Breaking News

ਅਕਾਲੀ ਆਗੂ ਨੇ ਕਿਉਂ ਕੀਤੀ ਖ਼ੁਦਕੁਸ਼ੀ ?

ਬਰਨਾਲਾ ਦੇ ਕਸਬਾ ਮਹਿਲ ਕਲਾਂ ਦੇ ਸੀਨੀਅਰ ਅਕਾਲੀ ਆਗੂ ਤੇ ਬਲਾਕ ਸੰਮਤੀ ਮੈਂਬਰ ਕਮਿੱਕਰ ਸਿੰਘ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ।   ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਿੱਕਰ ਸਿੰਘ ਨਿੱਘੇ ਸੁਭਾਅ ਦੇ ਮਿਲਣਸਾਰ …

Read More »

ਰੋਜ਼ ਗਾਰਡਨ ‘ਚ ਨਵੇਂ ਵਰ੍ਹੇ ‘ਤੇ ਪਿਸਤੌਲ ਦੇਖ ਪੁਲਸ ਦੇ ਹੱਥ-ਪੈਰ ਫੁਲੇ ਪਰ ਨਿਕਲਿਆ…

ਲੁਧਿਆਣਾ – ਸਥਾਨਕ ਨਹਿਰੂ ਰੋਜ਼ ਗਾਰਡਨ ‘ਚ ਇਕ ਕਾਲੇ ਰੰਗ ਦੇ ਲਿਫਾਫੇ ‘ਚ ਪਿਸਤੌਲ ਤੇ ਦੋ ਨੰਬਰ ਪਲੇਟਾਂ ਪਈਆਂ ਹੋਣ ਦੀ ਸੂਚਨਾ ਰੋਜ਼ ਗਾਰਡਨ ਕਰਮਚਾਰੀਆਂ ਵੱਲੋਂ ਜਿਵੇਂ ਹੀ ਘੁਮਾਰ ਮੰਡੀ ਪੁਲਸ ਨੂੰ ਦਿੱਤੀ ਤਾਂ ਮੌਕੇ ‘ਤੇ ਪਹੁੰਚੀ ਚੌਕੀ ਪੁਲਸ, ਜਿਸ ‘ਚ ਕੋਈ ਸੀਨੀਅਰ ਅਧਿਕਾਰੀ ਨਹੀਂ ਸੀ। ਜਦੋਂ ਮੌਕੇ ‘ਤੇ ਰੋਜ਼ …

Read More »

ਪਠਾਨਕੋਟ ‘ਚ ਅੱਤਵਾਦੀ ਹਮਲਾ,4 ਅੱਤਵਾਦੀ ਢੇਰ

ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਹੈ ਜਿਸ ‘ਚ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਤੇ ਦੋ ਜਵਾਨ ਸ਼ਹੀਦ ਹੋਏ ਹਨ। ਐਨ ਐਸ ਜੀ ਤੇ ਫੌਜ ਦੇ ਜਵਾਨਾਂ ਦਾ ਅਜੇ ਵੀ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ  ਅਜੇ ਵੀ ਦੋ ਅੱਤਵਾਦੀ ਏਅਰ …

Read More »

ਬਾਦਲ ਸਰਕਾਰ ਨੇ ‘ਮੀਡੀਆ ਐਮਰਜੈਂਸੀ’ ਲਾਈ: ਭਗਵੰਤ

ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਹੈ ਕਿ ਰਾਜ ਵਿਚ ‘ਮੀਡੀਆ ਐਮਰਜੈਂਸੀ’ ਲੱਗੀ ਹੋੲੀ ਹੈ ਅਤੇ ਸਰਕਾਰ ਵਿਰੁੱਧ ਮੂੰਹ ਖੋਲ੍ਹਣ ਵਾਲੇ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ‘ਆਪ’ ਦੇ ਸੰਸਦ ਮੈਂਬਰ ਤੇ ਚੋਣ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਪਾਰਟੀ ਦੇ ਯੂਥ …

Read More »

ਨਵੇਂ ਸਾਲ ‘ਤੇ ਸ੍ਰੀ ਦਰਬਾਰ ਸਾਹਿਬ ਪੁੱਜੇ ਡੇਢ ਲੱਖ ਸ਼ਰਧਾਲੂ ; ਸਰਬੱਤ ਦੇ ਭਲੇ ਦੀ ਅਰਦਾਸ ਕੀਤੀ

ਪ੍ਰਮਾਤਮਾ ਨੂੰ ਯਾਦ ਕਰ ਕੇ ਉਸਦਾ ਆਸ਼ੀਰਵਾਦ ਲੈਣ ਲਈ ਭਾਵੇਂ ਸਮੇਂ ਦੀ ਕੋਈ ਪਾਬੰਦੀ ਨਹੀਂ ਹੁੰਦੀ ਪਰ ਫਿਰ ਵੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਗੁਰੂ ਘਰ ਵਿਚ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਸਭ ਚੰਗਾ ਹੁੰਦਾ ਹੈ। ਇਸੇ ਸੋਚ ਨਾਲ 31 ਦਸੰਬਰ 2015 ਦੀ ਰਾਤ ਨੂੰ ਲੋਕ …

