Breaking News

ਕੈਪਟਨ ਅਮਰਿੰਦਰ, ਨਵਜੋਤ ਸਿੱਧੂ, ਭਗਵੰਤ ਮਾਨ ਸਮੇਤ ਵੱਖ-ਵੱਖ ਆਗੂਆਂ ਵਲੋਂ ਨਾਮਜ਼ਦਗੀਆਂ ਦਾਖਲ

1-16-300x195

ਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਨਾਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਅਤੇ ਅੱਜ ਆਖਰੀ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਨਵਜੋਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਨਾਮਜ਼ਦਗੀ ਕਾਗਜ਼ …

Read More »

ਚੋਣਾਂ ‘ਚ ਕਾਲੇ ਧਨ ‘ਤੇ ਬੇਅਸਰ ਨੋਟਬੰਦੀ?

ਕੀ ਨੋਟਬੰਦੀ ਦਾ ਅਸਰ ਪੰਜ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ‘ਚ ਨਹੀਂ ਦਿਸ ਰਿਹਾ? ਹੁਣ ਤੱਕ ਮਿਲੇ ਸੰਕਤਾਂ ਤੋਂ ਪਹਿਲੀ ਨਜ਼ਰ ‘ਚ ਇਹ ਲੱਗ ਰਿਹਾ ਹੈ ਕਿ ਨੋਟਬੰਦੀ ਦਾ ਅਸਰ ਚੋਣਾਂ ‘ਚ ਕਾਲੇ ਧਨ ਜਾਂ ਡਰੱਗ ਦੇ ਇਸਤੇਮਾਲ ‘ਤੇ ਕੁਝ ਖਾਸ ਅਸਰ ਨਹੀਂ ਪਾ ਸਕਿਆ ਹੈ। ਬੁੱਧਵਾਰ ਨੂੰ ਚੋਣ ਕਮਿਸ਼ਨ ਨੇ …

Read More »

ਅੱਜ ਦਾ ਸੁਆਲ…

Jaspal-Singh-Heirn (1)

ਭਾਵੇਂ ਕਿ ਇਸ ਸਮੇਂ ਹਰ ਸਿੱਖ ਦੇ ਮਨ ’ਚੋਂ ਇੱਕੋ ਹੂਕ ਹੀ ਸੁਣਾਈ ਦਿੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਬੇਅਦਬੀ ਕਿਉਂ ਹੋਈ? ਦੋਸ਼ੀ ਕਿੱਥੇ ਗਏ? ਇਹ ਸੁਆਲ ਹਰ ਸੱਚੇ ਸਿੱਖ ਦੇ ਮਨ ਮਸਤਕ ਤੇ 24 ਘੰਟੇ ਹਥੌੜੇ ਵਾਗੂੰ ਵੱਜ ਰਿਹਾ ਹੈ। ਪ੍ਰੰਤੂ 2017 ਦੀਆਂ ਵਿਧਾਨ ਸਭਾ ਚੋਣਾਂ …

Read More »

ਸੁਪਰੀਮ ਕੋਰਟ ਦੀ ਚਿਤਾਵਨੀ, ਐੱਸ. ਵਾਈ. ਐੱਲ. ‘ਤੇ ਸਖਤੀ ਨਾਲ ਲਾਗੂ ਹੋਵੇ ਅਦਾਲਤ ਦਾ ਹੁਕਮ

2017_1image_00_23_2706500001-ll

ਸੁਪਰੀਮ ਕੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਵਿਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਅਦਾਲਤ ਨੇ ਦੋਹਾਂ ਸੂਬਿਆਂ ਨੂੰ ਨਿਰਦੇਸ਼ ਦਿੱਤਾ ਕਿ ਉਸ ਦੇ ਹੁਕਮਾਂ ‘ਤੇ ਸਖਤੀ ਨਾਲ ਅਮਲ ਕੀਤਾ ਜਾਵੇ। ਮਾਣਯੋਗ ਜੱਜ ਪੀ. ਸੀ. …

Read More »

ਸ਼ਾਹੀ ਪਰਿਵਾਰ ਲਈ ਕਿੰਨੀ ਕੁ ਵਫਾ ਹੋਵੇਗੀ ਲੰਬੀ ਦੀ ਧਰਤੀ

full16591

ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲੰਬੀ ਹਲਕਾ ਯੁੱਧ ਦਾ ਮੈਦਾਨ ਬਣ ਚੁੱਕਾ ਹੈ। ਲੰਬੀ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਨੂੰ ਲਲਕਾਰ ਦੇ ਹੋਏ ਪਾਰਟੀ ਸਭ ਤੋਂ ਵੱਡੇ ਸਿੱਖ ਚਿਹਰੇ ਜਰਨੈਲ ਸਿੰਘ ਨੂੰ ਮੈਦਾਨ ‘ਚ ਉਤਾਰ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ …

Read More »

