Breaking News

ਚੋਣ ਕਮਿਸ਼ਨ ਵੱਲੋਂ ਸੁਖਵਿਲਾਸ ਸੜਕ ਬਾਰੇ ਰਿਪੋਰਟ ਤਲਬ

ਨਿਊ ਚੰਡੀਗੜ੍ਹ ਨੂੰ ਹਵਾਈ ਅੱਡੇ ਨਾਲ ਜੋੜਨ ਲਈ 200 ਫੁੱਟ ਚੌੜੀ ਸੜਕ ਦੇ ਨਿਰਮਾਣ ਲਈ ਜ਼ਮੀਨ ਗ੍ਰਹਿਣ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਚੋਣ ਜ਼ਾਬਤੇ ਤੋਂ ਮਹਿਜ਼ ਇਕ ਦਿਨ ਪਹਿਲਾਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਰਾਜ ਸਰਕਾਰ ਤੋਂ ਰਿਪੋਰਟ ਮੰਗ ਲਈ …

Read More »

ਗੋਸਾਈਂ ਦੇ ਭਾਜਪਾ ਛੱਡਣ ‘ਤੇ ਫੇਸਬੁੱਕ ‘ਤੇ ਆਇਆ ਕੁਮੈਂਟਾਂ ਦਾ ਹੜ੍ਹ

ਲੁਧਿਆਣਾ ਸੈਂਟਰਲ ਵਿਚ ਭਾਜਪਾ ਦੇ ਸੀਨੀਅਰ ਆਗੂ ਸਤਪਾਲ ਗੋਸਾਈਂ, ਉਨ੍ਹਾਂ ਦੇ ਪੋਤਰ ਪੰਜਾਬ ਭਾਜਪਾ ਦੇ ਬੁਲਾਰੇ ਅਮਿਤ ਗੋਸਾਈਂ ਅਤੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਭਾਜਪਾ ਛੱਡ ਕੇ ਕਾਂਗਰਸ ਵਿਚ ਜਾਣ ਤੋਂ ਬਾਅਦ ਤੋਂ ਫੇਸਬੁੱਕ ‘ਤੇ ਕਮੈਂਟਾਂ ਦਾ ਹੜ੍ਹ ਆ ਗਿਆ। ਕਿਸੇ ਨੇ ਇਸ ਨੂੰ ਪਾਰਟੀ ਨਾਲ ਗੱਦਾਰੀ ਦੱਸਿਆ ਤਾਂ ਕਿਸੇ …

Read More »

ਸਿਰਫ ਕੱਪੜੇ ਦਾ ਟੁਕੜਾ ਨਹੀਂ ‘ਸਿਰੋਪਾਉ’

ਕੇਸਰੀ ਰੰਗ ਦਾ ਕੱਪੜਾ ਸਿੱਖ ਇਤਿਹਾਸ ਤੇ ਸਿੱਖ ਸੱਭਿਆਚਾਰ ਵਿੱਚ ਖਾਸ ਮਹੱਤਵ ਰੱਖਦਾ ਹੈ। ਇਹ ਕੱਪੜਾ ਕੋਈ ਆਮ ਕੱਪੜਾ ਨਹੀਂ, ਸਿੱਖ ਇਤਿਹਾਸ ਤੇ ਰਵਾਇਤਾਂ ਮੁਤਾਬਕ ਇਹ ਕੱਪੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਕੱਜਣ ਲਈ ਬਖਸ਼ਿਸ਼ ਹੈ। ਇਹ ਧਰਮ, ਸਮਾਜ ਜਾਂ ਮਨੁੱਖਤਾ ਵਾਸਤੇ ਕੋਈ ਨੇਕ ਕਾਰਜ ਕਰਨ ਬਦਲੇ ਕੇਸਰੀ …

Read More »

ਮੋਦੀ ਦੀਆਂ ਨੋਟਬੰਦੀ ਵਾਲੀਆਂ ਨੀਤੀਆਂ ਨੇ ਉਦਯੋਗਾਂ ਦੀ ਹਾਲਤ ਹੋਰ ਵਿਗਾੜੀ : ਅਮਰਿੰਦਰ

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿਚ ਕਾਂਗਰਸੀ ਸਰਕਾਰ ਬਣਨ ‘ਤੇ ਉਦਯੋਗਾਂ ਨੂੰ ਮੁੜ ਤੋਂ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਕਾਂਗਰਸ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸ਼ੁੱਕਰਵਾਰ ਸੂਬੇ ਭਰ ਤੋਂ ਉਦਮੀਆਂ ਨੇ ਕੈਪਟਨ ਨਾਲ ਮੁਲਾਕਾਤ ਕਰਕੇ ਸੂਬੇ ਦੀ ਮੌਜੂਦਾ ਸਰਕਾਰ ਵਿਰੁੱਧ ਉਸ …

Read More »

ਕਾਂਗਰਸੀ ਉਮੀਦਵਾਰ ਦੀ ਗੱਡੀ ‘ਚੋਂ ਭਗੌੜਾ ਹੱਥਕੜੀ ਸਮੇਤ ਫਰਾਰ

ਲੁਧਿਆਣਾ ਦੀ ਇਕ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਇਕ ਵਿਅਕਤੀ ਨੂੰ ਪੁਲਸ ਵਲੋਂ ਕਾਬੂ ਕਰਨ ਦੇ ਬਾਵਜੂਦ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਕਾਂਗਰਸੀ ਉਮੀਦਵਾਰ ਦੇ ਹਮਾਇਤੀਆਂ ਵਲੋਂ ਵਿਰੋਧ ਕਰਨ ‘ਤੇ ਭਗੌੜਾ ਹੱਥਕੜੀ ਸਮੇਤ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਣਯੋਗ ਲੁਧਿਆਣਾ ਦੀ ਮਨਮੋਹਨ ਸਿੰਘ ਭੱਟੀ …

