦੇ ਪੈਰ ਧੋ ਕੇ ਪੀਂਦਾ ਹੋਇਆ ਦਿਖਾਈ ਦੇ ਰਿਹਾ ਹੈ। ਮਾਸਟਰ ਸਲੀਮ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੂਰੇ ਪੰਜਾਬੀ ਜਗਤ ‘ਚ ਉਸਦੀ ਨਿੰਦਾ ਕੀਤੀ ਜਾ ਰਹੀ …

Read More »

ਨਗਰ ਕੌਂਸਲ ਦੇ ਘੋਟਾਲਿਆਂ ਦੀ ਫਾਈਲ ‘ਤੇ ਹੁਣ ਨਵਜੋਤ ਸਿੱਧੂ ਲੈਣਗੇ ਫੈਸਲਾ

ਆਰਥਿਕ ਬਦਹਾਲੀ ਦਾ ਸਾਹਮਣਾ ਕਰ ਰਹੀ ਨਗਰ ਕੌਂਸਲ ਵਿਚ ਹੋਏ ਕਥਿਤ ਸੰਪਤੀ ਘੋਟਾਲੇ ਦੇ ਸਿਲਸਿਲੇ ‘ਚ ਜਿਨ੍ਹਾਂ 3 ਸਾਬਕਾ ਕਾਰਜਕਾਰੀ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਉਨ੍ਹਾਂ ਦੇ ਜਵਾਬ ਪ੍ਰਾਪਤ ਹੋਣ ਤੋਂ ਬਾਅਦ ਹੁਣ ਇਹ ਮਾਮਲਾ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਸਥਾਨਕ …

Read More »