Breaking News

ਮਿਸ਼ਨ ਕਰਨਾਟਕ: PM ਮੋਦੀ ਬੋਲੇ, ਕਰਨਾਟਕ ਤੋਂ ਹੋ ਜਾਵੇਗੀ ਕਾਂਗਰਸ ਦੀ ਛੁੱਟੀ

ਕਰਨਾਟਕ ‘ਚ ਅੱਜ ਚੋਣ ਪ੍ਰਚਾਰ ਅਭਿਆਨ ਦੌਰਾਨ ਗੁਲਬਰਗ ‘ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ‘ਚ ਬਦਲਾਅ ਹੋ ਰਿਹਾ ਹੈ। ਚਾਰ ਸਾਲਾਂ ਤੋਂ ਕਾਂਗਰਸ ਦੀ ਸਭ ਪਾਸੇ ਤੋਂ ਛੁੱਟੀ ਹੋ ਰਹੀ ਹੈ। ਦੇਸ਼ ਨੂੰ ਭਾਜਪਾ ਦੇ ਰੂਪ ‘ਚ ਨਵੀਂ ਚੋਣ ਮਿਲੀ ਹੈ। ਹੁਣ ਵਾਰੀ …

Read More »

ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਦੀ ਸਕਾਈਪ ‘ਤੇ ਸਿਆਸਤ, ਚੱਲ ਰਿਹਾ ਮੀਟਿੰਗਾਂ ਦਾ ਦੌਰ

ਪੰਜਾਬ ‘ਚ ਕੈਬਨਿਟ ਦੇ ਵਾਧੇ ਤੋਂ ਬਾਅਦ ਕਾਂਗਰਸ ਅੰਦਰ ਪੈਦਾ ਹੋਈ ਨਾਰਾਜ਼ਗੀ ਲਗਾਤਾਰ ਵੱਧਦੀ ਜਾ ਰਹੀ ਹੈ। ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਕਾਰਨ ਨਾਰਾਜ਼ ਵਿਧਾਇਕਾਂ ਦੀ ਗਿਣਤੀ 36 ਹੋ ਗਈ ਹੈ। ਕਾਂਗਰਸ ਦੇ ਇਹ ਨਾਰਾਜ਼ ਵਿਧਾਇਕ ਅਗਲੀ ਰਣਨੀਤੀ ਲਈ ਸਕਾਈਪ ‘ਤੇ ਸਿਆਸਤ ਕਰ ਰਹੇ ਹਨ।  ਸਕਾਈਪ ‘ਤੇ ਗੱਲਬਾਤ ਕਰਨ …

Read More »

ਅੱਧੀ ਰਾਤ ਨੂੰ ਕੁੜੀਆਂ ਦੇ ਹੋਸਟਲ ‘ਚ ਆ ਵੜਿਆ ਅਣਪਛਾਤਾ, ਹੋਇਆ ਹੰਗਾਮਾ

ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਲੜਕੀਆਂ ਦੇ ਹੋਸਟਲ ਵਿਚ ਬੀਤੀ ਦੇਰ ਰਾਤ ਇਕ ਅਣਪਛਾਤੇ ਵਿਅਕਤੀ ਵੱਲੋਂ ਅੰਦਰ ਜਾ ਕੇ ਲੜਕੀਆਂ ਦੇ ਬਾਥਰੂਮ ਅਤੇ ਕਮਰਿਆਂ ਵਿਚ ਤਾਂਕ-ਝਾਕ ਕਰਨ ਦੇ ਮਾਮਲੇ ਨੂੰ ਲੈ ਕੇ ਹੋਸਟਲ ਦੀਆਂ ਲੜਕੀਆਂ ਵੱਲੋਂ ਆਪਣੀ ਸੁਰੱਖਿਆ ਦੀ ਮੰਗ ਅਤੇ ਸਬੰਧਤ ਵਿਅਕਤੀ ਖਿਲਾਫ਼ ਕਾਰਵਾਈ ਕਰਨ ਦੀ …

Read More »

ਮੋਗਾ ‘ਚ 22 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ

ਇਥੋਂ ਦੇ ਨੇੜਲੇ ਪਿੰਡ ਲੋਹਾਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਮਿਡ ਡੇ ਮੀਲ ਵਰਕਰ ਵਜੋਂ ਕੰਮ ਕਰਦੀ ਗੁਰਮੀਤ ਕੌਰ (22) ਪੁੱਤਰੀ ਸੋਹਣ ਸਿੰਘ ਨੇ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਥਾਣਾ ਕੋਟ ਈਸੇ ਖਾਂ ਦੀ ਪੁਲਸ ਵਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ

Read More »

ਗੁਰੂਗ੍ਰਾਮ ‘ਚ 19 ਸਾਲਾਂ ਲੜਕੀ ਨਾਲ ਸਮੂਹਿਕ ਜਬਰ ਜਨਾਹ

ਹਰਿਆਣਾ ਦੇ ਗੁਰੂਗ੍ਰਾਮ ‘ਚ ਪੈਂਦੇ ਸੋਹਨਾ ਰੋਡ ‘ਤੇ ਆਟੋ ਰਿਕਸ਼ਾ ਡਰਾਈਵਰ ਤੇ 4 ਹੋਰ ਵਿਅਕਤੀਆਂ ਵੱਲੋਂ 19 ਸਾਲਾਂ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

Read More »