Read More »

ਕੈਪਟਨ ਦਾ ਲੰਬੀ ‘ਚ ਸਵਾਗਤ : ਕੇਜਰੀਵਾਲ

ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਚੋਣ ਲੜਨ ਦੇ ਐਲਾਨ ਦਾ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਵਾਗਤ ਕੀਤਾ ਹੈ। ਡੇਰਾ ਬਾਬਾ ਨਾਨਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਰਨੈਲ ਸਿੰਘ ਵਲੋਂ ਕੈਪਟਨ ਤੇ ਬਾਦਲ ਨੂੰ ਸਖਤ ਟੱਕਰ ਦਿੱਤੀ ਜਾਵੇਗੀ।

Read More »

ਅਧਿਕਾਰੀਆਂ ਦੀ ਅੱਧੀ-ਅਧੂਰੀ ਤਿਆਰੀ ਤੋਂ ਨਾਰਾਜ਼ ਮੋਦੀ ਨੇ ਕਿਹਾ, ਜਾਓ ਫਿਰ ਤੋਂ ਮਿਹਨਤ ਕਰੋ

ਪਿਛਲੇ ਕੁਝ ਦਿਨ੍ਹਾਂ ਤੋਂ ਪੀ. ਐੱਮ ਮੋਦੀ ਆਪਣੇ ਅਧਿਕਾਰੀਆਂ ਦੇ ਲਾਪਰਵਾਹ ਰੁਖ ਨੂੰ ਲੈ ਕੇ ਨਿਰਾਸ਼ ਹੋਏ ਹਨ। ਪੀ. ਐੱਮ ਮੋਦੀ ਆਪਣੇ ਅਧਿਕਾਰੀਆਂ ਦੀ ਅੱਧੀ-ਅਧੂਰੀ ਤਿਆਰੀ ਤੋਂ ਨਾਰਾਜ਼ ਹੋ ਕੇ ਇਕ ਪੇਸ਼ਕਾਰੀ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ। ਮੋਦੀ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਕੰਮ …

Read More »

ਗੁਰਬਚਨ ਸਿੰਘ ਨੇ ਲੰਬੀ ਤੋਂ ਚੋਣ ਲੜਨ ਲਈ ਦਿੱਤੀ ਸਹਿਮਤੀ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਹਲਕਾ ਲੰਬੀ ਤੋਂ ਸਰਬੱਤ ਖਾਲਸਾ ਧਿਰਾਂ ਦੇ ਉਮੀਦਵਾਰ ਹੋਣਗੇ। ਗੁਰਬਚਨ ਸਿੰਘ ਨੇ ਚੋਣ ਲੜਨ ‘ਤੇ ਸਹਿਮਤੀ ਦੇ ਦਿੱਤੀ ਹੈ। ਪੰਥਕ ਧਿਰਾਂ ਨੇ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਅਤੇ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਅਪੀਲ …

Read More »

ਵਿਚਾਰਧਾਰਕ ਹਮਲੇ ਅਤੇ ਕੌਮਾਂ ਦੀ ਬਚਾਅ ਰਣਨੀਤੀ (ਲੇਖਕ: ਅਵਤਾਰ ਸਿੰਘ)

ਭਾਰਤ ਵਿੱਚ ਕੱਟੜਪੰਥੀ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਿਪਰਵਾਦੀ ਤਾਕਤਾਂ ਦੇ ਸਿੱਖ ਧਰਮ ਅਤੇ ਸਿੱਖਾਂ ਦੇ ਕੌਮੀ ਸਰੂਪ ਉੱਤੇ ਹਮਲੇ ਲਗਾਤਾਰ ਵਧ ਗਏ ਹਨ। ਵੈਸੇ ਅਜਿਹੇ ਹਮਲੇ ਸਿੱਖ ਧਰਮ ਦੇ ਪ੍ਰਕਾਸ਼ ਤੋਂ ਹੀ ਅਰੰਭ ਹੋ ਗਏ ਸਨ ਅਤੇ ਸਦੀਆਂ ਤੱਕ ਚਲਦੇ ਰਹੇ ਪਰ ਹੁਣ ਸੱਤਾ ਦੇ ਹੰਕਾਰ ਵਿੱਚ …

Read More »

ਮੋਦੀ ਸਰਕਾਰ 1 ਫਰਵਰੀ ਨੂੰ ਤੋੜੇਗੀ 92 ਸਾਲ ਪੁਰਾਣੀ ਪ੍ਰੰਪਰਾ

ਮੋਦੀ ਸਰਕਾਰ 1 ਫਰਵਰੀ ਨੂੰ 92 ਸਾਲ ਤੋਂ ਚੱਲੀ ਆ ਰਹੀ ਪ੍ਰੰਪਰਾ ਨੂੰ ਤੋੜ ਦੇਵੇਗੀ। ਇੰਝ ਕਰਕੇ ਇਹ ਸਰਕਾਰ ਇਕ ਇਤਿਹਾਸ ਰਚੇਗੀ। ਸਰਕਾਰ ਵਲੋਂ 92 ਸਾਲ ਬਾਅਦ ਪਹਿਲੀ ਵਾਰ 1 ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਜਾਵੇਗਾ।  ਬਜਟ ਸਮਾਗਮ ਦਾ ਪਹਿਲਾ ਪੜਾਅ 31 ਜਨਵਰੀ ਤੋਂ 9 ਫਰਵਰੀ ਦਰਮਿਆਨ ਹੋਵੇਗਾ। ਇਸ …

Read More »