Read More »

ਕੱਖਾਂ ਦੀ ਕੁੱਲੀ ਚ ਰਹਿਕੇ ਜੱਟ ਹੋਣ ਦਾ ਸੰਤਾਪ ਭੋਗ ਰਿਹਾ ਬਜ਼ੁਰਗ ਜੋੜਾ

ਅੱਜ 31 ਦਸੰਬਰ ਸਾਲ 2015 ਦਾ ਆਖਰੀ ਦਿਨ ਹੇੈ। ਅੱਜ ਅੱਧੀ ਰਾਤ ਤੋਂ ਲੋਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਗੇ ਅਤੇ ਆਉਣ ਵਾਲਾ ਸਾਲ ਵਧੀਆ ਰਹਿਣ ਦੀ ਸੁੱਖ ਮਨਾਉਣਗੇ। ਪਰ ਪਿੰਡ ਜੰਡ ਵਾਲਾ ਨੇੜੇ ਸਾਦਿਕ ਵਿਖੇ ਇਕ ਜੱਟ ਪਰਵਾਰ ਨਾਲ ਸਬੰਧਤ ਬਜ਼ੁਰਗ ਜੋੜਾ, ਜਿਸ ਕੋਲ ਆਪਣਾ ਸਿਰ …

Read More »

ਦਿਲ ਦੇ ਵਿਹੜੇ ‘ਚ ਛੱਲ ਆਈ ਹੈ ਨੂਰ ਦੀ :–ਕਰਮਜੀਤ ਸਿੰਘ, ਚੰਡੀਗੜ੍

ਵਧਾਈਆਂ! ਵਧਾਈਆਂ!! ਕਿਉਂਕਿ ਅਕਾਲ ਤਖ਼ਤ ‘ਤੇ ਅੰਮ੍ਰਿਤ ਛਕਾਉਣ ਦੀ ਰਸਮ ਨਿਭਾ ਰਹੇ ਪੰਜ ਪਿਆਰੇ ਮੁੜ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਨੇ ਮੌਜੂਦਾ ਜਥੇਦਾਰਾਂ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇ ਉਹ ਪਹਿਲੀ ਜਨਵਰੀ ਤੱਕ ਆਪਣੇ ਅਹੁਦਿਆਂ ਨੂੰ ਨਹੀਂ ਛੱਡਦੇ ਤਾਂ 2 ਜਨਵਰੀ 2016 ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ …

Read More »

ਪੰਜਾਬ ਨੂੰ ਬਚਾੳੁਣ ਲੲੀ ਕੈਪਟਨ ਦੀ ਸਨਅਤਾਂ ’ਤੇ ਟੇਕ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਖ਼ਿਆਲ ਹੈ ਕਿ ਸੂਬੇ ਵਿੱਚ ਸਨਅਤਾਂ  ਲਿਆੳੁਣ ਲਈ ਸਾਰੀਆਂ ਪਾਰਟੀਆਂ ਵਿਚਾਲੇ ਅਣਲਿਖਤ ਸਹਿਮਤੀ ਹੋਣੀ ਚਾਹੀਦੀ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਸਨਅਤੀ ਨੀਤੀ ਨੂੰ ਬਦਲਿਆ ਨਹੀਂ ਜਾਵੇਗਾ। ਇਸ ਨਾਲ ਹੀ ਸੂਬੇ ਵਿੱਚ ਨਿਵੇਸ਼ ਵਧੇਗਾ ਤੇ ਸਨਅਤਾਂ ਵਧਣ ਨਾਲ ਬੇਰੁਜ਼ਗਾਰੀ ਦੀ ਸਮੱਸਿਆ …

Read More »

ਗਲਤ ਫੈਂਸਲਿਆਂ ਲਈ ਜਥੇਦਾਰਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਰਾਬਰ ਦੇ ਦੋਸ਼ੀ ਕਿਉਂ ਨਹੀਂ?

ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਦੇ ਫੈਸਲੇ ਨੂੰ ਰੱਦ ਕੀਤੇ ਜਾਣ ਦੀ ਘਟਨਾ ਦੇ 40 ਦਿਨ ਬੀਤ ਜਾਣ ਬਾਅਦ ਵੀ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੇ ਸਿੱਖ ਸੰਗਤ ਅਤੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਜਦੋਂਕਿ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਤਖਤ …

Read More »