ਸਿੱਖ ਇਤਿਹਾਸ ਨੂੰ ਬਦਲਣ ਪਿੱਛੇ ਆਰ ਐਸ ਐਸ ਦੀ ਵੱਡੀ ਸਾਜ਼ਿਸ਼: ਸਿੱਖ ਵਿਦਵਾਨ

ਕਰਮਜੀਤ ਸਿੰਘ.99150-91063 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰਵੀਂ ਅਤੇ ਬਾਰਵੀਂ ਕਲਾਸ ਨਾਲ ਸਬੰਧਤ ਇਤਿਹਾਸ ਦੇ ਸਿਲੇਬਸ ਵਿੱਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਨੇ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਨੂੰ ਬੁਰੀ ਤਰਾਂ ਘੇਰ ਰੱਖਿਆ ਹੈ, ਉਥੇ ਇਹ ਭਖਦਾ ਵਿਸ਼ਾ ਹੁਣ ਰਾਜਨੀਤਿਕ ਵਿਦਵਾਨਾਂ ਦੇ ਵਿਹੜੇ ਵਿੱਚ ਆ …

Read More »

ਬਠਿੰਡਾ : ਮਨਪ੍ਰੀਤ ਬਾਦਲ ਦੇ ਕਰਜ਼ਾ ਮੁਆਫੀ ਸਮਾਗਮ ‘ਚ ਆਂਗਣਵਾੜੀ ਵਰਕਰਾਂ ਦਾ ਪ੍ਰਦਰਸ਼ਨ

ਬੁੱਧਵਾਰ ਨੂੰ ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰਜ਼ਾ ਮੁਆਫੀ ਪ੍ਰੋਗਰਾਮ ਵਿਚ ਪਹੁੰਚ ਕੇ ਆਂਗਣਵਾੜੀ ਵਰਕਰਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਮਾਗਮ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਆਂਗਣਵਾੜੀ ਵਰਕਰਾਂ ਨਾਲ ਪੁਲਸ ਦੀ ਜੰਮ ਕੇ ਧੱਕਾ-ਮੁੱਕੀ ਹੋਈ। ਜਿਸ ਤੋਂ ਬਾਅਦ ਪੁਲਸ ਨੇ 100 ਦੇ ਕਰੀਬ ਆਂਗਣਵਾੜੀ …

Read More »

ਨਵੇਂ ਸਿਮ ਲਈ ਆਧਾਰ ਨੰਬਰ ਜ਼ਰੂਰੀ ਨਹੀਂ

ਟੈਲੀਕਾਮ ਕੰਪਨੀਆਂ ਵੱਲੋਂ ਕਿਸੇ ਵੀ ਸ਼ਨਾਖ਼ਤੀ ਦਸਤਾਵੇਜ਼ ਜਿਵੇਂ ਵੋਟਰ ਕਾਰਡ ਜਾਂ ਡਰਾਈਵਿੰਗ ਲਾਈਸੈਂਸ ਨਾਲ ਨਵਾਂ ਸਿਮ ਜਾਰੀ ਕੀਤਾ ਜਾ ਸਕਦਾ ਹੈ ਅਤੇ ਉਸ ਲਈ ਆਧਾਰ ਕਾਰਡ ਦੀ ਲੋੜ ਨਹੀਂ ਹੈ। ਮੋਬਾਈਲ ਨੰਬਰ ਨੂੰ ਭਵਿੱਖ ’ਚ ਆਧਾਰ ਨੰਬਰ ਨਾਲ ਜੋੜਨਾ ਹੀ ਪਏਗਾ। ਟੈਲੀਕਾਮ ਸਕੱਤਰ ਅਰੁਣਾ ਸੁੰਦਰਰਾਜਨ ਨੇ ਕਿਹਾ ਕਿ ਸਰਕਾਰ ਆਧਾਰ …

Read More »

ਵੱਡੀ ਖਬਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! ਭਗਵੰਤ ਮਾਨ ਬਾਰੇ ਆਈ ਵੱਡੀ ਖ਼ਬਰ, ਹੋਇਆ ਇਹ ਵੱਡਾ ਐਲਾਨ

ਇਸ ਵੇਲੇ ਇੱਕ ਵੱਡੇ ਮੀਡੀਆ ਅਦਾਰੇ ਨੇ ਵੱਡੀ ਖ਼ਬਰ ਛਾਇਆ ਕੀਤੀ ਹੈ ਆਮ ਆਦਮੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਲੋਕਾਂ ਤੋ ਮੁਆਫੀ ਮੰਗ ਕੇ ਪੰਜਾਬ ਆਉਣ ਇਹ ਸਟੇਟਮੈਂਟ ਪਹਿਲਾ ਕਈ ਵਾਰ ਦੇ ਚੁੱਕੇ ਹਨ। ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਮਨਾਉਣ ਦੀ ਕੋਸ਼ਿਸ਼ਾਂ ਜਾਰੀ ਹਨ ਜਲਦ ਹੀ …

Read More »

ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਐਸਡੀਐਮ ਤਬਦੀਲ

ਚੋਣ ਕਮਿਸ਼ਨ ਨੇ ਸ਼ਾਹਕੋਟ ਦੇ ਐਸਡੀਐਮ ਦਰਬਾਰਾ ਸਿੰਘ ਦੀ ਬਦਲੀ ਕਰਨ ਦੇ ਹੁਕਮ ਦਿੱਤੇ ਹਨ। ਬੁੱਧਵਾਰ ਸ਼ਾਮ ਨੂੰ ਪੱਤਰ ਜਾਰੀ ਕਰਦਿਆਂ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਚੋਣਾਂ ਵਿੱਚ ਗੜਬੜੀ ਦੇ ਖ਼ਦਸ਼ੇ ਸਬੰਧੀ ਪ੍ਰਾਪਤ ਸ਼ਿਕਾਇਤਾਂ ‘ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਇਹ ਬਦਲੀ ਕੀਤੀ ਹੈ। ਸ਼ਾਹਕੋਟ ਦੇ ਐਸਡੀਐਮ ਦਰਬਾਰਾ ਸਿੰਘ …

Read More »