ਨਾਨਕੇ ਭੈਣ ਲਈ ਵੋਟਾਂ ਮੰਗਣ ਆਇਆ ਹਾਂ : ਕੈਪਟਨ

2017_1image_00_18_03450000018h2-ll

ਜਦੋਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਆਉਣ ‘ਤੇ ਲਹਿਰਾਗਾਗਾ ਨੂੰ ਜ਼ਿਲਾ ਬਣਾਏ ਜਾਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹਲਕੇ ਦੇ ਲੋਕਾਂ ਵਿਚ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਪ੍ਰਤੀ ਬੇਮਿਸਾਲ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਉਂਝ ਤਾਂ ਬੀਬੀ ਭੱਠਲ ਪਿਛਲੀਆਂ ਕੋਈ …

Read More »

ਵਿਵਾਦਾਂ ਵਿੱਚ ਘਿਰੀ ਪੰਜਾਬ ਦੀ ਮੌਜੂਦਾ ਸਿਆਸਤ

16PT06A1-300x128

ਪੰਜਾਬ ਦੀ ਸਿਆਸਤ ਜਿੰਨੀ ਭੰਬਲਭੂਸੇ ਵਾਲੀ ਇਸ ਸਮੇਂ ਹੈ, ਸ਼ਾਇਦ ਇਸ ਤੋਂ ਪਹਿਲਾਂ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਨਹੀਂ ਸੀ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਕਾਲੀਆਂ ਨੇ ਦਸ ਸਾਲਾਂ ਤਕ ਲਗਾਤਾਰ ਰਾਜ ਕੀਤਾ ਹੈ ਅਤੇ ਆਜ਼ਾਦੀ ਤੋਂ ਬਾਅਦ ਕਾਂਗਰਸ ਲਈ ਵੀ ਇਹ ਪਹਿਲਾ ਮੌਕਾ ਹੈ …

Read More »

ਗੁਜਰਾਤ ਵਪਾਰ ਲਈ ਕਰਮ ਭੂਮੀ

2017_1image_02_53_3667200002-ll

ਇਸ ਸਾਲ ਵਾਈਬ੍ਰੈਂਟ ਗੁਜਰਾਤ ਕੌਮਾਂਤਰੀ ਆਗੂਆਂ ਲਈ ਇਕ ਅਜਿਹੀ ਸਟੇਜ ਬਣਿਆ ਜਿਥੋਂ ਉਹ ਸੂਬੇ ਲਈ ਆਪਣੇ ਪ੍ਰੇਮ ਨੂੰ ਪ੍ਰਗਟ ਕਰ ਸਕਣ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਗੁਜਰਾਤੀ ਮੂਲ ਦੀ ਕੰਪਨੀ ਹੈ। ਗੌਤਮ ਅਦਾਨੀ ਨੇ ਕਿਹਾ ਕਿ ਗੁਜਰਾਤ ਉਨ੍ਹਾਂ ਲਈ ਕਰਮ ਭੂਮੀ …

Read More »

ਸੱਸ-ਨੂੰਹ ਦੀ ਹੋਈ ਕਹਾਸੁਣੀ, ਨਾਰਾਜ਼ ਬੇਟੇ ਨੇ ਮਾਂ ਨੂੰ ਦਿੱਤੀ ਦਰਦਨਾਕ ਮੌਤ

ਇੱਥੋਂ ਦੇ ਪਿੰਡ ਖੋਜਕੀਪੁਰ ‘ਚ ਗੰਨੇ ਦੇ ਖੇਤ ‘ਚ 40 ਸਾਲਾ ਔਰਤ ਦੀ ਲਾਸ਼ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ। ਔਰਤ ਦੇ ਗਲੇ ‘ਚ ਚੁੰਨੀ ਨਾਲ ਫਾਂਸੀ ਲਾਈ ਗਈ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਔਰਤ ਦੇ ਸਕੇ ਬੇਟੇ ਨੇ ਪਤਨੀ ਨਾਲ ਰੰਜਿਸ਼ ਰੱਖਣ ਤੋਂ ਨਾਰਾਜ਼ ਹੋ ਕੇ …

Read More »

ਬਾਦਲ ਦੇ ਬਿਆਨ ‘ਤੇ ਜਰਨੈਲ ਸਿੰਘ ਦਾ ਕਰਾਰਾ ਜਵਾਬ

2017_1image_17_03_156940000jarnail_singh_aap-ll

ਲੰਬੀ ਦੀ ਚੋਣ ਅਖਾੜਾ ਗਰਮਾਉਂਦਿਆਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬਿਆਨਬਾਜ਼ੀ ਤੇਜ਼ ਕਰ ਦਿੱਤੀ ਹੈ। ਮੁੱਖ ਮੰਤਰੀ ਬਾਦਲ ਨੇ ਆਪਣੇ ਵਿਰੋਧੀਆਂ ਨੂੰ ਧਾੜਵੀ ਕਿਹਾ ਹੈ ਜਦਕਿ ਇਸ ਦੇ ਜਵਾਬ ਵਿਚ ਆਮ ਆਦਮੀ ਪਾਰਟੀ ਦੇ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਨੇ ਮੁੱਖ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ। …

Read More »