Breaking News

ਸ਼ਿਕਾਂਗੋ ਵਿਚ ਹੋ ਰਹੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਕੀਤਾ ਜਾਵੇਗਾ ਸਖ਼ਤ ਵਿਰੋਧ

ਸਵਾਮੀ ਵਿਵੇਕਾ ਨੰਦ ਦਾ ਸਹਾਰਾ ਲੈ ਕੇ ਹਿੰਦੂਤਵਾ ਦੇ ਭਗਵਾਂਕਰਨ ਦੇ ਏਜੰਡੇ ਉੱਤੇ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਚਾਰ ਕਰ ਰਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਅਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿਚ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਖ਼ਤ …

Read More »

ਸ਼੍ਰੋਮਣੀ ਕਮੇਟੀ ਦਾ ਛੇ ਦਹਾਕੇ ਪਹਿਲਾਂ ਵੀ ਇਹ ਹਾਲ ਸੀ ,ਪਰ ਵਿਦਵਾਨ ਉਂਦੋਂ ਵੀ ਜਾਗਦੇ ਸਨ

ਨਾਨਕ ਸ਼ਾਹ ਫਕੀਰ  ਫਿਲਮ ਦੇ ਰਲੀਜ ਹੋਣ ਨੂੰ ਲੈਕੇ ਚੱਲੀ ਰਸਾਕਸ਼ੀ ਤੋਂ ਬਾਅਦ ਸਿਖਾਂ ਵਿਚ ਜਾਗਿ੍ਰਤੀ ਦੀ ਇੱਕ ਲਹਿਰ ਉਭਰੀ ਹੈ। ਜਿਸ ਕਰਕੇ ਹਰ ਸਿੱਖ ਸੋਚ ਵੀ ਰਿਹਾ ਹੈ,ਸੁਚੇਤ ਵੀ ਹੋ ਰਿਹਾ ਹੈ ਅਤੇ ਬੀਤੇ ਵਿਚ ਵਾਪਰੀਆਂ ਘਟਨਾਵਾਂ ਦਾ ਅਧਿਐਨ ਕਰਕੇ, ਉਸ ਵਿਚੋਂ,ਸਮੇਂ ਦੇ ਆਗੂਆਂ ਵਿਚ ਰਹੀਆਂ ਕਮਜ਼ੋਰੀਆਂ ਜਾਂ ਸਿੱਖ …

Read More »

ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਨੌਜਵਾਨ ਨੇ ਨਿਗਲਿਆ ਜ਼ਹਿਰ, ਮੌਤ

ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ 37 ਸਾਲਾ ਨੌਜਵਾਨ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਲਗਭਗ 1 ਮਿੰਟ ਦੀ ਵੀਡੀਓ ਪੋਸਟ ਪਾ ਕੇ ਜ਼ਹਿਰ ਨਿਗਲ ਲਿਆ, ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਮੰਗਲਵਾਰ ਸਵੇਰੇ ਉਸੇ ਦਮ ਤੋੜ ਦਿੱਤਾ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 5 ਦੀ …

Read More »

ਹੁਣੇ ਆਈ ਤਾਜਾ ਵੱਡੀ ਖਬਰ ਆਹ ਦੇਖੋ ਐਮਬੂਲੈਂਸ ਚ ਗੰਦੀ ਕਰਤੂਤ ਕਰਦੇ ਫੜੇ ਪੰਜਾਬ ਪੁਲਿਸ ਨੇ ਤੇ

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ …

Read More »

ਅੱਗ ਲੱਗਣ ਕਾਰਨ 100 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋਈ

ਪਿੰਡ ਦੋਲੋਵਾਲ, ਹੂਸੇਨਪੁਰਾ ਅਤੇ ਮੰਨਵੀ ਦੇ ਕਿਸਾਨਾਂ ਦੀ ਤਕਰੀਬਨ 100 ਏਕੜ ਖੜੀ ਕਣਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ‘ਤੇ ਕਾਬੂ ਪਾਉਣ ਲਈ ਕਿਸਾਨਾਂ ਨੇ ਟਰੈਕਟਰਾਂ ਦੇ ਹਲ, ਤਵੀਆ ਤੋਂ ਇਲਾਵਾ ਸਪਰੈਅ ਪੰਪਾਂ ਦੀ ਵਰਤੋਂ ਕੀਤੀ। ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਗ ‘ਤੇ ਕਾਬੂ …

Read More »

ਪਹਿਲੀ ਜੂਨ ਨੂੰ ਬਰਗਾੜੀ ਵਿਚ ਪੰਥਕ ਇਕੱਠ ਸੱਦਿਆ

ਦਮਦਮਾ ਸਾਹਿਬ ਵਿਖੇ ਅੱਜ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਜੁੜੇ ‘ਪੰਥਕ ਇਕੱਠ’ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਖ਼ਿਲਾਫ਼ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਪਹਿਲੀ ਜੂਨ ਨੂੰ ਬਰਗਾੜੀ ਵਿੱਚ ‘ਪੰਥਕ ਸਮਾਗਮ’ ਕੀਤੇ ਜਾਣ …

Read More »

ਮੰਡੀ ਲਾਧੂਕਾ ਨੇੜੇ ਖੇਤਾਂ ‘ਚ ਅੱਗ ਲੱਗਣ ਕਾਰਨ 14 ਏਕੜ ਕਣਕ ਅਤੇ ਨਾੜ ਸੜ ਕੇ ਸੁਆਹ

ਮੰਡੀ ਲਾਧੂਕਾ ਨੇੜਲੇ ਪਿੰਡ ਤਰੋਬੜੀ ਦੇ ਖੇਤਾਂ ਵਿਚ ਲੱਗੀ ਅਚਾਨਕ ਅੱਗ ਕਾਰਨ 14 ਏਕੜ ਕਣਕ ਅਤੇ 3 ਏਕੜ ਨਾੜ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Read More »

ਦੁਬਈ ਅਤੇ ਸਾਊਦੀ ਅਰਬ ‘ਚ ਫਸੇ 31 ਭਾਰਤੀ ਨੌਜਵਾਨ

ਸਾਊਦੀ ਅਰਬ ਤੇ ਦੁਬਈ ਵਿਚ 31 ਭਾਰਤੀ ਨੌਜਵਾਨ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਹਨ, ਜਿਸ ਵਿਚ 27 ਸਿਰਫ ਪੰਜਾਬ ਦੇ ਹਨ। ਇਨ੍ਹਾਂ ਦੇ ਪਰਿਵਾਰ ਦਿਨ ਰਾਤ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਠੀਕ-ਠਾਕ ਆਪਣੇ ਦੇਸ਼ ਪਰਤ ਆਉਣ। ਇਸ ਸਬੰਧ ਵਿਚ ਆਮ ਆਦਮੀ ਪਾਰਟੀ (ਆਪ) ਨੇ ਵਿਦੇਸ਼ ਮੰਤਰੀ …

Read More »

ਕਠੂਆ ਮਾਮਲਾ : ਪਿੰਡ ‘ਚ ਜ਼ਮੀਨ ਨਾ ਮਿਲਣ ਕਾਰਨ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਈ ਗਈ ਬੱਚੀ ਆਸਿਫ਼ਾ

ਨਵੀਂ ਦਿੱਲੀ : ਦੇਸ਼ ਨੂੰ ਹਿਲਾ ਕੇ ਰਖ ਦੇਣ ਵਾਲੇ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿਚ ਇਕ ਹੋਰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਪਿੰਡ ਦੇ ਮੂਲ ਨਿਵਾਸੀ ਹਿੰਦੂਆਂ ਨੇ ਪਿੰਡ ਵਿਚ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ …

Read More »

ਕੈਬਨਿਟ ਵਿਸਤਾਰ ਛੇਤੀ, ਕੈਪਟਨ ਦੀ ਰਾਹੁਲ ਗਾਂਧੀ ਨਾਲ ਬੈਠਕ 19 ਨੂੰ

ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਚ ਜਲਦੀ ਵਿਸਤਾਰ ਹੋਣ ਦੇ ਆਸਾਰ ਹਨ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬੈਠਕ 19 ਅਪ੍ਰੈਲ ਨੂੰ ਤੈਅ ਹੋ ਗਈ ਹੈ। ਸੂਬੇ ‘ਚ ਮੰਤਰੀ ਮੰਡਲ ਵਿਸਤਾਰ ਕਾਫੀ …

Read More »